ਪੜਚੋਲ ਕਰੋ

ਫਰੀਦਕੋਟ ਪਹੁੰਚਿਆ ਕੋਰੋਨਾ ਵਾਇਰਸ! ਸ਼ੱਕੀ ਮਰੀਜ ਨੇ ਚੀਨ ਰਾਹੀਂ ਕੀਤੀ ਕੈਨੇਡਾ ਤੋਂ ਵਾਪਸੀ

ਚੀਨ 'ਚ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਕਰਕੇ ਪੰਜਾਬ ਵੀ ਹਾਈ ਅਲਰਟ 'ਤੇ ਹੈ। ਇਸੇ ਅਲਰਟ ਦੇ ਚੱਲਦੇ ਹੀ ਫਰੀਦਕੋਟ ਜ਼ਿਲ੍ਹੇ ਵਿੱਚ ਵੀ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਹੈ। ਕੋਟਕਪੂਰਾ ਦੇ ਮੋਗਾ ਰੋਡ ਨਿਵਾਸੀ ਵਿਅਕਤੀ ਪਿਛਲੇ ਮਹੀਨੇ 27 ਜਨਵਰੀ ਨੂੰ ਹੀ ਕੈਨੇਡਾ ਤੋਂ ਵਾਇਆ ਚੀਨ ਹੁੰਦੇ ਹੋਏ ਪੰਜਾਬ ਆਇਆ ਸੀ।

ਫਰੀਦਕੋਟ: ਚੀਨ 'ਚ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਕਰਕੇ ਪੰਜਾਬ ਵੀ ਹਾਈ ਅਲਰਟ 'ਤੇ ਹੈ। ਇਸੇ ਅਲਰਟ ਦੇ ਚੱਲਦੇ ਹੀ ਫਰੀਦਕੋਟ ਜ਼ਿਲ੍ਹੇ ਵਿੱਚ ਵੀ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਹੈ। ਕੋਟਕਪੂਰਾ ਦੇ ਮੋਗਾ ਰੋਡ ਨਿਵਾਸੀ ਵਿਅਕਤੀ ਪਿਛਲੇ ਮਹੀਨੇ 27 ਜਨਵਰੀ ਨੂੰ ਹੀ ਕੈਨੇਡਾ ਤੋਂ ਵਾਇਆ ਚੀਨ ਹੁੰਦੇ ਹੋਏ ਪੰਜਾਬ ਆਇਆ ਸੀ। ਉਹ ਹਲਕੇ ਬੁਖਾਰ ਦੀ ਸ਼ਿਕਾਇਤ ਕਰਕੇ ਹਸਪਤਾਲ ਪਹੁੰਚਿਆ। ਕੋਰੋਨਾ ਵਾਇਰਸ ਹੋਣ ਦੀ ਸ਼ੰਕਾ ਦੇ ਚੱਲਦੇ ਸਿਹਤ ਵਿਭਾਗ ਨੇ ਉਸ ਨੂੰ ਹਸਪਤਾਲ ਦਾਖਲ ਹੋਣ ਦੀ ਸਲਾਹ ਦਿੱਤੀ ਪਰ ਉਹ ਨਹੀਂ ਮੰਨਿਆ ਤੇ ਘਰ ਚਲਾ ਗਿਆ। ਇਸ ਦੇ ਬਾਅਦ ਸਿਹਤ ਵਿਭਾਗ ਨੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਜਿਨ੍ਹਾਂ ਨੇ SSP ਫਰੀਦਕੋਟ ਨੂੰ ਲਿਖਤੀ ਆਦੇਸ਼ ਦੇ ਕੇ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਹਦਾਇਤ ਦਿੱਤੀ। ਡੀਸੀ ਦੇ ਆਦੇਸ਼ 'ਤੇ DSP ਕੋਟਕਪੂਰਾ ਬਲਕਾਰ ਸਿੰਘ ਸੰਧੂ ਆਪਣੀ ਟੀਮ ਨਾਲ ਸ਼ੱਕੀ ਮਰੀਜ਼ ਦੇ ਘਰ ਪੁੱਜੇ ਤੇ ਰਾਤ ਦੇ ਸਮੇਂ ਹੀ ਮੈਡੀਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਧਰ ਮਰੀਜ਼ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਮਰੀਜ਼ ਸ਼ੱਕੀ ਹੈ ਤਾਂ ਉਸ ਨੂੰ ਠੀਕ ਸਹੂਲਤ ਕਿਉਂ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ ਹਸਪਤਲ ਦੇ ਪ੍ਰਬੰਧਾਂ 'ਤੇ ਵੀ ਸਵਾਲ ਚੁੱਕੇ। ਗੁਰੂ ਗੋਬਿੰਦ ਸਿੰਘ ਮੈਡੀਕਲ ਦੇ MS ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਿਸ ਦੀ ਮਦਦ ਨਾਲ ਸ਼ੱਕੀ ਮਰੀਜ ਨੂੰ ਸਪੈਸ਼ਲ ਵਾਰਡ 'ਚ ਦਾਖਲ ਕਰ ਉਸ ਦਾ ਸੈਂਪਲ ਟੈਸਟ ਲਈ ਪੁਣੇ ਭੇਜਿਆ ਗਿਆ ਹੈ। ਰਿਪੋਰਟ ਆਉਣ ਤੱਕ ਮਰੀਜ਼ ਨੂੰ ਨਿਗਰਾਨੀ 'ਚ ਰੱਖੀਆ ਜਾਵੇਗਾ ਫਿਲਹਾਲ ਸ਼ੱਕੀ ਮਰੀਜ਼ ਦੀ ਹਾਲਤ ਸਥਿਰ ਹੈ।

ਟਾਪ ਹੈਡਲਾਈਨ

Punjab 'ਚ ਹਿਮਾਚਲ ਦੇ ਟੈਕਸੀ ਡਰਾਈਵਰ ਦੀ ਲੱਗੀ 3 ਕਰੋੜ ਰੁਪਏ ਦੀ ਲਾਟਰੀ, ਬਠਿੰਡਾ ਆਇਆ ਸੀ ਸਵਾਰੀ ਛੱਡਣ  
Punjab 'ਚ ਹਿਮਾਚਲ ਦੇ ਟੈਕਸੀ ਡਰਾਈਵਰ ਦੀ ਲੱਗੀ 3 ਕਰੋੜ ਰੁਪਏ ਦੀ ਲਾਟਰੀ, ਬਠਿੰਡਾ ਆਇਆ ਸੀ ਸਵਾਰੀ ਛੱਡਣ  
Moga 'ਚ ਗੋਲੀ ਮਾਰ ਕੇ ਨੌਜਵਾਨ ਦਾ ਕੀਤਾ ਕਤਲ, ਕਾਰ ਦੇਣ ਤੋਂ ਮਨ੍ਹਾਂ ਕਰਨ 'ਤੇ ਹੋਇਆ ਝਗੜਾ, ਪਤੀ-ਪਤਨੀ ਸਮੇਤ 4 ਖ਼ਿਲਾਫ਼ FIR
Moga 'ਚ ਗੋਲੀ ਮਾਰ ਕੇ ਨੌਜਵਾਨ ਦਾ ਕੀਤਾ ਕਤਲ, ਕਾਰ ਦੇਣ ਤੋਂ ਮਨ੍ਹਾਂ ਕਰਨ 'ਤੇ ਹੋਇਆ ਝਗੜਾ, ਪਤੀ-ਪਤਨੀ ਸਮੇਤ 4 ਖ਼ਿਲਾਫ਼ FIR
ਪਾਕਿਸਤਾਨ ਤੋਂ ਧਾਰਮਿਕ ਯਾਤਰਾ ਕਰਕੇ ਪਰਤੇ 518 ਸਿੱਖ ਸ਼ਰਧਾਲੂ, ਅਟਾਰੀ ਸਰਹੱਦ 'ਤੇ ਹੋਇਆ ਭਰਵਾਂ ਸਵਾਗਤ
ਪਾਕਿਸਤਾਨ ਤੋਂ ਧਾਰਮਿਕ ਯਾਤਰਾ ਕਰਕੇ ਪਰਤੇ 518 ਸਿੱਖ ਸ਼ਰਧਾਲੂ, ਅਟਾਰੀ ਸਰਹੱਦ 'ਤੇ ਹੋਇਆ ਭਰਵਾਂ ਸਵਾਗਤ
COVID 19 : ਚੀਨ ਦੀ ਜਿਸ ਲੈਬ 'ਚ ਬਣਿਆ ਸੀ ਕੋਰੋਨਾ ਵਾਇਰਸ ,ਅਮਰੀਕੀ ਵਿਗਿਆਨੀ ਨੇ ਦਿੱਤੀ ਸੀ ਫੰਡਿੰਗ? ਵੱਡਾ ਖੁਲਾਸਾ
COVID 19 : ਚੀਨ ਦੀ ਜਿਸ ਲੈਬ 'ਚ ਬਣਿਆ ਸੀ ਕੋਰੋਨਾ ਵਾਇਰਸ ,ਅਮਰੀਕੀ ਵਿਗਿਆਨੀ ਨੇ ਦਿੱਤੀ ਸੀ ਫੰਡਿੰਗ? ਵੱਡਾ ਖੁਲਾਸਾ

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
NEET ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਤੋਹਫ਼ਾ !
NEET ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਤੋਹਫ਼ਾ !
Rahul Gandhi ਨੇ ਮਨਾਇਆ 56ਵਾਂ ਜਨਮਦਿਨ, PM ਮੋਦੀ ਨੇ ਦਿੱਤੀ ਵਧਾਈ; ਕਿਹਾ- ‘ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ’
Rahul Gandhi ਨੇ ਮਨਾਇਆ 56ਵਾਂ ਜਨਮਦਿਨ, PM ਮੋਦੀ ਨੇ ਦਿੱਤੀ ਵਧਾਈ; ਕਿਹਾ- ‘ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ’
Business Ideas : ਨੌਕਰੀ ਛੱਡਣ ਦਾ ਹੈ ਸੁਪਨਾ? 5 ਤੋਂ 10 ਲੱਖ ਦੇ ਬਜਟ 'ਚ ਸ਼ੁਰੂ ਹੋਣ ਵਾਲੇ ਇਹ ਕਾਰੋਬਾਰ ਬਦਲ ਸਕਦੇ ਹਨ ਤੁਹਾਡੀ ਕਿਸਮਤ
Business Ideas : ਨੌਕਰੀ ਛੱਡਣ ਦਾ ਹੈ ਸੁਪਨਾ? 5 ਤੋਂ 10 ਲੱਖ ਦੇ ਬਜਟ 'ਚ ਸ਼ੁਰੂ ਹੋਣ ਵਾਲੇ ਇਹ ਕਾਰੋਬਾਰ ਬਦਲ ਸਕਦੇ ਹਨ ਤੁਹਾਡੀ ਕਿਸਮਤ
Consumer Rights : ਕੈਰੀ ਬੈਗ ਲਈ ਮੰਗੇ 10 ਰੁਪਏ, ਜੁੱਤਾ ਕੰਪਨੀ ‘ਤੇ ਲੱਗਿਆ ਭਾਰੀ ਜੁਰਮਾਨਾ, ਤੁਸੀਂ ਵੀ ਜਾਣੋ ਆਪਣੇ ਹੱਕ
Consumer Rights : ਕੈਰੀ ਬੈਗ ਲਈ ਮੰਗੇ 10 ਰੁਪਏ, ਜੁੱਤਾ ਕੰਪਨੀ ‘ਤੇ ਲੱਗਿਆ ਭਾਰੀ ਜੁਰਮਾਨਾ, ਤੁਸੀਂ ਵੀ ਜਾਣੋ ਆਪਣੇ ਹੱਕ
Punjab Weather Update : ਕਈ ਥਾਵਾਂ 'ਤੇ ਮੀਂਹ ਪੈਣ ਨਾਲ ਬਦਲਿਆ ਮੌਸਮ, ਮੀਂਹ-ਹਨੇਰੀ ਨੂੰ ਲੈ ਕੇ 8 ਜ਼ਿਲ੍ਹਿਆਂ 'ਚ ਅਲਰਟ ਜਾਰੀ 
Punjab Weather Update : ਕਈ ਥਾਵਾਂ 'ਤੇ ਮੀਂਹ ਪੈਣ ਨਾਲ ਬਦਲਿਆ ਮੌਸਮ, ਮੀਂਹ-ਹਨੇਰੀ ਨੂੰ ਲੈ ਕੇ 8 ਜ਼ਿਲ੍ਹਿਆਂ 'ਚ ਅਲਰਟ ਜਾਰੀ 
UAE Social Media : 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ, ਜਾਣੋ ਕਿਉਂ ਲਿਆ ਫ਼ੈਸਲਾ 
UAE Social Media : 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ, ਜਾਣੋ ਕਿਉਂ ਲਿਆ ਫ਼ੈਸਲਾ 
LPG Crisis : ਈਰਾਨ ਯੁੱਧ ਤੋਂ ਬਾਅਦ LNG ਦਾ ਪਹਿਲਾ ਟੈਂਕਰ ਹੋਰਮੁਜ਼ ਸਟ੍ਰੇਟ ਨੂੰ ਪਾਰ ਕਰਕੇ ਪਹੁੰਚਿਆ ਭਾਰਤ
LPG Crisis : ਈਰਾਨ ਯੁੱਧ ਤੋਂ ਬਾਅਦ LNG ਦਾ ਪਹਿਲਾ ਟੈਂਕਰ ਹੋਰਮੁਜ਼ ਸਟ੍ਰੇਟ ਨੂੰ ਪਾਰ ਕਰਕੇ ਪਹੁੰਚਿਆ ਭਾਰਤ
NEET Papaer Leak : ਕਾਕਰੋਚ ਜਨਤਾ ਪਾਰਟੀ ਨੇ PM ਮੋਦੀ ਨੂੰ ਲਿਖੀ ਚਿੱਠੀ, ਅਭਿਜੀਤ ਦੀਪਕੇ ਨੇ ਸਰਕਾਰ ਅੱਗੇ ਰੱਖੀ ਵੱਡੀ ਮੰਗ
NEET Papaer Leak : ਕਾਕਰੋਚ ਜਨਤਾ ਪਾਰਟੀ ਨੇ PM ਮੋਦੀ ਨੂੰ ਲਿਖੀ ਚਿੱਠੀ, ਅਭਿਜੀਤ ਦੀਪਕੇ ਨੇ ਸਰਕਾਰ ਅੱਗੇ ਰੱਖੀ ਵੱਡੀ ਮੰਗ
Embed widget