ਪੜਚੋਲ ਕਰੋ

ਫਿਲੀਪੀਨਜ਼ ਸਣੇ ਤਿੰਨ ਦੇਸ਼ਾਂ ਤੋਂ ਭਾਰਤ ਨੇ ਆਵਾਜਾਈ ਕੀਤੀ ਬੰਦ, ਮਨੀਲਾ ਵਿੱਚ ਫਸੇ ਵਿਦਿਆਰਥੀਆਂ ਨੇ ਮੰਗੀ ਮਦਦ

ਏਬੀਪੀ ਨਿਊਜ਼ ਨੂੰ ਮਿਲੀ ਜਾਣਕਾਰੀ ਮੁਤਾਬਕ ਆਪਾਤਕਾਲ ਕਾਰਨ ਪੂਰਾ ਮਨੀਲਾ ਸ਼ਹਿਰ ਬੰਦ ਹੈ, ਉੱਥੇ ਹੀ ਕਈ ਭਾਰਤੀ ਵਿਦਿਆਰਥੀ ਇੱਥੇ ਅਟਕ ਗਏ ਹਨ। ਫਿਲੀਪੀਨਜ਼ ਭਾਰਤ ਤੋਂ ਮੈਡੀਕਲ ਵਿਦਿਆਰਥੀਆਂ ਲਈ ਇੱਕ ਨਵਾਂ ਕੇਂਦਰ ਬਣ ਉਭਰਿਆ ਹੈ। ਘੱਟ ਕੀਮਤ ਦੇ ਕਾਰਨ, ਵੱਡੀ ਗਿਣਤੀ ਵਿੱਚ ਵਿਦਿਆਰਥੀ ਉੱਥੇ ਪੜ੍ਹਨ ਜਾਂਦੇ ਹਨ।

ਨਵੀਂ ਦਿੱਲੀ: ਭਾਰਤ ਸਰਕਾਰ ਨੇ ਕੋਵਿਡ-19 ਦੇ ਬਚਾਅ ਦੀ ਕਵਾਇਤ ‘ਚ ਵਾਧੂ ਯਾਤਰਾ ਪਾਬੰਦੀਆਂ ਦਾ ਐਲਾਨ ਕਰਦਿਆਂ ਹੁਣ ਅਫਗਾਨਿਸਤਾਨ, ਫਿਲਪੀਨਜ਼ ਅਤੇ ਮਲੇਸ਼ੀਆ ਤੋਂ ਕਿਸੇ ਵੀ ਯਾਤਰੀਆਂ ਦੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ, ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਸਮੇਤ ਕਈ ਭਾਰਤੀ ਫਿਲੀਪੀਨਜ਼ ਅਤੇ ਮਲੇਸ਼ੀਆ ‘ਚ ਫਸੇ ਹੋਏ ਹਨ। ਫਿਲੀਪੀਨਜ਼ 'ਚ ਰਾਸ਼ਟਰਪਤੀ ਰੋਡਰਿਗੋ ਨੇ ਰਾਸ਼ਟਰੀ ਆਫਤ ਪ੍ਰਬੰਧਾਂ ਨੂੰ ਲਾਗੂ ਕੀਤਾ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਸਾਰੇ ਵਿਦੇਸ਼ੀ ਜੋ ਫਿਲੀਪੀਨਜ਼ ਨੂੰ ਛੱਡਣਾ ਚਾਹੁੰਦੇ ਹਨ ਨੂੰ 72 ਘੰਟਿਆਂ ਦੀ ਮਿਆਦ ਦਿੱਤੀ ਸੀ। ਏਬੀਪੀ ਨਿਊਜ਼ ਨੂੰ ਮਿਲੀ ਜਾਣਕਾਰੀ ਮੁਤਾਬਕ ਜਿੱਥੇ ਵਾਇਰਸ ਕਾਰਨ ਪੂਰਾ ਮਨੀਲਾ ਸ਼ਹਿਰ ਬੰਦ ਹੈ, ਉੱਥੇ ਹੀ ਕਾਫੀ ਭਾਰਤੀ ਵਿਦਿਆਰਥੀ ਇੱਥੇ ਫਸ ਗਏ ਹਨ। ਉਨ੍ਹਾਂ ਚੋਂ ਬਹੁਤ ਸਾਰੇ ਜੋਨੇਲਟਾ ਫਾਉਂਡੇਸ਼ਨ ਸਕੂਲ ਆਫ਼ ਮੈਡੀਸਨ ਵਿੱਚ ਵੀ ਪੜ੍ਹ ਰਹੇ ਹਨ।

ਇਨ੍ਹਾਂ ਚੋਂ ਕੁਝ ਵਿਦਿਆਰਥੀਆਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਮਨੀਲਾ ਵਿੱਚ ਭਾਰਤੀ ਦੂਤਾਵਾਸ ਤੋਂ ਲੋੜੀਂਦਾ ਮਦਦ ਨਹੀਂ ਮਿਲ ਰਹੀ। ਮਨੀਲਾ ਤੋਂ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਬਹੁਤ ਸਾਰੇ ਵਿਦਿਆਰਥੀ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਹਵਾਈ ਅੱਡੇ 'ਤੇ ਵੀ ਫਸੇ ਹੋਏ ਹਨ।

ਇਸ ਦੌਰਾਨ ਮਨੀਲਾ ਵਿੱਚ ਭਾਰਤੀ ਦੂਤਾਵਾਸ ਨੇ ਟਵੀਟ ਕੀਤਾ ਕਿ ਵਿਦੇਸ਼ ਮੰਤਰਾਲਾ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਫਿਲਪੀਨਜ਼ ਵਿੱਚ ਹੁਣ ਤੱਕ 187 ਮਾਮਲੇ ਦਰਜ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 45 ਨਵੇਂ ਕੇਸ ਦਰਜ ਕੀਤੇ ਗਏ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  
Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  
Ration Card News : ਰਾਸ਼ਨ ਕਾਰਡਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ , ਸ਼ਰਤਾਂ 'ਚ ਦਿੱਤੀ ਢਿੱਲ
Ration Card News : ਰਾਸ਼ਨ ਕਾਰਡਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ , ਸ਼ਰਤਾਂ 'ਚ ਦਿੱਤੀ ਢਿੱਲ
Faridkot News : ਪੰਜਾਬ ਬਚਾਓ ਰੈਲੀ 'ਚ ਬੋਲੇ ਸੁਖਬੀਰ ਬਾਦਲ ,ਕਿਹਾ-
Faridkot News : ਪੰਜਾਬ ਬਚਾਓ ਰੈਲੀ 'ਚ ਬੋਲੇ ਸੁਖਬੀਰ ਬਾਦਲ ,ਕਿਹਾ- "ਮੈਂ ਸੂਬੇ 'ਚੋਂ ਨਸ਼ਾ ਅਤੇ ਗੈਂਗਸਟਰਵਾਦ ਨੂੰ ਖਤਮ ਕਰ ਦੇਵਾਂਗਾ'
Murder: ਵੱਡੀ ਵਾਰਦਾਤ, ਬੈਂਕ ਮੈਨੇਜਰ ਨੂੰ ਗਾਰਡ ਨੇ ਮਾਰੀ ਗੋਲੀ; ਮੱਚਿਆ ਹਾਹਾਕਾਰ: ਇਲਾਜ ਦੌਰਾਨ ਮੌਤ...
Murder: ਵੱਡੀ ਵਾਰਦਾਤ, ਬੈਂਕ ਮੈਨੇਜਰ ਨੂੰ ਗਾਰਡ ਨੇ ਮਾਰੀ ਗੋਲੀ; ਮੱਚਿਆ ਹਾਹਾਕਾਰ: ਇਲਾਜ ਦੌਰਾਨ ਮੌਤ...

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Punjab News: ਪੰਜਾਬ ਦੇ ਵੱਡੇ ਅਧਿਕਾਰੀਆਂ ਵਿਚਾਲੇ ਮੱਚਿਆ ਹੜਕੰਪ, ਜਾਣੋ ਕਿਉਂ ਡਿੱਗੀ ਗਾਜ਼? ਇਸ ਕਾਰਨ ਹੋਈ ਵੱਡੀ ਕਾਰਵਾਈ...
ਪੰਜਾਬ ਦੇ ਵੱਡੇ ਅਧਿਕਾਰੀਆਂ ਵਿਚਾਲੇ ਮੱਚਿਆ ਹੜਕੰਪ, ਜਾਣੋ ਕਿਉਂ ਡਿੱਗੀ ਗਾਜ਼? ਇਸ ਕਾਰਨ ਹੋਈ ਵੱਡੀ ਕਾਰਵਾਈ...
 Jalandhar 'ਚ ਮਹਿਲਾ ਨੇ ਇੱਕ ਕਾਰੋਬਾਰੀ 'ਤੇ ਲਗਾਇਆ ਜ਼ਬਰ ਜਿਨਾਹ ਦਾ ਆਰੋਪ ,ਵਪਾਰੀ ਨੇ ਆਰੋਪਾਂ ਨੂੰ ਨਕਾਰਿਆ
 Jalandhar 'ਚ ਮਹਿਲਾ ਨੇ ਇੱਕ ਕਾਰੋਬਾਰੀ 'ਤੇ ਲਗਾਇਆ ਜ਼ਬਰ ਜਿਨਾਹ ਦਾ ਆਰੋਪ ,ਵਪਾਰੀ ਨੇ ਆਰੋਪਾਂ ਨੂੰ ਨਕਾਰਿਆ
Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  
Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  
Gold Price Down: ਆਮ ਜਨਤਾ ਦੇ ਖਿੜੇ ਚਿਹਰੇ, ਸੋਨਾ-ਚਾਂਦੀ ਹੋਇਆ ਸਸਤਾ! ਸੋਮਵਾਰ ਨੂੰ 10 ਗ੍ਰਾਮ ਦੇ ਇੰਨੇ ਡਿੱਗੇ ਰੇਟ?
ਆਮ ਜਨਤਾ ਦੇ ਖਿੜੇ ਚਿਹਰੇ, ਸੋਨਾ-ਚਾਂਦੀ ਹੋਇਆ ਸਸਤਾ! ਸੋਮਵਾਰ ਨੂੰ 10 ਗ੍ਰਾਮ ਦੇ ਇੰਨੇ ਡਿੱਗੇ ਰੇਟ?
Punjab News: ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, 'ਆਮ ਆਦਮੀ ਪਾਰਟੀ' ਨੂੰ ਛੱਡ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ...
ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, 'ਆਮ ਆਦਮੀ ਪਾਰਟੀ' ਨੂੰ ਛੱਡ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ...
Faridkot News : ਪੰਜਾਬ ਬਚਾਓ ਰੈਲੀ 'ਚ ਬੋਲੇ ਸੁਖਬੀਰ ਬਾਦਲ ,ਕਿਹਾ-
Faridkot News : ਪੰਜਾਬ ਬਚਾਓ ਰੈਲੀ 'ਚ ਬੋਲੇ ਸੁਖਬੀਰ ਬਾਦਲ ,ਕਿਹਾ- "ਮੈਂ ਸੂਬੇ 'ਚੋਂ ਨਸ਼ਾ ਅਤੇ ਗੈਂਗਸਟਰਵਾਦ ਨੂੰ ਖਤਮ ਕਰ ਦੇਵਾਂਗਾ'
Punjab Holidays: ਪੰਜਾਬ 'ਚ 3 ਛੁੱਟੀਆਂ ਦਾ ਐਲਾਨ! ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...?
Punjab Holidays: ਪੰਜਾਬ 'ਚ 3 ਛੁੱਟੀਆਂ ਦਾ ਐਲਾਨ! ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...?
Embed widget