ਪੜਚੋਲ ਕਰੋ

ਕੋਰੋਨਾ 'ਤੇ ਦਾਅਵਿਆਂ ਦਾ ਇਕ ਰੂਪ ਇਹ ਵੀ, ਭੁੱਖੇ ਸੋਂਦੇ ਨੇ ਸੰਗਰੂਰ ਦੇ ਮਜ਼ਦੂਰ 

ਦੇਸ਼ ਚ ਲੌਕ ਡਾਊਨ ਦੇ ਐਲਾਨ ਮਗਰੋਂ ਸਰਕਾਰ ਹੇਠਲੇ ਪੱਧਰ ਤੱਕ ਲੋੜੀਂਦਾ ਸਮਾਨ ਪਹੁੰਚਾਉਣ ਦੇ ਲੱਖ ਦਾਅਵੇ ਕਰ ਰਹੀ ਹੈ। ਬਹੁਤ ਕੁਝ ਚੰਗਾ ਵੀ ਹੋ ਰਿਹਾ ਹੈ ਪਰ ਇਸ ਵਿਚਾਲੇ ਹਕੀਕਤ ਇਹ ਵੀ ਹੈ ਕਿ ਬਹੁਤ ਸਾਰੇ ਗਰੀਬ ਤਪਕੇ ਦੇ ਲੋਕ, ਖਾਸਕਰ ਮਜ਼ਦੂਰਾਂ ਦਾ ਹਾਲਤ ਕਾਫੀ ਤਰਸਯੋਗ ਹੋਇਆ ਪਿਆ ਹੈ।

ਪਵਨਪ੍ਰੀਤ ਕੌਰ 
ਸੰਗਰੂਰ : ਦੇਸ਼ ਚ ਲੌਕ ਡਾਊਨ ਦੇ ਐਲਾਨ ਮਗਰੋਂ ਸਰਕਾਰ ਹੇਠਲੇ ਪੱਧਰ ਤੱਕ ਲੋੜੀਂਦਾ ਸਮਾਨ ਪਹੁੰਚਾਉਣ ਦੇ ਲੱਖ ਦਾਅਵੇ ਕਰ ਰਹੀ ਹੈ। ਬਹੁਤ ਕੁਝ ਚੰਗਾ ਵੀ ਹੋ ਰਿਹਾ ਹੈ ਪਰ ਇਸ ਵਿਚਾਲੇ ਹਕੀਕਤ ਇਹ ਵੀ ਹੈ ਕਿ ਬਹੁਤ ਸਾਰੇ ਗਰੀਬ ਤਪਕੇ ਦੇ ਲੋਕ, ਖਾਸਕਰ ਮਜ਼ਦੂਰਾਂ ਦਾ ਹਾਲਤ ਕਾਫੀ ਤਰਸਯੋਗ ਹੋਇਆ ਪਿਆ ਹੈ।
ਗੱਲ ਸੰਗਰੂਰ ਦੀ ਕਰੀਏ ਤਾਂ ਪ੍ਰਸ਼ਾਸਨ ਵੱਲੋਂ 16 ਲੱਖ ਲੋਕਾਂ ਤੱਕ ਰੋਜ਼ਾਨਾ ਜਰੂਰਤ ਦਾ ਸਮਾਨ ਪਹੁੰਚਾਉਣ ਲਈ ਜੱਦੋ ਜਹਿਦ ਕੀਤੀ ਜਾ ਰਹੀ ਹੈ। ਇੱਥੋਂ ਦੇ ਮਜਦੂਰਾਂ ਨੇ ਦੱਸਿਆ ਕਿ ਰੋਜ਼ਗਾਰ ਠੱਪ ਹੋਣ ਕਾਰਨ ਉਨ੍ਹਾਂ ਕੋਲ ਪੈਸੇ ਮੁੱਕੇ ਹੋਏ ਹਨ। ਜੇਕਰ ਉਨ੍ਹਾਂ ਤੱਕ ਲੋੜ ਵਾਲਾ ਸਮਾਨ ਪਹੁੰਚਦਾ ਵੀ ਹੈ ਤਾਂ ਉਨ੍ਹਾਂ ਕੋਲ ਪੈਸੇ ਨਾ ਹੋਣ ਕਰਕੇ ਹਾਲਾਤ ਕਾਫੀ ਤਰਸਯੋਗ ਬਣੇ ਹੋਏ ਹਨ।
ਉਨ੍ਹਾਂ ਕਿਹਾ ਕਿ ਇਕ ਤਾਂ ਪੈਸੇ ਮੁੱਕਣ ਕਰਕੇ ਉਹ ਸਮਾਨ ਖਰੀਦ ਨਹੀਂ ਪਾ ਰਹੇ ਤੇ ਦੂਜਾ ਜੇਕਰ ਉਹ ਘਰੋਂ ਨਿੱਕਲਦੇ ਹਨ ਤਾਂ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ ਜਾਂਦੀ ਹੈ।
ਲੋਕਾਂ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਗਰੀਬਾਂ ਦੀ ਇਮਦਾਦ ਯਕੀਨੀ ਬਣਾਈ ਜਾਵੇ ਤਾਂਜੋ ਲੋਕਡਾਉਨ 'ਚ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਸੁਖਾਵਾਂ ਕਰ ਸੱਕਣ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

MP ਦੇ ਜਬਲਪੁਰ 'ਚ ਵੱਡਾ ਹਾਦਸਾ , ਬਰਗੀ ਡੈਮ 'ਚ ਪਲਟਿਆ ਕਰੂਜ਼ ਜਹਾਜ਼ , ਹੁਣ ਤੱਕ 4 ਲੋਕਾਂ ਦੀ ਮੌਤ ,30 ਲੋਕ ਸਨ ਸਵਾਰ
MP ਦੇ ਜਬਲਪੁਰ 'ਚ ਵੱਡਾ ਹਾਦਸਾ , ਬਰਗੀ ਡੈਮ 'ਚ ਪਲਟਿਆ ਕਰੂਜ਼ ਜਹਾਜ਼ , ਹੁਣ ਤੱਕ 4 ਲੋਕਾਂ ਦੀ ਮੌਤ ,30 ਲੋਕ ਸਨ ਸਵਾਰ
 Fazilka ਹਾਦਸੇ 'ਚ ਜ਼ਿੰਦਾ ਸੜ ਗਿਆ ਟਰੱਕ ਡਰਾਈਵਰ , 2 ਟਰੱਕਾਂ ਵਿਚਾਲੇ ਟੱਕਰ ਹੋਣ ਤੋਂ ਬਾਅਦ ਲੱਗੀ ਅੱਗ 
 Fazilka ਹਾਦਸੇ 'ਚ ਜ਼ਿੰਦਾ ਸੜ ਗਿਆ ਟਰੱਕ ਡਰਾਈਵਰ , 2 ਟਰੱਕਾਂ ਵਿਚਾਲੇ ਟੱਕਰ ਹੋਣ ਤੋਂ ਬਾਅਦ ਲੱਗੀ ਅੱਗ 
Bathinda ਕੋਰਟ ਕੰਪਲੈਕਸ ਨੇੜੇ ਖੜ੍ਹੀਆਂ ਗੱਡੀਆਂ ਨੂੰ ਅਚਾਨਕ ਲੱਗੀ ਅੱਗ , ਸੜ ਕੇ ਸੁਆਹ ਹੋਈਆਂ ਗੱਡੀਆਂ
Bathinda ਕੋਰਟ ਕੰਪਲੈਕਸ ਨੇੜੇ ਖੜ੍ਹੀਆਂ ਗੱਡੀਆਂ ਨੂੰ ਅਚਾਨਕ ਲੱਗੀ ਅੱਗ , ਸੜ ਕੇ ਸੁਆਹ ਹੋਈਆਂ ਗੱਡੀਆਂ
SGPC ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਹੱਈਆ ਕਰਵਾਉਣ ਦੀ ਸੇਵਾ 20 ਮਈ ਤੱਕ ਰੋਕੀ ,ਜਾਣੋ ਕਿਉਂ ਲਿਆ ਫ਼ੈਸਲਾ 
SGPC ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਹੱਈਆ ਕਰਵਾਉਣ ਦੀ ਸੇਵਾ 20 ਮਈ ਤੱਕ ਰੋਕੀ ,ਜਾਣੋ ਕਿਉਂ ਲਿਆ ਫ਼ੈਸਲਾ 

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Delhi Weather Today :  ਭਿਆਨਕ ਗਰਮੀ ਤੋਂ ਰਾਹਤ ! ਦੁਪਹਿਰ ਨੂੰ ਅਸਮਾਨ 'ਚ ਛਾਇਆ ਕਾਲਾ ਹਨੇਰਾ, ਮੀਂਹ ਨਾਲ ਹੋਈ ਗੜੇਮਾਰੀ 
Delhi Weather Today :  ਭਿਆਨਕ ਗਰਮੀ ਤੋਂ ਰਾਹਤ ! ਦੁਪਹਿਰ ਨੂੰ ਅਸਮਾਨ 'ਚ ਛਾਇਆ ਕਾਲਾ ਹਨੇਰਾ, ਮੀਂਹ ਨਾਲ ਹੋਈ ਗੜੇਮਾਰੀ 
SAD News: ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ, 24 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ...
SAD News: ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ, 24 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ...
Punjab News: ਪੰਜਾਬ ਦੀ ਸਿਆਸਤ ਤੋਂ ਵੱਡੀ ਖਬਰ, ਮਸ਼ਹੂਰ ਵਕੀਲ ਭਰਾਵਾਂ ਨੇ ਫੜਿਆ 'ਆਪ' ਦਾ ਪੱਲਾ; CM ਮਾਨ ਨਾਲ ਤਸਵੀਰ ਵਾਇਰਲ...
ਪੰਜਾਬ ਦੀ ਸਿਆਸਤ ਤੋਂ ਵੱਡੀ ਖਬਰ, ਮਸ਼ਹੂਰ ਵਕੀਲ ਭਰਾਵਾਂ ਨੇ ਫੜਿਆ 'ਆਪ' ਦਾ ਪੱਲਾ; CM ਮਾਨ ਨਾਲ ਤਸਵੀਰ ਵਾਇਰਲ...
IPL 2026: ਆਈਪੀਐੱਲ ਵਿਚਾਲੇ ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ, ਅਗਲੇ ਕੁਝ ਮੈਚਾਂ 'ਚ ਵੀ ਨਹੀਂ ਖੇਡਣਗੇ ਰੋਹਿਤ ਸ਼ਰਮਾ; ਸਦਮੇ 'ਚ ਫੈਨਜ਼...
IPL ਵਿਚਾਲੇ ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ, ਅਗਲੇ ਕੁਝ ਮੈਚਾਂ 'ਚ ਵੀ ਨਹੀਂ ਖੇਡਣਗੇ ਰੋਹਿਤ ਸ਼ਰਮਾ; ਸਦਮੇ 'ਚ ਫੈਨਜ਼...
 Punjab News : ਜਵੈਲਰ ਨਾਲ 35 ਲੱਖ ਰੁਪਏ ਦੀ ਧੋਖਾਧੜੀ , ਜੋੜੇ ਨੇ ਬਣਵਾਏ ਗਹਿਣੇ , ਬਾਅਦ 'ਚ ਪੈਸੇ ਦੇਣ ਤੋਂ ਮੁਕਰੇ 
 Punjab News : ਜਵੈਲਰ ਨਾਲ 35 ਲੱਖ ਰੁਪਏ ਦੀ ਧੋਖਾਧੜੀ , ਜੋੜੇ ਨੇ ਬਣਵਾਏ ਗਹਿਣੇ , ਬਾਅਦ 'ਚ ਪੈਸੇ ਦੇਣ ਤੋਂ ਮੁਕਰੇ 
Punjab News: ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਨੇ ਲਿਆ ਸਖ਼ਤ ਫ਼ੈਸਲਾ, ਇਸ ਕੰਮ ਦੀ ਬਿਲਕੁਲ ਨਹੀਂ ਇਜਾਜ਼ਤ; ਦਿਓ ਧਿਆਨ...
ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਨੇ ਲਿਆ ਸਖ਼ਤ ਫ਼ੈਸਲਾ, ਇਸ ਕੰਮ ਦੀ ਬਿਲਕੁਲ ਨਹੀਂ ਇਜਾਜ਼ਤ; ਦਿਓ ਧਿਆਨ...
IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਇਸ ਟੀਮ ਦੇ 'ਕਪਤਾਨ' 'ਤੇ ਮੰਡਰਾ ਰਿਹਾ ਗ੍ਰਿਫ਼ਤਾਰੀ ਦਾ ਖਤਰਾ? ਜਾਣੋ ਮਾਮਲਾ...
ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਇਸ ਟੀਮ ਦੇ 'ਕਪਤਾਨ' 'ਤੇ ਮੰਡਰਾ ਰਿਹਾ ਗ੍ਰਿਫ਼ਤਾਰੀ ਦਾ ਖਤਰਾ? ਜਾਣੋ ਮਾਮਲਾ...
Punjab News: ਪੰਜਾਬ ਤੋਂ ਵੱਡੀ ਖਬਰ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੋਰਟ ਨੇ ਸੁਣਾਇਆ ਅਹਿਮ ਫੈਸਲਾ, ਹੁਣ 2 ਮਈ ਨੂੰ...
ਪੰਜਾਬ ਤੋਂ ਵੱਡੀ ਖਬਰ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੋਰਟ ਨੇ ਸੁਣਾਇਆ ਅਹਿਮ ਫੈਸਲਾ, ਹੁਣ 2 ਮਈ ਨੂੰ...
Embed widget