ਪੜਚੋਲ ਕਰੋ

ਭਾਰਤ 'ਚ ਕੋਰੋਨਾ ਦਾ ਕਹਿਰ, 16 ਦਿਨਾਂ ‘ਚ 14ਵੀਂ ਮੌਤ, ਮ੍ਰਿਤਕ ਦੇਸ਼ ਦੇ ਕਈ ਸ਼ਹਿਰਾਂ 'ਚ ਘੁੰਮਿਆ

ਦੇਸ਼ ‘ਚ ਕੋਰੋਨਾਵਾਇਰਸ ਦਾ ਕਹਿਰ 25 ਸੂਬਿਆਂ ਤੱਕ ਪਹੁੰਚ ਚੁੱਕਿਆ ਹੈ। ਪੀੜਤਾਂ ਦਾ ਅੰਕੜਾ 600 ਪਾਰ ਕਰ ਗਿਆ ਹੈ। 16 ਦਿਨ ‘ਚ 14 ਪੌਜ਼ੇਟਿਵ ਮਰੀਜ਼ਾਂ ਦੀ ਮੌਤ ਹੋਈ ਹੈ। ਅੱਜ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ 65 ਸਾਲਾ ਮਰੀਜ਼ ਨੇ ਦਮ ਤੋੜ ਦਿੱਤਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਮਿਲਨਾਡੂ ਦੇ ਮਦੁਰੈ ‘ਚ, ਮੱਧ ਪ੍ਰਦੇਸ਼ ਦੇ ਉਜੈਨ ‘ਚ ਤੇ ਗੁਜਰਾਤ ਦੇ ਅਹਿਮਦਾਬਾਦ ‘ਚ ਤਿੰਨ ਲੋਕਾਂ ਦੀ ਜਾਨ ਗਈ ਹੈ। ਅਹਿਮਦਾਬਾਦ ਦੀ ਮਹਿਲਾ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤੀ ਸੀ।

ਨਵੀਂ ਦਿੱਲੀ: ਦੇਸ਼ ‘ਚ ਕੋਰੋਨਾਵਾਇਰਸ ਦਾ ਕਹਿਰ 25 ਸੂਬਿਆਂ ਤੱਕ ਪਹੁੰਚ ਚੁੱਕਿਆ ਹੈ। ਪੀੜਤਾਂ ਦਾ ਅੰਕੜਾ 600 ਪਾਰ ਕਰ ਗਿਆ ਹੈ। 16 ਦਿਨ ‘ਚ 14 ਪੌਜ਼ੇਟਿਵ ਮਰੀਜ਼ਾਂ ਦੀ ਮੌਤ ਹੋਈ ਹੈ। ਅੱਜ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ 65 ਸਾਲਾ ਮਰੀਜ਼ ਨੇ ਦਮ ਤੋੜ ਦਿੱਤਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਮਿਲਨਾਡੂ ਦੇ ਮਦੁਰੈ ‘ਚ, ਮੱਧ ਪ੍ਰਦੇਸ਼ ਦੇ ਉਜੈਨ ‘ਚ ਤੇ ਗੁਜਰਾਤ ਦੇ ਅਹਿਮਦਾਬਾਦ ‘ਚ ਤਿੰਨ ਲੋਕਾਂ ਦੀ ਜਾਨ ਗਈ ਹੈ। ਅਹਿਮਦਾਬਾਦ ਦੀ ਮਹਿਲਾ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤੀ ਸੀ। ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਰੋਹਿਤ ਕਾਂਸਲ ਨੇ ਦੱਸਿਆ ਕਿ ਕੋਰੋਨਾ ਦੀ ਮਰੀਜ਼ ਸ਼੍ਰੀਨਗਰ ਦੇ ਹੈਦਰਪੋਰਾ ‘ਚ ਰਹਿੰਦੇ ਸੀ। ਉਸ ਦੇ ਸੰਪਰਕ ‘ਚ ਆਏ 4 ਹੋਰ ਲੋਕ ਵੀ ਪੀੜਤ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਜਾਨ ਗਵਾਉਣ ਵਾਲੇ ਮਰੀਜ਼ ਨੇ 7 ਤੋਂ 21 ਮਾਰਚ ਦੇ ਵਿੱਚ ਦਿੱਲੀ ਤੇ ਸਹਾਰਨਪੁਰ ਦੀ ਯਾਤਰਾ ਕੀਤੀ। ਉਹ 7 ਤੋਂ 9 ਮਾਰਚ ਤੱਕ ਨਿਜਾਮੂਦੀਨ ਮਸਜਿਦ ‘ਚ ਰਿਹਾ। ਫਿਰ 9 ਮਾਰਚ ਨੂੰ ਟ੍ਰੇਨ ਤੋਂ ਦੇਵਬੰਦ ਗਿਆ। 11 ਮਾਰਚ ਤੱਕ ਇੱਥੇ ਦਾਰੁਲ ਉਲੁਮ ‘ਚ ਰੁਕਿਆ। ਫਿਰ 11 ਮਾਰਚ ਨੂੰ ਟ੍ਰੇਨ ਤੋਂ ਜੰਮੂ ਲਈ ਨਿਕਲਿਆ। ਇੱਥੇ 12 ਤੋਂ 16 ਮਾਰਚ ਤੱਕ ਇੱਕ ਮਸਜਿਦ ‘ਚ ਰੁਕਿਆ। 16 ਮਾਰਚ ਨੂੰ ਇੰਡੀਗੋ ਫਲਾਈਟ ਤੋਂ ਜੰਮੂ ਤੋਂ ਸ਼੍ਰੀਨਗਰ ਪਹੁੰਚਿਆ। 18 ਮਾਰਚ ਤੱਕ ਸਪੋਰ ‘ਚ ਹੀ ਰੁਕਿਆ। 21 ਮਾਰਚ ਨੂੰ ਆਪਣੇ ਘਰ ਹੈਦਰਪੁਰਾ ਆਇਆ। ਤਬੀਅਤ ਖਰਾਬ ਹੋਣ ‘ਤੇ 22 ਮਾਰਚ ਨੂੰ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਭਾਰਤ 'ਚ ਕੋਰੋਨਾ ਦਾ ਕਹਿਰ, 16 ਦਿਨਾਂ ‘ਚ 14ਵੀਂ ਮੌਤ, ਮ੍ਰਿਤਕ ਦੇਸ਼ ਦੇ ਕਈ ਸ਼ਹਿਰਾਂ 'ਚ ਘੁੰਮਿਆ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹੁਣ ਆਪ ਲੀਡਰ ਸੋਟੀਆਂ ਨਾਲ ਕਰਨਗੇ ਡਾ. ਬੀਆਰ ਅੰਬੇਡਕਰ ਦੇ ਬੁੱਤਾਂ ਦੀ ਰੱਖਿਆ, ਪੰਨੂ ਨੂੰ ਦਿੱਤਾ ਚੈਲੰਜ, ਕਿਹਾ-ਜੇ ਹਿੰਮਤ ਹੈ ਤਾਂ ਆਵੇ ਪੰਜਾਬ....

ਲੁਧਿਆਣਾ ਉਪ ਚੋਣਾਂ 'ਚ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਹੋਈ ਤਾਂ ਨਹੀਂ ਹੋਵੇਗੀ ਬਰਦਾਸ਼ਤ, ਚੰਨੀ ਨੇ AAP 'ਤੇ ਵਿੰਨ੍ਹੇ ਨਿਸ਼ਾਨੇ

ਫਿਰ ਕੋਈ ਚਾਲ ਤਾਂ ਨਹੀਂ? ਕੇਂਦਰ ਦਾ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ, ਡੱਲੇਵਾਲ ਨੂੰ ਕੀਤੀ ਆਹ ਅਪੀਲ

ਮਹਿੰਦਰ ਸਿੰਘ ਧੋਨੀ ਲੈਣ ਜਾ ਰਹੇ ਨੇ ਸੰਨਿਆਸ ? ਪਹਿਲੀ ਵਾਰ IPL ਮੈਚ ਦੇਖਣ ਪਹੁੰਚੇ ਮਾਪੇ
ਮਹਿੰਦਰ ਸਿੰਘ ਧੋਨੀ ਲੈਣ ਜਾ ਰਹੇ ਨੇ ਸੰਨਿਆਸ ? ਪਹਿਲੀ ਵਾਰ IPL ਮੈਚ ਦੇਖਣ ਪਹੁੰਚੇ ਮਾਪੇ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ ਆਪ ਲੀਡਰ ਸੋਟੀਆਂ ਨਾਲ ਕਰਨਗੇ ਡਾ. ਬੀਆਰ ਅੰਬੇਡਕਰ ਦੇ ਬੁੱਤਾਂ ਦੀ ਰੱਖਿਆ, ਪੰਨੂ ਨੂੰ ਦਿੱਤਾ ਚੈਲੰਜ, ਕਿਹਾ-ਜੇ ਹਿੰਮਤ ਹੈ ਤਾਂ ਆਵੇ ਪੰਜਾਬ....
ਹੁਣ ਆਪ ਲੀਡਰ ਸੋਟੀਆਂ ਨਾਲ ਕਰਨਗੇ ਡਾ. ਬੀਆਰ ਅੰਬੇਡਕਰ ਦੇ ਬੁੱਤਾਂ ਦੀ ਰੱਖਿਆ, ਪੰਨੂ ਨੂੰ ਦਿੱਤਾ ਚੈਲੰਜ, ਕਿਹਾ-ਜੇ ਹਿੰਮਤ ਹੈ ਤਾਂ ਆਵੇ ਪੰਜਾਬ....
ਲੁਧਿਆਣਾ ਉਪ ਚੋਣਾਂ 'ਚ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਹੋਈ ਤਾਂ ਨਹੀਂ ਹੋਵੇਗੀ ਬਰਦਾਸ਼ਤ, ਚੰਨੀ ਨੇ AAP 'ਤੇ ਵਿੰਨ੍ਹੇ ਨਿਸ਼ਾਨੇ
ਲੁਧਿਆਣਾ ਉਪ ਚੋਣਾਂ 'ਚ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਹੋਈ ਤਾਂ ਨਹੀਂ ਹੋਵੇਗੀ ਬਰਦਾਸ਼ਤ, ਚੰਨੀ ਨੇ AAP 'ਤੇ ਵਿੰਨ੍ਹੇ ਨਿਸ਼ਾਨੇ
ਫਿਰ ਕੋਈ ਚਾਲ ਤਾਂ ਨਹੀਂ? ਕੇਂਦਰ ਦਾ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ, ਡੱਲੇਵਾਲ ਨੂੰ ਕੀਤੀ ਆਹ ਅਪੀਲ
ਫਿਰ ਕੋਈ ਚਾਲ ਤਾਂ ਨਹੀਂ? ਕੇਂਦਰ ਦਾ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ, ਡੱਲੇਵਾਲ ਨੂੰ ਕੀਤੀ ਆਹ ਅਪੀਲ
ਮਹਿੰਦਰ ਸਿੰਘ ਧੋਨੀ ਲੈਣ ਜਾ ਰਹੇ ਨੇ ਸੰਨਿਆਸ ? ਪਹਿਲੀ ਵਾਰ IPL ਮੈਚ ਦੇਖਣ ਪਹੁੰਚੇ ਮਾਪੇ
ਮਹਿੰਦਰ ਸਿੰਘ ਧੋਨੀ ਲੈਣ ਜਾ ਰਹੇ ਨੇ ਸੰਨਿਆਸ ? ਪਹਿਲੀ ਵਾਰ IPL ਮੈਚ ਦੇਖਣ ਪਹੁੰਚੇ ਮਾਪੇ
ਪੰਜਾਬ 'ਚ ਕਣਕ ਦੀ ਖਰੀਦ ਜਾਰੀ, ਮੰਤਰੀ ਕਟਾਰੂਚੱਕ ਨੇ ਚਾਰ ਜ਼ਿਲ੍ਹਿਆਂ ਦੇ ਅਫਸਰਾਂ ਨਾਲ ਕੀਤੀ ਮੀਟਿੰਗ; 8 ਲੱਖ ਕਿਸਾਨਾਂ ਨੂੰ ਹੋਵੇਗਾ ਫਾਇਦਾ

ਮੰਦੀ ਵੱਲ ਵੱਧ ਰਿਹਾ ਅਮਰੀਕਾ? ਟਰੰਪ ਦੇ ਟੈਰਿਫ ਨੂੰ ਲੈਕੇ ਜੇਪੀ ਮਾਰਗਨ ਨੇ ਕਿਉਂ ਜਤਾਈ ਚਿੰਤਾ?

ਗੁਰੂ ਨਗਰੀ 'ਚ Gay Parade ਕਰਵਾਉਣ ਦੀਆਂ ਤਿਆਰੀਆਂ 'ਤੇ ਭੜਕੇ ਨਿਹੰਗ, ਪ੍ਰਸ਼ਾਸ਼ਨ ਨੂੰ ਦਿੱਤੀ ਚਿਤਾਵਨੀ, ਕਿਹਾ- ਪੰਜਾਬ ਦੀ ਧਰਤੀ 'ਤੇ ਨਹੀਂ ਪੈਣ ਦਿਆਂਗੇ ਅਜਿਹਾ ਗੰਦ

ਅੱਜ ਮੋਹਾਲੀ 'ਚ ਹੋਵੇਗਾ PBKS ਤੇ RR ਵਿਚਾਲੇ ਜ਼ਬਰਦਸਤ ਮੁਕਾਬਲਾ, ਸ਼ਾਮ 4.30 ਵਜੇ ਤੋਂ ਐਂਟਰੀ, ਜੈਮਸੀਨ ਸੈਂਡਲਸ ਦਾ ਹੋਵੇਗਾ ਲਾਈਵ ਸ਼ੋਅ

Embed widget