ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਦਿੱਲੀ ਚੋਣਾਂ: ਵੋਟਾਂ ਦੀ ਗਿਣਤੀ ਜਾਰੀ, ਪੋਸਟਲ ਬੈਲਟ ਦੇ ਰੁਝਾਨ 'ਚ ਆਮ ਆਦਮੀ ਪਾਰਟੀ ਨੂੰ ਮਿਲਿਆ ਬਹੁਮਤ
ਨਵੀਂ ਦਿੱਲੀ: ਦਿੱਲੀ 'ਚ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲ ਗਿਆ ਹੈ। ਦਿੱਲੀ 'ਚ ਵਿਧਾਨ ਸਭਾ ਸੀਟਾਂ 'ਤੇ ਰੁਝਾਨ ਆ ਗਏ ਹਨ। ਪੋਸਟਲ ਬੈਲਟ ਦੇ ਰੁਝਾਨਾਂ ਦੀ ਗੱਲ ਕਰੀਏ ਤਾਂ ਰੁਝਾਨ 'ਆਪ' ਦੇ ਹੱਕ 'ਚ 51 ,19ਬੀਜੇਪੀ ਤੇ 0 ਕਾਂਗਰਸ ਦੇ ਹੱਕ 'ਚ ਬਣੇ ਹਨ।
![ਦਿੱਲੀ ਚੋਣਾਂ: ਵੋਟਾਂ ਦੀ ਗਿਣਤੀ ਜਾਰੀ, ਪੋਸਟਲ ਬੈਲਟ ਦੇ ਰੁਝਾਨ 'ਚ ਆਮ ਆਦਮੀ ਪਾਰਟੀ ਨੂੰ ਮਿਲਿਆ ਬਹੁਮਤ Delhi Election Results 2020 ਦਿੱਲੀ ਚੋਣਾਂ: ਵੋਟਾਂ ਦੀ ਗਿਣਤੀ ਜਾਰੀ, ਪੋਸਟਲ ਬੈਲਟ ਦੇ ਰੁਝਾਨ 'ਚ ਆਮ ਆਦਮੀ ਪਾਰਟੀ ਨੂੰ ਮਿਲਿਆ ਬਹੁਮਤ](https://static.abplive.com/wp-content/uploads/sites/5/2020/02/11015003/ABP-Results.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦਿੱਲੀ 'ਚ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲ ਗਿਆ ਹੈ। ਦਿੱਲੀ 'ਚ ਵਿਧਾਨ ਸਭਾ ਸੀਟਾਂ 'ਤੇ ਰੁਝਾਨ ਆ ਗਏ ਹਨ। ਪੋਸਟਲ ਬੈਲਟ ਦੇ ਰੁਝਾਨਾਂ ਦੀ ਗੱਲ ਕਰੀਏ ਤਾਂ ਰੁਝਾਨ 'ਆਪ' ਦੇ ਹੱਕ 'ਚ 51 ,19ਬੀਜੇਪੀ ਤੇ 0 ਕਾਂਗਰਸ ਦੇ ਹੱਕ 'ਚ ਬਣੇ ਹਨ।
ਦਿੱਲੀ 'ਚ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੇ ਕਰੀਬ ਪੰਜ ਮਿੰਟ ਬਾਅਦ ਸੀਟਾਂ ਦੇ ਰੁਝਾਨ ਸਾਹਮਣੇ ਆਏ, ਜਿਨ੍ਹਾਂ 'ਚੋਂ 4 'ਆਪ' ਤੇ 1 ਬੀਜੇਪੀ ਦੇ ਹੱਕ 'ਚ ਰੁਝਾਨ ਆਏ। ਦਸ ਦਈਏ ਕਿ ਵੋਟਾਂ ਦੀ ਗਿਣਤੀ 'ਚ ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਹੋ ਰਹੀ ਹੈ। ਚੋਣ ਮਾਹਿਰਾਂ ਮੁਤਾਬਕ ਪੋਸਟਲ ਬੈਲਟ ਦੇ ਆਧਾਰ 'ਤੇ ਕਿਸੇ ਵੀ ਪਾਰਟੀ ਦੀ ਲੀਡ ਨੂੰ ਦੱਸਣਾ ਠੀਕ ਨਹੀਂ ਹੋਵੇਗਾ।
ਦਿੱਲੀ ਵਿਧਾਨ ਸਭਾ ਦੇ ਲਈ ਇਸ ਵਾਰ ਕੁੱਲ 672 ਉਮੀਦਵਾਰ ਮੈਦਾਨ 'ਚ ਹਨ, ਮੁੱਖ ਮੁਕਾਬਲਾ ਸੱਤਾਧਿਰ ਆਮ ਆਦਮੀ ਪਾਰਟੀ, ਬੀਜੇਪੀ ਤੇ ਕਾਂਗਰਸ ਦੇ ਵਿੱਚ ਹੈ। 'ਆਪ' ਦੀ ਕੋਸ਼ਿਸ਼ ਜਿੱਥੇ ਹੈਟ੍ਰਿਕ ਲਗਾਉਣ ਦੀ ਹੈ ਤਾਂ ਉੱਥੇ ਹੀ ਬੀਜੇਪੀ ਆਪਣਾ 22 ਸਾਲ ਦਾ ਵਣਵਾਸ ਖਤਮ ਕਰਨਾ ਚਾਹੁੰਦਾ ਹੈ। ਨਾਲ ਹੀ ਕਾਂਗਰਸ ਵੀ ਕਿਸੇ ਚਮਤਕਾਰ ਦੀ ਉਮੀਦ 'ਚ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)