ਪੜਚੋਲ ਕਰੋ

ਚੀਨ ਕੋਲ ਇੰਨਾ ਫੌਜੀ ਸਾਜੋ-ਸਾਮਾਨ, ਭਾਰਤ ਦੇ ਸਕੇਗਾ ਟੱਕਰ?

ਭਾਰਤ ਤੇ ਚੀਨ ਦਰਮਿਆਨ ਤਣਾਅ ਲਗਾਤਾਰ ਵੱਧ ਰਿਹਾ ਹੈ। ਆਓ ਜਾਣਦੇ ਹਾਂ ਕਿ ਭਾਰਤ ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਚੀਨ ਦੇ ਵਿਰੁੱਧ ਕਿੱਥੇ ਖੜ੍ਹੀਆਂ ਹਨ। ਭਾਰਤ ਕੋਲ ਚੀਨ ਨਾਲੋਂ ਵਧੇਰੇ ਟੈਂਕ ਹਨ। ਗਲੋਬਲ ਫਾਇਰਪਾਵਰ ਅਨੁਸਾਰ ਹਵਾਈ ਸ਼ਕਤੀ ਵਿੱਚ ਚੀਨ ਤੀਜੇ ਨੰਬਰ ‘ਤੇ ਤੇ ਭਾਰਤ ਚੌਥੇ ਨੰਬਰ 'ਤੇ ਹੈ।

ਨਵੀਂ ਦਿੱਲੀ: ਭਾਰਤ ਤੇ ਚੀਨ ਦਰਮਿਆਨ ਤਣਾਅ ਲਗਾਤਾਰ ਵੱਧ ਰਿਹਾ ਹੈ। ਆਓ ਜਾਣਦੇ ਹਾਂ ਕਿ ਭਾਰਤ ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਚੀਨ ਦੇ ਵਿਰੁੱਧ ਕਿੱਥੇ ਖੜ੍ਹੀਆਂ ਹਨ। ਭਾਰਤ ਕੋਲ ਚੀਨ ਨਾਲੋਂ ਵਧੇਰੇ ਟੈਂਕ ਹਨ। ਗਲੋਬਲ ਫਾਇਰਪਾਵਰ ਅਨੁਸਾਰ ਹਵਾਈ ਸ਼ਕਤੀ ਵਿੱਚ ਚੀਨ ਤੀਜੇ ਨੰਬਰ ‘ਤੇ ਤੇ ਭਾਰਤ ਚੌਥੇ ਨੰਬਰ 'ਤੇ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਚੀਨ ਕੋਲ ਭਾਰਤ ਨਾਲੋਂ ਦੁਗਣਾ ਲੜਾਈ ਤੇ ਇੰਟਰਸੇਪਸਟਰ ਏਅਰਕ੍ਰਾਫਟ ਹੈ। ਗਲੋਬਲ ਫਾਇਰਪਾਵਰ ਅਨੁਸਾਰ ਭਾਰਤ ‘ਚ 4,200 ਟੈਂਕਾਂ ਦੇ ਮੁਕਾਬਲੇ ਚੀਨ ਕੋਲ 3,200 ਟੈਂਕ ਹਨ। ਤਾਜ਼ਾ ਅੰਕੜਿਆਂ ਅਨੁਸਾਰ ਚੀਨ ਕੋਲ ਭਾਰਤ ਨਾਲੋਂ 10 ਗੁਣਾ ਵਧੇਰੇ ਰਾਕੇਟ ਪ੍ਰੋਜੈਕਟਰ ਹਨ। ਉੱਥੇ ਹੀ ਡੀਆਰਡੀਓ 150 ਕਿਲੋਮੀਟਰ ਦੀ ਰੇਂਜ ਦੀ ਬੈਲਿਸਟਿਕ ਮਿਜ਼ਾਈਲ ਦਾ ਪ੍ਰਿਥਵੀ-1 ਤੇ 250 ਕਿਲੋਮੀਟਰ ਦੀ ਰੇਂਜ ਦਾ ਪ੍ਰਿਥਵੀ-2 ਦਾ ਟੈਸਟ ਕਰ ਰਿਹਾ ਹੈ, ਚੀਨ ਕੋਲ ਵੱਖ-ਵੱਖ ਬੈਲਿਸਟਿਕ ਮਿਜ਼ਾਈਲਾਂ ਹਨ, ਜਿਹੜੀਆਂ ਥੋੜ੍ਹੀ ਦੂਰੀ ਦੀਆਂ ਮਿਜ਼ਾਈਲਾਂ ਤੋਂ ਲੈ ਕੇ ਅੰਤਰ ਮਹਾਂਦੀਪ ਦੀਆਂ ਬੈਲਿਸਟਿਕ ਮਿਜ਼ਾਈਲਾਂ ਤੱਕ ਦੀਆਂ ਹਨ। ਕੋਰੋਨਾ ਵਾਇਰਸ ਦਾ ਕਹਿਰ, ਦੁਨੀਆਂ ਭਰ 'ਚ 84 ਲੱਖ ਦੇ ਕਰੀਬ ਪਹੁੰਚਿਆ ਅੰਕੜਾ, ਸਾਢੇ ਚਾਰ ਲੱਖ ਤੋਂ ਵੱਧ ਮੌਤਾਂ ਚੀਨ 3,210 ਹਵਾਈ ਜਹਾਜ਼ਾਂ ਨਾਲ ਜਹਾਜ਼ਾਂ ਦੀ ਗਿਣਤੀ ਦੇ ਮਾਮਲੇ ‘ਚ ਤੀਸਰੇ ਸਥਾਨ 'ਤੇ ਹੈ, ਉੱਥੇ ਹੀ 2,123 ਹਵਾਈ ਜਹਾਜ਼ਾਂ ਨਾਲ ਭਾਰਤ ਚੌਥੇ ਸਥਾਨ ‘ਤੇ ਹੈ। ਚੀਨ 261 ਬਿਲੀਅਨ ਡਾਲਰ ਦੇ ਫੌਜੀ ਖਰਚਿਆਂ ਨਾਲ ਵਿਸ਼ਵ ‘ਚ ਦੂਜੇ ਨੰਬਰ 'ਤੇ ਹੈ। ਜਦਕਿ 71.1 ਬਿਲੀਅਨ ਦੇ ਕੁੱਲ ਫੌਜੀ ਖਰਚਿਆਂ ਨਾਲ ਭਾਰਤ ਤੀਜੇ ਨੰਬਰ 'ਤੇ ਹੈ। ਸੰਯੁਕਤ ਰਾਸ਼ਟਰ 'ਚ ਭਾਰਤ ਨੂੰ ਮਿਲੀ ਵੱਡੀ ਕਾਮਯਾਬੀ ਚੀਨ ਦੀ ਸਭ ਤੋਂ ਵੱਡੀ ਫੌਜ: ਚੀਨ ਦੀ ਵਿਸਥਾਰ ਨੀਤੀ ਲਈ ਸਭ ਤੋਂ ਵੱਡੀ ਫੌਜੀ ਤਾਕਤ ਸਭ ਤੋਂ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ ਚੀਨ ਨੇ ਹਮੇਸ਼ਾਂ ਆਪਣੀ ਸੈਨਿਕ ਤਾਕਤ ਵਧਾਉਣ ‘ਤੇ ਜ਼ੋਰ ਦਿੱਤਾ ਹੈ। ਸਟੈਟਿਸਟਾ ਅਨੁਸਾਰ ਇਸ ਕੋਲ 2020 ‘ਚ 21.8 ਮਿਲੀਅਨ ਸਰਗਰਮ ਸੈਨਿਕਾਂ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਸਰਗਰਮ ਸੈਨਿਕ ਸ਼ਕਤੀ ਹੈ। ਇਸ ਦੇ ਨਾਲ ਹੀ ਭਾਰਤ ਕੋਲ 14.4 ਲੱਖ ਸਰਗਰਮ ਸੈਨਿਕ ਹਨ। ਸਟੇਟਿਸਟਾ ਅਨੁਸਾਰ ਭਾਰਤ, ਅਮਰੀਕਾ, ਉੱਤਰੀ ਕੋਰੀਆ ਅਤੇ ਰੂਸ ਦੀ ਦੁਨੀਆ ਵਿੱਚ ਸਭ ਤੋਂ ਵੱਧ ਸਰਗਰਮ ਫੌਜ ਹੈ। ਸਾਲ 2008 ਤੋਂ ਫੌਜੀ ਖਰਚਿਆਂ ਵਿੱਚ ਵੀ ਇਹ ਵਿਸ਼ਵ ਵਿੱਚ ਦੂਜੇ ਨੰਬਰ ‘ਤੇ ਹੈ। ਇਸ ਦਾ ਸੈਨਿਕ ਖਰਚਾ ਸਾਲ 2019 ‘ਚ  261 ਬਿਲੀਅਨ ਸੀ, ਜਦਕਿ 71.1 ਬਿਲੀਅਨ ਦੇ ਨਾਲ ਭਾਰਤ ਤੀਜੇ ਸਥਾਨ 'ਤੇ ਹੈ।

ਟਾਪ ਹੈਡਲਾਈਨ

Political News: ਸਿਆਸਤ 'ਚ ਵੱਡਾ ਧਮਾਕਾ! TMC ਪ੍ਰਧਾਨ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ: CM ਦੇ ਬੇਹੱਦ ਕਰੀਬੀ...
ਸਿਆਸਤ 'ਚ ਵੱਡਾ ਧਮਾਕਾ! TMC ਪ੍ਰਧਾਨ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ: CM ਦੇ ਬੇਹੱਦ ਕਰੀਬੀ...
Transfer News: ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ, 125 ਡਿਪਟੀ SP ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ, 125 ਡਿਪਟੀ SP ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
Cabinet Reshuffle: ਕੈਬਨਿਟ 'ਚ ਕਦੋਂ ਹੋਏਗਾ ਵੱਡਾ ਫੇਰਬਦਲ? ਸਿਆਸੀ ਜਗਤ 'ਚ ਚਰਚਾ ਹੋਈ ਤੇਜ਼: ਇਨ੍ਹਾਂ ਸੀਨੀਅਰ ਮੰਤਰੀਆਂ ਦੇ ਬਦਲ ਸਕਦੇ ਵਿਭਾਗ! ਜਾਣੋ ਕੌਣ...
ਕੈਬਨਿਟ 'ਚ ਕਦੋਂ ਹੋਏਗਾ ਵੱਡਾ ਫੇਰਬਦਲ? ਸਿਆਸੀ ਜਗਤ 'ਚ ਚਰਚਾ ਹੋਈ ਤੇਜ਼: ਇਨ੍ਹਾਂ ਸੀਨੀਅਰ ਮੰਤਰੀਆਂ ਦੇ ਬਦਲ ਸਕਦੇ ਵਿਭਾਗ! ਜਾਣੋ ਕੌਣ...
ਕੇਂਦਰ ਦਾ ਅੱਤਵਾਦ ਖ਼ਿਲਾਫ਼ ਵੱਡਾ ਐਕਸ਼ਨ, ਜੈਸ਼-ਲਸ਼ਕਰ ਨਾਲ ਜੁੜੇ 23 ਅੱਤਵਾਦੀ ਘੋਸ਼ਿਤ
ਕੇਂਦਰ ਦਾ ਅੱਤਵਾਦ ਖ਼ਿਲਾਫ਼ ਵੱਡਾ ਐਕਸ਼ਨ, ਜੈਸ਼-ਲਸ਼ਕਰ ਨਾਲ ਜੁੜੇ 23 ਅੱਤਵਾਦੀ ਘੋਸ਼ਿਤ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Social Media Influencer Death: ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
Weather Update Today: ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਪੰਜਾਬ 'ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ 'ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ
ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ
ਸੰਗਰੂਰ 'ਚ ਵਾਪਰੀ ਵੱਡੀ ਵਾਰਦਾਤ, ਕੌਂਸਲਰ ਦੇ ਪਤੀ 'ਤੇ ਹਮਲਾ; ਮੱਚੀ ਸਨਸਨੀ
ਸੰਗਰੂਰ 'ਚ ਵਾਪਰੀ ਵੱਡੀ ਵਾਰਦਾਤ, ਕੌਂਸਲਰ ਦੇ ਪਤੀ 'ਤੇ ਹਮਲਾ; ਮੱਚੀ ਸਨਸਨੀ
ਬਲੂਚਿਸਤਾਨ 'ਚ ਆਤਮਘਾਤੀ ਹਮਲਾ, ਮਾਰੇ ਗਏ ਫੌਜ ਦੇ 30 ਜਵਾਨ, BLA ਦਾ ਵੱਡਾ ਦਾਅਵਾ
ਬਲੂਚਿਸਤਾਨ 'ਚ ਆਤਮਘਾਤੀ ਹਮਲਾ, ਮਾਰੇ ਗਏ ਫੌਜ ਦੇ 30 ਜਵਾਨ, BLA ਦਾ ਵੱਡਾ ਦਾਅਵਾ
Embed widget