ਪੜਚੋਲ ਕਰੋ
Advertisement
ਤਕਨੀਕੀ ਖ਼ਰਾਬੀ ਕਰਕੇ ਖੇਤਾਂ 'ਚ ਉਤਾਰਨਾ ਪਿਆ ਸੈਨਾ ਦਾ ਹੈਲੀਕਾਪਟਰ, ਸਾਰੇ ਸੁਰੱਖਿਅਤ
ਕੁਰਾਲੀ ਦੇ ਨੇੜਲੇ ਪਿੰਡ ਬੰਨ ਮਾਜਰਾ ਵਿਖੇ ਅੱਜ ਸਵੇਰੇ ਹੈਲੀਕਾਪਟਰ ਤਕਨੀਕੀ ਖ਼ਰਾਬੀ ਆਉਣ ਦੀ ਖ਼ਬਰ ਆਈ ਹੈ। ਜਾਣਕਾਰੀ ਮੁਤਾਬਕ ਹੈਲੀਕਾਪਟਰ ਨੂੰ ਮੌਕੇ 'ਤੇ ਉਤਾਰ ਲਿਆ ਗਿਆ। ਪਤਾ ਚੱਲਿਆ ਹੈ ਹੈਲੀਕਾਪਟਰ ਫ਼ੌਜ ਦਾ ਸੀ।
ਮੋਹਾਲੀ: ਕੁਰਾਲੀ ਦੇ ਨੇੜਲੇ ਪਿੰਡ ਬੰਨ ਮਾਜਰਾ ਵਿਖੇ ਅੱਜ ਸਵੇਰੇ ਹੈਲੀਕਾਪਟਰ ਤਕਨੀਕੀ ਖ਼ਰਾਬੀ ਆਉਣ ਦੀ ਖ਼ਬਰ ਆਈ ਹੈ। ਜਾਣਕਾਰੀ ਮੁਤਾਬਕ ਹੈਲੀਕਾਪਟਰ ਨੂੰ ਮੌਕੇ 'ਤੇ ਉਤਾਰ ਲਿਆ ਗਿਆ। ਪਤਾ ਚੱਲਿਆ ਹੈ ਹੈਲੀਕਾਪਟਰ ਫ਼ੌਜ ਦਾ ਸੀ ਜਦੋਂ ਪਾਇਲਟ ਨੂੰ ਖ਼ਰਾਬੀ ਦਾ ਸ਼ੱਕ ਪਿਆ ਤਾਂ ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਕਰ ਲਈ ਗਈ।
ਇਸ ਘਟਨਾ 'ਚ ਕਿਸੇ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਉਸ ਸਮੇਂ ਹੈਲੀਕਾਪਟਰ ਵਿਚ 3 ਮੇਜਰ ਸਵਾਰ ਸੀ। ਐਸਐਚਓ ਇੰਸਪੈਕਟਰ ਰਾਜਪਾਲ ਸਿੰਘ ਨੇ ਦੱਸਿਆ ਕਿ ਸਾਰੇ ਸੁਰੱਖਿਅਤ ਹਨ। ਦੱਸ ਦਈਏ ਕਿ ਹੈਲੀਕਾਪਟਰ ਪਟਿਆਲਾ ਤੋਂ ਪਠਾਨਕੋਟ ਪਾ ਰਿਹ ਸੀ।Army helicopter made precautionary landing after warning of possible technical snag Read @ANI Story l https://t.co/tdDdv0Tlu4 pic.twitter.com/CIcMjy8ejF
— ANI Digital (@ani_digital) February 13, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement