ਪੜਚੋਲ ਕਰੋ
ਸਹੁਰੇ ਜਾ ਕੇ ਡਰਾਈਵਰ ਨੇ ਮਚਾਇਆ ਖਰੂਦ, ਗੱਡੀ ਹੇਠ ਦੇ ਮੁੰਡਾ ਮਾਰਿਆ
ਬਠਿੰਡਾ ਦੇ ਖੇਤਾ ਸਿੰਘ ਬਸਤੀ ਦੀ ਗਲੀ ਨੰਬਰ ਪੰਜ 'ਚ ਬਲੈਰੋ ਪਿਕਅੱਪ 'ਤੇ ਸਵਾਰ ਸ਼ਰਾਬੀ ਡਰਾਈਵਰ ਨੇ ਦੇਰ ਰਾਤ ਆਪਣੇ ਸਹੁਰੇ ਘਰ ਜਾ ਕੇ ਹੰਗਾਮਾ ਕੀਤਾ। ਸ਼ਰਾਬੀ ਡਰਾਈਵਰ ਨੇ ਮੁਹੱਲੇ 'ਚ ਖੜ੍ਹੇ ਨੌਜਵਾਨ ਨੂੰ ਵੀ ਕੁਚਲ ਦਿੱਤਾ ਜਿਸ ਦੀ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ।

ਬਠਿੰਡਾ: ਇੱਥੇ ਦੇ ਖੇਤਾ ਸਿੰਘ ਬਸਤੀ ਦੀ ਗਲੀ ਨੰਬਰ ਪੰਜ 'ਚ ਬਲੈਰੋ ਪਿਕਅੱਪ 'ਤੇ ਸਵਾਰ ਸ਼ਰਾਬੀ ਡਰਾਈਵਰ ਨੇ ਦੇਰ ਰਾਤ ਆਪਣੇ ਸਹੁਰੇ ਘਰ ਜਾ ਕੇ ਹੰਗਾਮਾ ਕੀਤਾ। ਸ਼ਰਾਬੀ ਡਰਾਈਵਰ ਨੇ ਮੁਹੱਲੇ 'ਚ ਖੜ੍ਹੇ ਨੌਜਵਾਨ ਨੂੰ ਵੀ ਕੁਚਲ ਦਿੱਤਾ ਜਿਸ ਦੀ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ। ਫਿਲਹਾਲ ਸ਼ਰਾਬੀ ਡਰਾਈਵਰ ਮੌਕੇ ਤੋਂ ਫਰਾਰ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਗ੍ਰਿਫ਼ਤਾਰੀ ਬਾਕੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਮੇਰੇ ਮੁੰਡੇ ਦੇ ਕਾਤਲ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਨੂੰ ਇਨਸਾਫ਼ ਚਾਹੀਦਾ ਹੈ
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















