ਪੜਚੋਲ ਕਰੋ
Advertisement
ਕਾਂਗਰਸੀ ਸਰਪੰਚ ਦੇ ਬੇਟੇ ਦਾ ਗੋਲੀ ਮਾਰ ਕੇ ਕਤਲ
ਸੂਬੇ 'ਚ ਆਏ ਦਿਨ ਗੁੰਡਾਗਰਦੀ ਤੇ ਜ਼ੁਰਮ ਦਾ ਮਾਹੌਲ ਵਧਦਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬਟਾਲਾ 'ਚ। ਜਿੱਥੇ ਦੇ ਹਰਪੁਰਾ ਪਿੰਡ ਦੀ ਕਾਂਗਰਸੀ ਸਰਪੰਚ ਸੁਖਜਿੰਦਰ ਕੌਰ ਦੇ ਬੇਟੇ ਜਸਬੀਰ ਸਿੰਘ (35) ਦਾ ਗੋਲ਼ੀਆਂ ਮਾਰ ਕਤਲ ਕਰ ਦਿੱਤਾ।
ਬਟਾਲਾ: ਸੂਬੇ 'ਚ ਆਏ ਦਿਨ ਗੁੰਡਾਗਰਦੀ ਤੇ ਜ਼ੁਰਮ ਦਾ ਮਾਹੌਲ ਵਧਦਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬਟਾਲਾ 'ਚ। ਜਿੱਥੇ ਦੇ ਹਰਪੁਰਾ ਪਿੰਡ ਦੀ ਕਾਂਗਰਸੀ ਸਰਪੰਚ ਸੁਖਜਿੰਦਰ ਕੌਰ ਦੇ ਬੇਟੇ ਜਸਬੀਰ ਸਿੰਘ (35) ਦਾ ਗੋਲ਼ੀਆਂ ਮਾਰ ਕਤਲ ਕਰ ਦਿੱਤਾ।
ਇਸ ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਇਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਦੇਸ਼
ਪੰਜਾਬ
ਤਕਨਾਲੌਜੀ
Advertisement