ਪੜਚੋਲ ਕਰੋ

ਧਾਰਮਿਕ ਭਾਵਨਾਵਾਂ ਭੜਕਾਉਣ ਦੇ ਆਰੋਪ ‘ਚ ਕਾਂਗਰਸੀ ਲੀਡਰ ਪੰਕਜ ਪੂਨੀਆ ਗ੍ਰਿਫਤਾਰ

ਪੰਕਜ ਪੂਨੀਆ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਗਈ ਵਿਵਾਦਿਤ ਪੋਸਟ ਦੇ ਮਾਮਲੇ ਵਿੱਚ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਮਧੂਬਨ ਤੋਂ ਪੂਨੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਕਾਂਗਰਸ ਦੇ ਸਾਬਕਾ ਸੂਬਾ ਸਕੱਤਰ ਪੰਕਜ ਪੂਨੀਆ ਐਸਪੀ ਦੇ ਆਦੇਸ਼ਾਂ 'ਤੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਕਜ ਪੂਨੀਆ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਗਈ ਵਿਵਾਦਿਤ ਪੋਸਟ  ਦੇ ਮਾਮਲੇ ਵਿੱਚ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਮਧੂਬਨ ਤੋਂ ਪੂਨੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ, ਕਾਂਗਰਸ ਦੇ ਸਾਬਕਾ ਸੂਬਾ ਸਕੱਤਰ ਪੰਕਜ ਪੂਨੀਆ ਨੇ ਸੋਸ਼ਲ ਮੀਡੀਆ 'ਤੇ ਵਿਵਾਦਿਤ ਟਿੱਪਣੀਆਂ ਕੀਤੀਆਂ ਸੀ, ਜਿਸ ਬਾਰੇ ਰਾਸ਼ਟਰੀ ਸਵੈਮ ਸੇਵਕ ਸੰਘ ਸਮੇਤ ਹਿੰਦੂ ਸਮਾਜ ਦੇ ਲੋਕ ਸਦਰ ਥਾਣੇ ਪਹੁੰਚੇ ਅਤੇ ਪੂਨੀਆ ਦੇ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਸਿਵਲ ਲਾਈਨ ਥਾਣੇ ਵਿੱਚ ਸ਼ਿਕਾਇਤ ਵੀ ਕੀਤੀ। ਇਸ ਤੋਂ ਬਾਅਦ ਮਧੂਬਨ ਥਾਣੇ ਦੀ ਪੁਲਿਸ ਨੇ ਐਸਪੀ ਦੇ ਆਦੇਸ਼ਾਂ 'ਤੇ ਕੇਸ ਦਰਜ ਕਰਕੇ ਦੋਸ਼ੀ ਪੂਨੀਆ ਨੂੰ ਗ੍ਰਿਫਤਾਰ ਕਰ ਲਿਆ। ਸਦਰ ਥਾਣੇ ਵਿਚ ਸ਼ਿਕਾਇਤ ਕਰਨ ਪਹੁੰਚੇ ਵਿਜੇ ਸ਼ਰਮਾ, ਲਲਿਤ ਅਰੋੜਾ, ਅਕਾਸ਼ ਘੇਰਾ, ਜੁਗਲ ਭਾਟੀਆ, ਵਿਵੇਕ ਆਦਿ ਨੇ ਕਿਹਾ ਕਿ ਪੰਕਜ ਨੇ ਜਿਸ ਸ਼ਬਦਾਵਲੀ ਦੀ ਵਰਤੋਂ ਕੀਤਾ ਹੈ ਉਸ ਤੋਂ ਇਹ ਸੰਕੇਤ ਨਹੀਂ ਮਿਲਦਾ ਕਿ ਉਹ 'ਹਿੰਦੂ' ਹੈ। ਪੂਨੀਆ ਨੇ ਇਸ ਟਵੀਟ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਅੱਜ ਸਵੇਰੇ 10 ਵਜੇ ਸ਼ੁਰੂ ਹੋਵੇਗੀ 1 ਜੂਨ ਤੋਂ ਰੋਜ਼ਾਨਾ ਚੱਲਣ ਵਾਲੀਆਂ 200 ਟਰੇਨਾਂ ਲਈ ਆਨਲਾਈਨ ਬੁਕਿੰਗ ਦੁਨੀਆ ਭਰ ‘ਚ 51 ਲੱਖ ਦੇ ਕਰੀਬ ਪਹੁੰਚੀ ਕੋਰੋਨਾ ਮਰੀਜ਼ਾਂ ਦੀ ਗਿਣਤੀ, ਤਿੰਨ ਲੱਖ ਤੋਂ ਜ਼ਿਆਦਾ ਦੀ ਮੌਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Pakistan ਵੱਲੋਂ ਕਾਬੁਲ 'ਚ ਕੀਤੇ ਹਵਾਈ ਹਮਲੇ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਮਾਰੇ ਜਾਣ 'ਤੇ ਭਾਰਤ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ
Pakistan ਵੱਲੋਂ ਕਾਬੁਲ 'ਚ ਕੀਤੇ ਹਵਾਈ ਹਮਲੇ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਮਾਰੇ ਜਾਣ 'ਤੇ ਭਾਰਤ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ
Punjab Weather: ਪੰਜਾਬ 'ਚ ਤੇਜ਼ ਤੂਫ਼ਾਨ-ਮੀਂਹ ਸਣੇ ਗਰਜ ਦਾ ਅਲਰਟ, 3 ਦਿਨ ਲਗਾਤਾਰ ਹੋਏਗੀ ਬਾਰਿਸ਼; ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ
ਪੰਜਾਬ 'ਚ ਤੇਜ਼ ਤੂਫ਼ਾਨ-ਮੀਂਹ ਸਣੇ ਗਰਜ ਦਾ ਅਲਰਟ, 3 ਦਿਨ ਲਗਾਤਾਰ ਹੋਏਗੀ ਬਾਰਿਸ਼; ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ
CM ਭਗਵੰਤ ਮਾਨ ਨੇ ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ ,ਕਿਹਾ- ਵਿਰੋਧੀਆਂ ਕੋਲ ਹੁਣ ਕੋਈ ਮੁੱਦਾ ਨਹੀਂ ,ਬਿਜਲੀ ਬਿੱਲਾਂ 'ਚ ਜਲਦ ਮਿਲੇਗੀ ਰਾਹਤ 
CM ਭਗਵੰਤ ਮਾਨ ਨੇ ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ ,ਕਿਹਾ- ਵਿਰੋਧੀਆਂ ਕੋਲ ਹੁਣ ਕੋਈ ਮੁੱਦਾ ਨਹੀਂ ,ਬਿਜਲੀ ਬਿੱਲਾਂ 'ਚ ਜਲਦ ਮਿਲੇਗੀ ਰਾਹਤ 
Petrol-Diesel Prices Hike: ਆਮ ਲੋਕਾਂ 'ਚ ਚਿੰਤਾ ਦਾ ਮਾਹੌਲ, ਹੁਣ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ! ਜਾਣੋ ਪੰਪਾਂ 'ਤੇ ਕਿਉਂ ਲੱਗਣਗੀਆਂ ਲੰਬੀਆਂ ਲਾਈਨਾਂ?
ਆਮ ਲੋਕਾਂ 'ਚ ਚਿੰਤਾ ਦਾ ਮਾਹੌਲ, ਹੁਣ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ! ਜਾਣੋ ਪੰਪਾਂ 'ਤੇ ਕਿਉਂ ਲੱਗਣਗੀਆਂ ਲੰਬੀਆਂ ਲਾਈਨਾਂ?

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kapil Sharma ਨੇ ਨਵਜੋਤ ਸਿੱਧੂ ਲਈ ਮੰਗੀਆਂ ਵੋਟਾਂ ! ਦੋਵੇਂ ਆਪਣੇ ਸ਼ੋਅ ਦਾ ਪ੍ਰਚਾਰ ਕਰਨ ਲਈ ਪਹੁੰਚੇ ਮੋਹਾਲੀ
Kapil Sharma ਨੇ ਨਵਜੋਤ ਸਿੱਧੂ ਲਈ ਮੰਗੀਆਂ ਵੋਟਾਂ ! ਦੋਵੇਂ ਆਪਣੇ ਸ਼ੋਅ ਦਾ ਪ੍ਰਚਾਰ ਕਰਨ ਲਈ ਪਹੁੰਚੇ ਮੋਹਾਲੀ
Government Holiday: ਵੱਡੀ ਖਬਰ, ਹੁਣ ਹਰ ਬੁੱਧਵਾਰ ਹੋਵੇਗੀ ਸਰਕਾਰੀ ਛੁੱਟੀ; ਇਸ ਕਾਰਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ: ਨਵੇਂ ਨਿਯਮ ਹੋਏ ਲਾਗੂ...
ਵੱਡੀ ਖਬਰ, ਹੁਣ ਹਰ ਬੁੱਧਵਾਰ ਹੋਵੇਗੀ ਸਰਕਾਰੀ ਛੁੱਟੀ; ਇਸ ਕਾਰਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ: ਨਵੇਂ ਨਿਯਮ ਹੋਏ ਲਾਗੂ...
Chandigarh ਦੀ SSP ਕੰਵਰਦੀਪ ਕੌਰ ਦੇ ਕਾਰਜਕਾਲ 'ਚ ਇੱਕ ਸਾਲ ਦਾ ਵਾਧਾ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ 
Chandigarh ਦੀ SSP ਕੰਵਰਦੀਪ ਕੌਰ ਦੇ ਕਾਰਜਕਾਲ 'ਚ ਇੱਕ ਸਾਲ ਦਾ ਵਾਧਾ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ 
Jharkhand News : ਜਾਦੂ-ਟੂਣੇ ਦੇ ਸ਼ੱਕ ’ਚ ਆਦਿਵਾਸੀ ਜੋੜੇ ਅਤੇ ਨਾਬਾਲਗ ਬੇਟੇ ਦੀ ਕੁਹਾੜੀ ਨਾਲ ਹੱਤਿਆ , 3 ਗ੍ਰਿਫ਼ਤਾਰ
Jharkhand News : ਜਾਦੂ-ਟੂਣੇ ਦੇ ਸ਼ੱਕ ’ਚ ਆਦਿਵਾਸੀ ਜੋੜੇ ਅਤੇ ਨਾਬਾਲਗ ਬੇਟੇ ਦੀ ਕੁਹਾੜੀ ਨਾਲ ਹੱਤਿਆ , 3 ਗ੍ਰਿਫ਼ਤਾਰ
Punjab News: ਪੰਜਾਬ ਤੋਂ ਵੱਡੀ ਖਬਰ, ਪੁਲਿਸ ਅਫ਼ਸਰਾਂ ਦੀ ਲੱਗ ਗਈ ਚੋਣ ਡਿਊਟੀ; IAS ਤੇ IPS ਲਈ ਨਵੇਂ ਹੁਕਮ ਜਾਰੀ: ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਤੋਂ ਵੱਡੀ ਖਬਰ, ਪੁਲਿਸ ਅਫ਼ਸਰਾਂ ਦੀ ਲੱਗ ਗਈ ਚੋਣ ਡਿਊਟੀ; IAS ਤੇ IPS ਲਈ ਨਵੇਂ ਹੁਕਮ ਜਾਰੀ: ਲਿਸਟ 'ਚ ਇਹ ਨਾਮ ਸ਼ਾਮਲ...
Harish Rana Case: ਹਰੀਸ਼ ਰਾਣਾ ਨੂੰ ਹੌਲੀ-ਹੌਲੀ ਮਿਲੇਗੀ ਮੌਤ! 13 ਸਾਲਾਂ ਤੋਂ ਬਾਅਦ ਮਿਲੀ 'ਇੱਛਾ ਮੌਤ'; ਡਾਕਟਰ ਬੋਲੇ- ਭੋਜਨ ਤੋਂ ਬਾਅਦ ਪਾਣੀ ਬੰਦ...
ਹਰੀਸ਼ ਰਾਣਾ ਨੂੰ ਹੌਲੀ-ਹੌਲੀ ਮਿਲੇਗੀ ਮੌਤ! 13 ਸਾਲਾਂ ਤੋਂ ਬਾਅਦ ਮਿਲੀ 'ਇੱਛਾ ਮੌਤ'; ਡਾਕਟਰ ਬੋਲੇ- ਭੋਜਨ ਤੋਂ ਬਾਅਦ ਪਾਣੀ ਬੰਦ...
Big News: ਵੱਡੀ ਖਬਰ, ਸਰਕਾਰ ਵੱਲੋਂ ਸਖ਼ਤ ਪ੍ਰਸ਼ਾਸਨਿਕ ਫੈਸਲਾ; ਕੈਬਨਿਟ ਰੈਂਕ ਕੀਤੇ ਖ਼ਤਮ, ਤਨਖਾਹਾਂ 'ਚ 20% ਕਟੌਤੀ; ਅਧਿਕਾਰੀਆਂ ਵਿਚਾਲੇ ਮੱਚਿਆ ਹਾਹਾਕਾਰ... 
ਵੱਡੀ ਖਬਰ, ਸਰਕਾਰ ਵੱਲੋਂ ਸਖ਼ਤ ਪ੍ਰਸ਼ਾਸਨਿਕ ਫੈਸਲਾ; ਕੈਬਨਿਟ ਰੈਂਕ ਕੀਤੇ ਖ਼ਤਮ, ਤਨਖਾਹਾਂ 'ਚ 20% ਕਟੌਤੀ; ਅਧਿਕਾਰੀਆਂ ਵਿਚਾਲੇ ਮੱਚਿਆ ਹਾਹਾਕਾਰ... 
ਮਾਂ ਦੇ ਕੋਲ ਬੱਚੀ ਦਾ ਹੋਣਾ ਗੈਰਕਾਨੂੰਨੀ ਨਹੀਂ, ਪੰਜਾਬ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ; ਜਾਣੋ ਪੂਰਾ ਮਾਮਲਾ
ਮਾਂ ਦੇ ਕੋਲ ਬੱਚੀ ਦਾ ਹੋਣਾ ਗੈਰਕਾਨੂੰਨੀ ਨਹੀਂ, ਪੰਜਾਬ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ; ਜਾਣੋ ਪੂਰਾ ਮਾਮਲਾ
Embed widget