ਪੜਚੋਲ ਕਰੋ
Advertisement
ਚੰਡੀਗੜ੍ਹ ‘ਚ ਖੁਲਿਆ ਐਨਆਈਏ ਦਫਤਰ, ਅੱਤਵਾਦੀ ਗੱਤੀਧਿੀਆਂ ‘ਤੇ ਰਹੇਗੀ ਨਜ਼ਰ
ਐਨਆਈਏ ਦਾ ਦਫਤਰ ਸੈਕਟਰ-51 ਦੇ ਕਮਿਊਨਿਟੀ ਸੈਂਟਰ ਸ਼ੁਰੂ ਕੀਤਾ ਗਿਆ ਹੈ। ਐਨਆਈਏ ਦੇ ਡਾਇਰੈਕਟਰ ਜਨਰਮ ਯੋਗੇਸ਼ ਚੰਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ।
ਚੰਡੀਗੜ੍ਹ: ਐਨਆਈਏ ਦਾ ਦਫਤਰ ਸੈਕਟਰ-51 ਦੇ ਕਮਿਊਨਿਟੀ ਸੈਂਟਰ ਸ਼ੁਰੂ ਕੀਤਾ ਗਿਆ ਹੈ। ਐਨਆਈਏ ਦੇ ਡਾਇਰੈਕਟਰ ਜਨਰਮ ਯੋਗੇਸ਼ ਚੰਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਐਨਆਈਏ, ਡੀਜੀਪੀ ਪੰਜਾਬ ਅਤੇ ਹਰਿਆਣਾ ਸਣੇ ਹੋਰ ਕਈ ਆਲਾ ਅਧਿਕਾਰੀ ਮੌਜੂਦ ਰਹੇ। ਇਸ ਬ੍ਰਾਂਚ ਇੱਥੇ ਅੱਤਵਾਦੀ ਅਤੇ ਮਨੁੱਖੀ ਤਸਕਰੀ ਨਾਲ ਸਬੰਧਤ ਗਤੀਵਿਧੀਆਂ ‘ਤੇ ਨਜ਼ਰ ਰੱਖੇਗੀ।
ਇਸ ਦਫਤਰ ਨੂੰ ਇੱਥੇ ਖੋਲ੍ਹਣ ਦਾ ਖਾਸ ਕਾਰਨ ਹੈ ਕਿ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ‘ਚ ਬੀਤੇ ਕੁਝ ਸਮੇਂ ਤੋਂ ਅੱਤਵਾਦੀ ਗਤੀਵਿਧੀਆਂ ਜ਼ਿਆਦਾ ਸਾਹਮਣੇ ਹੋ ਰਹੀਆਂ ਹਨ। ਇਹ ਕੇਂਦਰ ਸੂਬੇ ‘ਚ ਸਾਈਬਰ ਕ੍ਰਾਈਮ ‘ਤੇ ਵੀ ਨਿਗ੍ਹਾ ਰੱਖੇਗੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਚਕੂਲਾ ਅਤੇ ਮੁਹਾਲੀ ‘ਚ ਐਨਆਈਏ ਦਾ ਦਫਤਰ ਪਹਿਲਾਂ ਤੋਂ ਮੂਜੌਦ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement