ਪੜਚੋਲ ਕਰੋ
ਸ਼ਾਹੀਨ ਬਾਗ 'ਤੇ ਬਣਿਆ ਵੀਡੀਓ, ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ
ਸ਼ਾਹੀਨ ਬਾਰ 'ਤੇ ਪੂਰੇ ਦੇਸ਼ 'ਚ ਖੂਬ ਚਰਚਾ ਹੋ ਰਹੀ ਹੈ। ਹੁਣ ਇਸ ਥਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਨਵੀਂ ਦਿੱਲੀ: ਦਿੱਲੀ ਦਾ ਸ਼ਾਹੀਨ ਬਾਰਗ ਕਾਫੀ ਸਮੇਂ ਤੋਂ ਖੂਬ ਸੁਰਖੀਆਂ 'ਚ ਹੈ। ਹੁਣ ਇਸ 'ਤੇ ਬਣਿਆ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਨੂੰ ਫ਼ਿਲਮੇਕਰ ਗੀਤਾਂਜਲੀ ਰਾਓ ਨੇ ਬਣਾਇਆ ਹੈ। ਵੀਰਵਾਰ ਨੂੰ ਇਸ ਨੂੰ ਫੈਜ਼ ਦੀ ਬਰਥ ਐਨਵਰਸਰੀ 'ਤੇ ਰਿਲੀਜ਼ ਕੀਤਾ ਗਿਆ ਸੀ ਅਤੇ ਹੁਣ ਇਹ ਖੂਬ ਵਾਇਰਲ ਹੋ ਰਿਹਾ ਹੈ। ਵੇਖੋ ਵੀਡੀਓ: ਇਸ ਵੀਡੀਓ ਦੇ ਬੈਕਗ੍ਰਾਂਊਡ 'ਚ ਸਿੰਗਰ ਇਕਬਾਲ ਬਾਨੋ ਦੀ ਆਵਾਜ਼ 'ਚ ਫੈਜ਼ ਦੀ ਕ੍ਰਾਂਤੀਕਾਰੀ ਨਜ਼ਮ 'ਹਮ ਦੇਖੇਂਗੇ' ਸੁਣਾਈ ਦੇ ਰਹੀ ਹੈ। ਦੱਸ ਦਈਏ ਕਿ ਸ਼ਾਹੀਨ ਬਾਗ 'ਤੇ ਕਾਫੀ ਰਾਜਨੀਤੀ ਵੀ ਹੋਈ। ਦਿੱਲੀ ਚੋਣਾਂ ਸਮੇਂ ਨੀਜੇਪੀ ਨੇਤਾ ਪ੍ਰਵੇਸ਼ ਵਰਮਾ ਨੂੰ ਸ਼ਾਹੀਨ ਬਾਗ 'ਤੇ ਵਿਵਾਦਤ ਟਿੱਪਣੀ ਕਰਨ 'ਤੇ ਚੋਣ ਕਮੀਸ਼ਨ ਨੇ ਕਾਰਵਾਈ ਵੀ ਕੀਤੀ ਸੀ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਖੇਤੀਬਾੜੀ ਖ਼ਬਰਾਂ
ਟ੍ਰੈਂਡਿੰਗ ਟੌਪਿਕ





















