ਪੜਚੋਲ ਕਰੋ
Advertisement
(Source: ECI/ABP News/ABP Majha)
ਪੰਜਾਬ ‘ਚ ਕੋਰੋਨਾ ਨਾਲ ਇੱਕ ਹੀ ਦਿਨ ‘ਚ ਹੋਈਆਂ 2 ਹੋਰ ਮੌਤਾਂ, ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 72
ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਣ ਦੇ ਨਾਲ-ਨਾਲ ਇੱਕ ਹੀ ਦਿਨ ‘ਚ ਦੋ ਮੌਤਾਂ ਦੀ ਖ਼ਬਰ ਹੈ। ਲੁਧਿਆਣਾ ਵਿਖੇ 69 ਸਾਲਾ ਮਹਿਲਾ ਨੇ ਫੋਰਟਿਸ ਹਸਪਤਾਲ ਤੇ ਅੰਮ੍ਰਿਤਸਰ ‘ਚ ਪਠਾਨਕੋਟ 75 ਸਾਲਾ ਮਹਿਲਾ ਨੇ ਦਮ ਤੋੜ ਦਿੱਤਾ।
ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਣ ਦੇ ਨਾਲ-ਨਾਲ ਇੱਕ ਹੀ ਦਿਨ ‘ਚ ਦੋ ਮੌਤਾਂ ਦੀ ਖ਼ਬਰ ਹੈ। ਲੁਧਿਆਣਾ ਵਿਖੇ 69 ਸਾਲਾ ਮਹਿਲਾ ਨੇ ਫੋਰਟਿਸ ਹਸਪਤਾਲ ਤੇ ਅੰਮ੍ਰਿਤਸਰ ‘ਚ ਪਠਾਨਕੋਟ 75 ਸਾਲਾ ਮਹਿਲਾ ਨੇ ਦਮ ਤੋੜ ਦਿੱਤਾ। ਦਸ ਦਈਏ ਕਿ ਪਿਛਲੇ 19 ਦਿਨਾਂ ‘ਚ ਹੁਣ ਤੱਕ 7 ਮੌਤਾਂ ਹੋ ਚੁਕੀਆਂ ਹਨ। 2 ਨਵੇਂ ਕੇਸ ਰੋਪਰ ਤੋਂ ਪਾਜ਼ਿਟਿਵ ਹਨ, ਇੱਕ ਅੰਮ੍ਰਿਤਸਰ ਤੇ 1 ਕਪੂਰਥਲਾ ਤੋਂ ਹੈ।
ਕਪੂਰਥਲਾ ਦਾ ਮਰੀਜ਼ ਤਬਲੀਗੀ ਜਮਾਤ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਬਰਨਾਲਾ ‘ਚ ਤਬਲੀਗੀ ਜਮਾਤ ਦੇ 431 ਲੋਕਾਂ ‘ਚੋਂ 422 ਨੂੰ ਟਰੇਸ ਕਰ ਲਿਆ ਗਿਆ ਹੈ। 350 ਦੇ ਸੈਂਪਲ ਲਏ ਹਨ। ਇਨ੍ਹਾਂ ‘ਚੋਂ 6 ਦੀ ਰਿਪੋਰਟ ਪਾਜ਼ਿਟਿਵ ਤੇ 117 ਦੀ ਨੈਗੇਟਿਵ ਆਈ ਹੈ। 227 ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement