ਪੜਚੋਲ ਕਰੋ

ਗੁਰਮੀਤ ਰਾਮ ਰਹੀਮ ਲਈ ਨਵਾਂ ਪੁਆੜਾ!

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਉਸ ਦੇ ਸਾਬਕਾ ਡਰਾਈਵਰ ਵੱਲੋਂ ਪੰਚਕੁਲਾ ਅਦਾਲਤ 'ਚ ਪਟੀਸ਼ਨ ਪਾਈ ਗਈ ਹੈ ਜਿਸ 'ਤੇ ਹੁਣ ਅਦਾਲਤ ਨੇ ਸੂਬਾ ਸਰਕਾਰ ਨੂੰ ਨੋਟਿਸ ਭੇਜਿਆ ਹੈ। ਖੱਟਾ ਸਿੰਘ ਨੇ ਕਿਹਾ ਕਿ ਪੰਚਕੁਲਾ 'ਚ 25 ਅਗਸਤ, 2017 ਨੂੰ ਜੋ ਅਗਨੀਕਾਂਡ ਹੋਇਆ ਉਸ 'ਚ ਗੁਰਮੀਤ ਰਾਮ ਰਹੀਮ ਦਾ ਹੱਥ ਸੀ।

ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਉਸ ਦੇ ਸਾਬਕਾ ਡਰਾਈਵਰ ਵੱਲੋਂ ਪੰਚਕੁਲਾ ਅਦਾਲਤ 'ਚ ਪਟੀਸ਼ਨ ਪਾਈ ਗਈ ਹੈ ਜਿਸ 'ਤੇ ਹੁਣ ਅਦਾਲਤ ਨੇ ਸੂਬਾ ਸਰਕਾਰ ਨੂੰ ਨੋਟਿਸ ਭੇਜਿਆ ਹੈ। ਖੱਟਾ ਸਿੰਘ ਨੇ ਕਿਹਾ ਕਿ ਪੰਚਕੁਲਾ '25 ਅਗਸਤ, 2017 ਨੂੰ ਜੋ ਅਗਨੀਕਾਂਡ ਹੋਇਆ ਉਸ 'ਚ ਗੁਰਮੀਤ ਰਾਮ ਰਹੀਮ ਦਾ ਹੱਥ ਸੀ। ਇਸ ਸਭ ਦੇ ਬਾਵਜੂਦ ਰਾਮ ਰਹੀਮ ਨੁੰ ਕਿਸੇ ਵੀ ਮਾਮਲੇ 'ਚ ਮੁਲਜ਼ਮ ਨਹੀਂ ਬਣਾਇਆ ਗਿਆ। ਇਸ ਦੇ ਨਾਲ ਹੀ ਖੱਟਾ ਸਿੰਘ ਨੇ ਮੰਗ ਕੀਤੀ ਸੀ ਕਿ ਰਾਮ ਰਹੀਮ ਜੋ ਸਾਜਿਸ਼ ਕਰਦਾ ਹੈ, ਉਸ ਨੂੰ ਮਾਮਲੇ ਦਾ ਮੁੱਖ ਮੁਲਜ਼ਮ ਬਣਾਇਆ ਜਾਵੇ। 25 ਅਗਸਤ, 2017 ਨੂੰ ਪੰਚਕੂਲਾ 'ਚ ਹੋਈ ਅਗਜਨੀ ਹੋਈ ਉਸ ਮਾਮਲੇ 'ਚ ਪੰਚਕੂਲਾ ਪੁਲਿਸ ਵੱਲੋਂ ਇੱਕ ਐਫਆਈਆਰ ਨਬੰਰ 345 ਦਰਜ ਕੀਤੀ ਗਈ ਸੀ। ਇਸ ਦੀ ਮੁੱਖ ਮੁਲਜ਼ਮ ਫਿਲਹਾਲ ਹਨੀਪ੍ਰੀਤ ਹੈ। ਅਦਾਲਤ ਦੀ ਸੁਣਵਾਈ ਦੌਰਾਨ ਪਚੰਕੂਲਾ ਪੁਲਿਸ ਵੱਲੋਂ ਲਾਈ ਗਈ ਦੇਸ਼ਧ੍ਰੋਹ ਦੀ ਧਾਰਾ ਵੀ ਅਦਾਲਤ ਵੱਲੋਂ ਹਟਾ ਦਿੱਤੀ ਗਈ ਸੀ। ਇਸ ਦੌਰਾਨ ਖੱਟਾ ਸਿੰਘ ਨੇ ਕਿਹਾ ਕਿ ਰਾਮ ਰਹੀਮ ਦੀ ਮਰਜ਼ੀ ਤੋਂ ਬਗੈਰ ਪੱਤਾ ਵੀ ਨਹੀਂ ਹਿੱਲਦਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Fazilka Accident : ਪ੍ਰੀਖਿਆ ਦੇ ਕੇ ਵਾਪਸ ਆ ਰਹੇ ਵਿਦਿਆਰਥੀਆਂ ਦੀ ਕਾਰ ਨਹਿਰ 'ਚ ਡਿੱਗੀ , ਇੱਕ ਦੀ ਮੌਤ, 2 ਨੂੰ ਬਚਾਇਆ 
Fazilka Accident : ਪ੍ਰੀਖਿਆ ਦੇ ਕੇ ਵਾਪਸ ਆ ਰਹੇ ਵਿਦਿਆਰਥੀਆਂ ਦੀ ਕਾਰ ਨਹਿਰ 'ਚ ਡਿੱਗੀ , ਇੱਕ ਦੀ ਮੌਤ, 2 ਨੂੰ ਬਚਾਇਆ 
Kangana Ranaut ਮਾਣਹਾਨੀ ਮਾਮਲੇ 'ਚ ਗਵਾਹ ਪੇਸ਼ ਨਾ ਹੋਣ ਕਾਰਨ ਟਲੀ ਸੁਣਵਾਈ , ਜਾਣੋ ਕਦੋਂ ਹੈ ਅਗਲੀ ਪੇਸ਼ੀ
Kangana Ranaut ਮਾਣਹਾਨੀ ਮਾਮਲੇ 'ਚ ਗਵਾਹ ਪੇਸ਼ ਨਾ ਹੋਣ ਕਾਰਨ ਟਲੀ ਸੁਣਵਾਈ , ਜਾਣੋ ਕਦੋਂ ਹੈ ਅਗਲੀ ਪੇਸ਼ੀ
BJP 'ਚ ਸ਼ਾਮਲ ਹੋਣ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਕੇਜਰੀਵਾਲ 'ਤੇ ਸਾਧੇ ਤਿੱਖੇ ਹਮਲੇ ,ਕਿਹਾ - ਕੇਜਰੀਵਾਲ ਡਰਾਮਾ ਕਰ ਰਹੇ ਹਨ 
BJP 'ਚ ਸ਼ਾਮਲ ਹੋਣ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਕੇਜਰੀਵਾਲ 'ਤੇ ਸਾਧੇ ਤਿੱਖੇ ਹਮਲੇ ,ਕਿਹਾ - ਕੇਜਰੀਵਾਲ ਡਰਾਮਾ ਕਰ ਰਹੇ ਹਨ 
Ashwini Sharma ਦਾ 'ਆਪ' 'ਤੇ ਤਿੱਖਾ ਹਮਲਾ , ਕਿਹਾ -7 ਸਾਂਸਦਾਂ ਦੇ ਜਾਣ ਦਾ ਝਟਕਾ ਜ਼ੋਰ ਨਾਲ ਲੱਗਿਆ ,'ਆਪ' ਆਗੂ ਖੋ ਚੁੱਕੇ ਹਨ ਮਾਨਸਿਕ ਸੰਤੁਲਨ 
Ashwini Sharma ਦਾ 'ਆਪ' 'ਤੇ ਤਿੱਖਾ ਹਮਲਾ , ਕਿਹਾ -7 ਸਾਂਸਦਾਂ ਦੇ ਜਾਣ ਦਾ ਝਟਕਾ ਜ਼ੋਰ ਨਾਲ ਲੱਗਿਆ ,'ਆਪ' ਆਗੂ ਖੋ ਚੁੱਕੇ ਹਨ ਮਾਨਸਿਕ ਸੰਤੁਲਨ 

ਵੀਡੀਓਜ਼

ਖੰਨਾ ‘ਚ ਮਜ਼ਦੂਰਾਂ ਦਾ ਹੰਗਾਮਾ! ਜੀਟੀ ਰੋਡ ਪੂਰੀ ਤਰ੍ਹਾਂ ਜਾਮ
ਕਿਸਾਨਾਂ ਦੇ ਖੇਤਾਂ ‘ਚ ਚੋਰੀਆਂ ਦਾ ਕਹਿਰ! ਚੋਰ ਕਾਬੂ, ਪੁਲਿਸ ‘ਤੇ ਸਵਾਲ
ਸਕੂਲ ਗੇਟ ਦੇ ਬਾਹਰ ਦਰਦਨਾਕ ਹਾਦਸਾ, 11 ਸਾਲਾ ਬੱਚੇ ਦੀ ਮੌਤ
AAP ‘ਚ ਹਲਚਲ! ਰਾਘਵ ਚੱਢਾ ਦੇ ਬਾਅਦ CM ਮਾਨ ਦੀ ਵੱਡੀ ਮੀਟਿੰਗ
ਰਾਤ ਭਰ ਬਿਜਲੀ ਗਾਇਬ! ਤੰਗ ਆਏ ਲੋਕਾਂ ਦਾ ਵਿਭਾਗ ਖ਼ਿਲਾਫ਼ ਧਰਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ashwini Sharma ਦਾ 'ਆਪ' 'ਤੇ ਤਿੱਖਾ ਹਮਲਾ , ਕਿਹਾ -7 ਸਾਂਸਦਾਂ ਦੇ ਜਾਣ ਦਾ ਝਟਕਾ ਜ਼ੋਰ ਨਾਲ ਲੱਗਿਆ ,'ਆਪ' ਆਗੂ ਖੋ ਚੁੱਕੇ ਹਨ ਮਾਨਸਿਕ ਸੰਤੁਲਨ 
Ashwini Sharma ਦਾ 'ਆਪ' 'ਤੇ ਤਿੱਖਾ ਹਮਲਾ , ਕਿਹਾ -7 ਸਾਂਸਦਾਂ ਦੇ ਜਾਣ ਦਾ ਝਟਕਾ ਜ਼ੋਰ ਨਾਲ ਲੱਗਿਆ ,'ਆਪ' ਆਗੂ ਖੋ ਚੁੱਕੇ ਹਨ ਮਾਨਸਿਕ ਸੰਤੁਲਨ 
Gurdaspur Firing News : ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ, ਕਬੱਡੀ ਖਿਡਾਰੀ ਸਮੇਤ 2 ਦੀ ਮੌਤ ,ਇੱਕ ਗੰਭੀਰ ਜ਼ਖਮੀ
Gurdaspur Firing News : ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ, ਕਬੱਡੀ ਖਿਡਾਰੀ ਸਮੇਤ 2 ਦੀ ਮੌਤ ,ਇੱਕ ਗੰਭੀਰ ਜ਼ਖਮੀ
 Sonam Raghuvanshi ਨੂੰ ਜ਼ਮਾਨਤ ਮਿਲਣ 'ਤੇ ਰਾਜਾ ਰਘੂਵੰਸ਼ੀ ਦੇ ਭਰਾ ਦਾ ਛਲਕਿਆ ਦਰਦ ,'ਅੱਜ ਅਸੀਂ ਪੈਸੇ ਦੀ ਪਾਵਰ ਅੱਗੇ ਹਾਰ ਗਏ'
 Sonam Raghuvanshi ਨੂੰ ਜ਼ਮਾਨਤ ਮਿਲਣ 'ਤੇ ਰਾਜਾ ਰਘੂਵੰਸ਼ੀ ਦੇ ਭਰਾ ਦਾ ਛਲਕਿਆ ਦਰਦ ,'ਅੱਜ ਅਸੀਂ ਪੈਸੇ ਦੀ ਪਾਵਰ ਅੱਗੇ ਹਾਰ ਗਏ'
Air Conditioner Use Tips : AC ਚਲਾਉਣ ਵਾਲੇ ਜ਼ਰੂਰ ਕਰੋ ਇਹ ਕੰਮ, ਬਿੱਲ ਵੀ ਆਵੇਗਾ ਘੱਟ
Air Conditioner Use Tips : AC ਚਲਾਉਣ ਵਾਲੇ ਜ਼ਰੂਰ ਕਰੋ ਇਹ ਕੰਮ, ਬਿੱਲ ਵੀ ਆਵੇਗਾ ਘੱਟ
Jalandhar 'ਚ 3 ਬੇਟੀਆਂ ਦੀ ਮਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ,ਪਤੀ ਜੇਲ੍ਹ 'ਚ ਬੰਦ ,ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਮਾਮਲਾ 
Jalandhar 'ਚ 3 ਬੇਟੀਆਂ ਦੀ ਮਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ,ਪਤੀ ਜੇਲ੍ਹ 'ਚ ਬੰਦ ,ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਮਾਮਲਾ 
Punjab News: ਪੰਜਾਬ ‘ਚ ਹਾਈ ਅਲਰਟ, ਸ਼ੰਭੂ ਧਮਾਕੇ ਤੋਂ ਬਾਅਦ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ; ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ; ਲੋਕਾਂ ‘ਚ ਸਹਿਮ ਦਾ ਮਾਹੌਲ...
ਪੰਜਾਬ ‘ਚ ਹਾਈ ਅਲਰਟ, ਸ਼ੰਭੂ ਧਮਾਕੇ ਤੋਂ ਬਾਅਦ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ; ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ; ਲੋਕਾਂ ‘ਚ ਸਹਿਮ ਦਾ ਮਾਹੌਲ...
Big News: ਵੱਡੀ ਖਬਰ, ਹੁਣ ਮੁੜ ਲੱਗੇਗਾ ਲਾਕਡਾਊਨ; ਜਾਣੋ ਸਰਕਾਰ ਸਣੇ ਲੋਕਾਂ ਦੀ ਕਿਉਂ ਵਧੀ ਚਿੰਤਾ...
Big News: ਵੱਡੀ ਖਬਰ, ਹੁਣ ਮੁੜ ਲੱਗੇਗਾ ਲਾਕਡਾਊਨ; ਜਾਣੋ ਸਰਕਾਰ ਸਣੇ ਲੋਕਾਂ ਦੀ ਕਿਉਂ ਵਧੀ ਚਿੰਤਾ...
Lockdown: ਫਿਰ ਤੋਂ ਲਾਕਡਾਊਨ ਦੀਆਂ ਤਿਆਰੀਆਂ ਸ਼ੂਰੁ, ਸਿਰਫ ਹਫ਼ਤਿਆਂ ਦੇ ਅੰਦਰ ਖਤਮ ਹੋਏਗਾ ਇਹ ਸਟਾਕ! ਮੰਤਰੀ ਦੇ  ਬਿਆਨ ਨੇ ਵਧਾਈ ਚਿੰਤਾ...
ਫਿਰ ਤੋਂ ਲਾਕਡਾਊਨ ਦੀਆਂ ਤਿਆਰੀਆਂ ਸ਼ੂਰੁ, ਸਿਰਫ ਹਫ਼ਤਿਆਂ ਦੇ ਅੰਦਰ ਖਤਮ ਹੋਏਗਾ ਇਹ ਸਟਾਕ! ਮੰਤਰੀ ਦੇ  ਬਿਆਨ ਨੇ ਵਧਾਈ ਚਿੰਤਾ...
Embed widget