ਪੜਚੋਲ ਕਰੋ

ਪੰਜਾਬ ਸਰਕਾਰ ਨੇ ਕੱਢੀਆਂ ਨੌਕਰੀਆਂ, ਮਹੀਨੇ ਦੇ 1.25 ਲੱਖ ਰੁਪਏ ਕਮਾਉਣ ਦਾ ਮੌਕਾ

ਡਾਇਰੈਕਟਰ ਆਫ ਗਵਰਨੈਂਸ ਰਿਫਾਰਮਸ, ਪੰਜਾਬ ਨੇ ਮੈਨੇਜਰ ਤੇ ਟੈਕਨੀਕਲ ਅਸਿਸਟੈਂਟ ਦੀਆਂ 324 ਅਸਾਮੀਆਂ ਲਈ ਸੱਦਾ ਦਿੱਤਾ ਹੈ। ਅਪਲਾਈ ਕਰਨ ਲਈ ਆਖਰੀ ਤਰੀਕ 21 ਫਰਵਰੀ 2020 ਹੈ। ਸੰਸਥਾ ਦੀ ਵੈੱਬਸਾਈਟ www.dgrpunjab.gov.in.विस्तार 'ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ।

ਚੰਡੀਗੜ੍ਹ: ਡਾਇਰੈਕਟਰ ਆਫ ਗਵਰਨੈਂਸ ਰਿਫਾਰਮਸ, ਪੰਜਾਬ ਨੇ ਮੈਨੇਜਰ ਤੇ ਟੈਕਨੀਕਲ ਅਸਿਸਟੈਂਟ ਦੀਆਂ 324 ਅਸਾਮੀਆਂ ਲਈ ਸੱਦਾ ਦਿੱਤਾ ਹੈ। ਅਪਲਾਈ ਕਰਨ ਲਈ ਆਖਰੀ ਤਰੀਕ 21 ਫਰਵਰੀ 2020 ਹੈ। ਸੰਸਥਾ ਦੀ ਵੈੱਬਸਾਈਟ www.dgrpunjab.gov.in.विस्तार 'ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਡੀਜੀਆਰ, ਪੰਜਾਬ 'ਚ ਨਿਕਲੀਆਂ ਅਸਾਮੀਆਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ: ਸੀਨੀਅਰ ਸਿਸਟਮ ਮੈਨੇਜਰ-2 ਪੋਸਟਾਂ ਸਿਸਟਮ ਮੈਨੇਜਰ-19 ਪੋਸਟਾਂ ਅਸਿਟੇਂਟ ਮੈਨੇਜਰ-57 ਪੋਸਟਾਂ ਟੈਕਨੀਕਲ ਅਸਿਟੈਂਟ-246 ਪੋਸਟਾਂ ਇਨ੍ਹਾਂ ਪੋਸਟਾਂ ਲਈ ਜ਼ਰੂਰੀ ਹੈ ਕਿ ਉਮੀਦਵਾਰ ਦੇ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸੂਚਨਾ ਟੈਕਨਾਲਜੀ/ਇਲੈਕਟ੍ਰਾਨਿਕਸ ਤੇ ਸੰਚਾਰ/ਕੰਪਿਊਟਰ ਵਿਗਿਆਨ 'ਚ ਬੀਏ ਜਾਂ ਬੀਟੈਕ ਦੀ ਡਿਗਰੀ ਹੋਵੇ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੰਪਿਊਟਰ ਐਪਲੀਕੇਸ਼ਨ 'ਚ ਮਾਸਟਰ ਡਿਗਰੀ ਹੋਵੇ ਜਾਂ ਐਮਬੀਏ ਕੀਤੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ। ਇਨ੍ਹਾਂ ਪੋਸਟਾਂ ਲਈ 18 ਤੋਂ 34 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਡੀਜੀਆਰ 'ਚੋਂ ਨਿਕਲੀਆਂ ਵੈਕੇਂਸੀਆਂ ਲਈ ਸੈਲਰੀ ਕੁਝ ਇਸ ਤਰ੍ਹਾਂ ਹੈ: ਸੀਨੀਅਰ ਸਿਸਟਮ ਮੈਨੇਜਰ-1,25,000 ਰੁਪਏ ਸਿਸਟਮ ਮੈਨੇਜਰ-85,000 ਰੁਪਏ ਅਸਿਟੈਂਟ ਮੈਨੇਜਰ-55,000 ਰੁਪਏ ਟੈਕਨੀਕਲ ਅਸਿਟੈਂਟ-35,000

ਟਾਪ ਹੈਡਲਾਈਨ

ਪੰਜਾਬ 'ਚ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਲੱਗਿਆ ਵੱਡਾ ਝਟਕਾ, ਪਾਰਟੀ ਦੇ ਉਮੀਦਵਾਰ AAP 'ਚ ਹੋਏ ਸ਼ਾਮਲ

ਪੰਜਾਬ ਦੇ 7 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਡ੍ਰਾਈ ਮੌਸਮ; 4 ਸ਼ਹਿਰਾਂ 'ਚ ਹਵਾ ਪ੍ਰਦੂਸ਼ਿਤ

AAP Candidates: ਅੱਜ ਆ ਸਕਦੀ AAP ਉਮੀਦਵਾਰਾਂ ਦੀ ਦੂਜੀ ਲਿਸਟ, ਦੇਖੋ ਕਿਸ-ਕਿਸ ਨੂੰ ਮਿਲ ਸਕਦੀ ਟਿਕਟ?

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 46 ਅਧਿਕਾਰੀਆਂ ਦੇ ਹੋਏ ਤਬਾਦਲੇ, ਨਗਰ ਨਿਗਮ 'ਚ ਆਏ ਨਵੇਂ ਚਿਹਰੇ; 11 ਦੀ ਹੋਈ ਬਦਲੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 46 ਅਧਿਕਾਰੀਆਂ ਦੇ ਹੋਏ ਤਬਾਦਲੇ, ਨਗਰ ਨਿਗਮ 'ਚ ਆਏ ਨਵੇਂ ਚਿਹਰੇ; 11 ਦੀ ਹੋਈ ਬਦਲੀ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 46 ਅਧਿਕਾਰੀਆਂ ਦੇ ਹੋਏ ਤਬਾਦਲੇ, ਨਗਰ ਨਿਗਮ 'ਚ ਆਏ ਨਵੇਂ ਚਿਹਰੇ; 11 ਦੀ ਹੋਈ ਬਦਲੀ
ਪੰਜਾਬ 'ਚ IAS ਸਣੇ 13 PCS ਅਧਿਕਾਰੀਆਂ ਦਾ ਤਬਾਦਲਾ, 3 ਅਫਸਰਾਂ ਦੀ ਬਦਲੀ ਕੀਤੀ ਕੈਂਸਲ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ IAS ਸਣੇ 13 PCS ਅਧਿਕਾਰੀਆਂ ਦਾ ਤਬਾਦਲਾ, 3 ਅਫਸਰਾਂ ਦੀ ਬਦਲੀ ਕੀਤੀ ਕੈਂਸਲ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
AAP Candidates: ਅੱਜ ਆ ਸਕਦੀ AAP ਉਮੀਦਵਾਰਾਂ ਦੀ ਦੂਜੀ ਲਿਸਟ, ਦੇਖੋ ਕਿਸ-ਕਿਸ ਨੂੰ ਮਿਲ ਸਕਦੀ ਟਿਕਟ?
AAP Candidates: ਅੱਜ ਆ ਸਕਦੀ AAP ਉਮੀਦਵਾਰਾਂ ਦੀ ਦੂਜੀ ਲਿਸਟ, ਦੇਖੋ ਕਿਸ-ਕਿਸ ਨੂੰ ਮਿਲ ਸਕਦੀ ਟਿਕਟ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਨਵੰਬਰ 2026

 Barnala Accident : ਬਰਨਾਲਾ ’ਚ ਕੈਂਟਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਕੈਂਟਰ ਚਾਲਕ ਦੀ ਮੌਤ

 Daljit Singh ਦੀ ਮੌਤ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ ਨੇ ਖੋਲ੍ਹਿਆ ਵੱਡਾ ਰਾਜ਼

Blood Sugar : ਭਾਰਤ ਦੇ ਕਰੋੜਾਂ ਲੋਕਾਂ ਨੂੰ ਸ਼ੂਗਰ, ਪਰ ਪਤਾ ਹੀ ਨਹੀਂ! ਸਰੀਰ 'ਚ ਬਿਨਾਂ ਲੱਛਣਾਂ ਦੇ ਵਧਦੀ ਰਹਿੰਦੀ ਹੈ ਬਿਮਾਰੀ

Barnala ਬੱਸ ਸਟੈਂਡ ਦੇ ਸਾਹਮਣੇ ਖਾਲੀ ਪਲਾਟ 'ਚ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਖਦਸ਼ਾ

Embed widget