ਪੜਚੋਲ ਕਰੋ
Advertisement
ਮਹਿਲਾ ਕਮਿਸ਼ਨ ਦੀ ਮੁਖੀ ਨੇ 'ਆਪ' ਪ੍ਰਧਾਨ ਨੂੰ ਦਿੱਤਾ ਤਲਾਕ, ਟਵਿੱਟਰ 'ਤੇ ਭਾਵੁਕ ਪੋਸਟ
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਦਾ ਆਮ ਆਦਮੀ ਪਾਰਟੀ ਹਰਿਆਣਾ ਦੇ ਪ੍ਰਧਾਨ ਨਵੀਨ ਜੈਹਿੰਦ ਨਾਲ ਤਲਾਕ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਸਵਾਤੀ ਮਾਲੀਵਾਲ ਨੇ ਆਪਣੇ ਟਵਿਟਰ ਹੈਂਡਲ ਤੋਂ ਦਿੱਤੀ।
ਨਵੀਂ ਦਿੱਲੀ: ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਦਾ ਆਮ ਆਦਮੀ ਪਾਰਟੀ ਹਰਿਆਣਾ ਦੇ ਪ੍ਰਧਾਨ ਨਵੀਨ ਜੈਹਿੰਦ ਨਾਲ ਤਲਾਕ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਸਵਾਤੀ ਮਾਲੀਵਾਲ ਨੇ ਆਪਣੇ ਟਵਿਟਰ ਹੈਂਡਲ ਤੋਂ ਦਿੱਤੀ। ਸਵਾਤੀ ਮਾਲੀਵਾਲ ਨੇ ਨਵੀਨ ਨਾਲ ਵੱਖ ਹੋਣ ਦੀ ਜਾਣਕਾਰੀ ਦਿੰਦਿਆਂ ਲਿਖਿਆ, "ਸਭ ਤੋਂ ਦੁੱਖ ਦਾ ਸਮਾਂ ਉਸ ਵੇਲੇ ਹੁੰਦਾ ਹੈ ਜਦ ਫੇਅਰੀ ਟੇਲ ਖਤਮ ਹੁੰਦੀ ਹੈ। ਮੇਰੀ ਕਹਾਣੀ ਵੀ ਖਤਮ ਹੋ ਗਈ। ਮੈਂ ਤੇ ਨਵੀਨ ਨੇ ਤਲਾਕ ਲੈ ਲਿਆ।"
ਸਵਾਤੀ ਨੇ ਅੱਗੇ ਲਿਖਿਆ "ਕਈ ਵਾਰ ਸ਼ਾਨਦਾਰ ਲੋਕ ਇਕੱਠੇ ਨਹੀਂ ਰਹਿ ਸਕਦੇ। ਮੈਂ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਾਂਗੀ ਤੇ ਉਨ੍ਹਾਂ ਦੇ ਸਾਥ ਨੂੰ ਵੀ ਮਿਸ ਕਰਾਂਗੀ। ਹਰ ਰੋਜ਼ ਮੈਂ ਰੱਬ ਅੱਗੇ ਦੁਆ ਕਰਦੀ ਹਾਂ ਕਿ ਉਹ ਸਾਨੂੰ ਤੇ ਸਾਡੇ ਜਿਹੇ ਲੋਕਾਂ ਨੂੰ ਇਸ ਤਰ੍ਹਾਂ ਦਰਦ ਸਹਿਣ ਦੀ ਸ਼ਕਤੀ ਦੇਣ।"
ਦੱਸ ਦਈਏ ਕਿ ਨਵੀਨ ਜੈਹਿੰਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੇ ਨਾਲ-ਨਾਲ ਹਰਿਆਣਾ ਇਕਾਈ ਦੇ ਪ੍ਰਧਾਨ ਵੀ ਹਨ। ਨਵੀਨ ਅੰਨਾ ਅੰਦੋਲਨ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੁੜੇ ਸਨ।Most painful moment is when your fairytale ends. Mine ended. Me & Navin have got divorced. Sometimes best of people cant stay together. Will always miss him & our life that could have been. Everyday I pray to God to give us & others like us strength to deal with this pain 🙏
— Swati Maliwal (@SwatiJaiHind) February 19, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement