ਪੜਚੋਲ ਕਰੋ

ਕੋਰੋਨਾਵਾਇਰਸ ਤੋਂ ਡਰਨ ਦੀ ਲੋੜ ਨਹੀਂ, ਕਿਸੇ ਵੀ ਜਾਣਕਾਰੀ ਲਈ ਇਹ ਨੰਬਰ ਘੁਮਾਓ

ਸਰਕਾਰ ਨੇ ਹੁਣ ਕੋਰੋਨਾਵਾਇਰਸ ਸਬੰਧੀ ਦੇਸ਼ ਦੇ ਹਰ ਸੂਬੇ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇੰਨਾ ਹੀ ਨਹੀਂ, ਸਰਕਾਰ ਨੇ ਕੋਰੋਨਾਵਾਇਰਸ ਸਬੰਧੀ ਈਮੇਲ ਆਈਡੀ ਵੀ ਜਾਰੀ ਕੀਤੀ ਹੈ।

ਨਵੀਂ ਦਿੱਲੀ: ਦੇਸ਼ ਵਿੱਚ ਖ਼ਤਰਨਾਕ ਕੋਰੋਨਾਵਾਇਰਸ ਦੇ ਮਾਮਲੇ ਦਿਨੋ ਦਿਨ ਵਧਦੇ ਜਾ ਰਹੇ ਹਨ। ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰਾਂ ਲੋਕਾਂ ਨੂੰ ਇਸ ਵਾਇਰਸਤੋਂ ਬਚਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕਰ ਰਹੀਆਂ ਹਨ। ਸਰਕਾਰ ਨੇ ਹੁਣ ਕੋਰੋਨਾਵਾਇਰਸ ਸਬੰਧੀ ਦੇਸ਼ ਦੇ ਹਰ ਸੂਬੇ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਤੁਸੀਂ ਆਪਣੇ ਸੂਬੇ ਦਾ ਹੈਲਪਲਾਈਨ ਨੰਬਰ ਹੇਠ ਜਾਣ ਸਕਦੇ ਹੋ।

ਕੋਰੋਨਾਵਾਇਰਸ ‘ਤੇ ਹੈਲਪਲਾਈਨ ਨੰਬਰ- + 91-11-23978046

ਕੋਰੋਨਾਵਾਇਰਸ ਬਾਰੇ ਜਾਰੀ ਈਮੇਲ - ncov2019@gmail.com

ਆਂਧਰਾ ਪ੍ਰਦੇਸ਼ ਦੀ ਹੈਲਪਲਾਈਨ ਨੰਬਰ - 0866-2410978

ਅਰੁਣਾਚਲ ਪ੍ਰਦੇਸ਼ ਦੀ ਹੈਲਪਲਾਈਨ ਨੰਬਰ - 9436055743

ਅਸਾਮ ਹੈਲਪਲਾਈਨ ਨੰਬਰ- 6913347770

ਬਿਹਾਰ, ਗੁਜਰਾਤ, ਛੱਤੀਸਗੜ੍ਹ, ਗੋਆ, ਹਿਮਾਚਲ, ਝਾਰਖੰਡ, ਕਰਨਾਟਕ, ਪੰਜਾਬ, ਸਿੱਕਮ, ਤੇਲੰਗਾਨਾ, ਉਤਰਾਖੰਡ, ਪੁਡੂਚੇਰੀ, ਲਕਸ਼ਦੀਪ, ਦਾਦਰਾ ਨਗਰ ਹਵੇਲੀ ਤੇ ਦਮਨ ਦਿਉ ਦੀ ਹੈਲਪਲਾਈਨ ਨੰਬਰ -104

ਹਰਿਆਣੇ ਦੀ ਹੈਲਪਲਾਈਨ ਨੰਬਰ - 8558893911

ਕੇਰਲ ਦੀ ਹੈਲਪਲਾਈਨ ਨੰਬਰ - 0471-2552056

ਮੱਧ ਪ੍ਰਦੇਸ਼ ਦੀ ਹੈਲਪਲਾਈਨ ਨੰਬਰ - 0755-2527177

ਮਹਾਰਾਸ਼ਟਰ ਹੈਲਪਲਾਈਨ ਨੰਬਰ - 020-26127394

ਮਨੀਪੁਰ ਦੀ ਹੈਲਪਲਾਈਨ ਨੰਬਰ 3852411668

ਮੇਘਾਲਿਆ ਹੈਲਪਲਾਈਨ ਨੰਬਰ -108

ਮਿਜ਼ੋਰਮ ਦਾ ਹੈਲਪਲਾਈਨ ਨੰਬਰ -102

ਨਾਗਾਲੈਂਡ ਹੈਲਪਲਾਈਨ ਨੰਬਰ- 7005539653

ਉੜੀਸਾ ਹੈਲਪਲਾਈਨ ਨੰਬਰ - 9439994859

ਰਾਜਸਥਾਨ ਦੀ ਹੈਲਪਲਾਈਨ ਨੰਬਰ - 0141-2225624

ਤਾਮਿਲਨਾਡੂ ਹੈਲਪਲਾਈਨ ਨੰਬਰ - 044-29510500

ਤ੍ਰਿਪੁਰਾ ਦੀ ਹੈਲਪਲਾਈਨ ਨੰਬਰ - 0381-2315879

ਉੱਤਰ ਪ੍ਰਦੇਸ਼ ਦੀ ਹੈਲਪਲਾਈਨ ਨੰਬਰ - 18001805145

ਵੈਸਟ ਬੰਗਾਲ ਹੈਲਪਲਾਈਨ ਨੰਬਰ - 1800313444222, 03323412600

ਅੰਡੇਮਾਨ ਤੇ ਨਿਕੋਬਾਰ ਦੀ ਹੈਲਪਲਾਈਨ ਨੰਬਰ - 03192-232102

ਛੱਤੀਸਗੜ੍ਹ ਹੈਲਪਲਾਈਨ ਨੰਬਰ - 9779558282

ਹੈਲਪਲਾਈਨ ਨੰਬਰ ਦਿੱਲੀ - 011-22307145

ਜੰਮੂ ਕਸ਼ਮੀਰ ਹੈਲਪਲਾਈਨ ਨੰਬਰ - 01912520982, 0194-2440283

ਲੱਦਾਖ ਹੈਲਪਲਾਈਨ ਨੰਬਰ - 01982256462

ਟਾਪ ਹੈਡਲਾਈਨ

Punjab News : ਮਸ਼ਹੂਰ ਸਵੀਟ ਹਾਊਸ 'ਤੇ ਫਿਰ ਅੰਨ੍ਹੇਵਾਹ ਫਾਇਰਿੰਗ, ਸ਼ਟਰ 'ਚ ਲੱਗੀਆਂ 4 ਗੋਲੀਆਂ
Punjab News : ਮਸ਼ਹੂਰ ਸਵੀਟ ਹਾਊਸ 'ਤੇ ਫਿਰ ਅੰਨ੍ਹੇਵਾਹ ਫਾਇਰਿੰਗ, ਸ਼ਟਰ 'ਚ ਲੱਗੀਆਂ 4 ਗੋਲੀਆਂ
10 Days Leave in LPU: ਭੰਨਤੋੜ ਤੋਂ ਬਾਅਦ LPU 'ਚ 10 ਦਿਨਾਂ ਦੀ ਛੁੱਟੀ ਦਾ ਐਲਾਨ, ਘਰ ਪਰਤ ਰਹੇ ਵਿਦਿਆਰਥੀ...
10 Days Leave in LPU: ਭੰਨਤੋੜ ਤੋਂ ਬਾਅਦ LPU 'ਚ 10 ਦਿਨਾਂ ਦੀ ਛੁੱਟੀ ਦਾ ਐਲਾਨ, ਘਰ ਪਰਤ ਰਹੇ ਵਿਦਿਆਰਥੀ...
Pathankot News :  ਸ਼ਿਵਸੈਨਾ ਆਗੂ ਦੇ ਭਰਾ ਦੀ ਸ਼ੱਕੀ ਹਾਲਾਤਾਂ ’ਚ ਮੌਤ, ਬੈੱਡਰੂਮ ’ਚ ਜ਼ਖ਼ਮੀ ਹਾਲਤ 'ਚ ਮਿਲੇ
Pathankot News :  ਸ਼ਿਵਸੈਨਾ ਆਗੂ ਦੇ ਭਰਾ ਦੀ ਸ਼ੱਕੀ ਹਾਲਾਤਾਂ ’ਚ ਮੌਤ, ਬੈੱਡਰੂਮ ’ਚ ਜ਼ਖ਼ਮੀ ਹਾਲਤ 'ਚ ਮਿਲੇ
LPU ਅਤੇ ਚਿਤਕਾਰਾ ਯੂਨੀਵਰਸਿਟੀ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂ-ਮੋਟੋ ਨੋਟਿਸ , 30 ਸਤੰਬਰ ਤੱਕ ਮੰਗੀ ਰਿਪੋਰਟ
LPU ਅਤੇ ਚਿਤਕਾਰਾ ਯੂਨੀਵਰਸਿਟੀ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂ-ਮੋਟੋ ਨੋਟਿਸ , 30 ਸਤੰਬਰ ਤੱਕ ਮੰਗੀ ਰਿਪੋਰਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Rohit Sharma: ਰੋਹਿਤ ਸ਼ਰਮਾ ਨਾਲ ਵਾਪਰਿਆ ਹਾਦਸਾ! ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ...
Rohit Sharma: ਰੋਹਿਤ ਸ਼ਰਮਾ ਨਾਲ ਵਾਪਰਿਆ ਹਾਦਸਾ! ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ...
Entertainment Breaking: ਮਨੋਰੰਜਨ ਜਗਤ 'ਚ ਮੱਚੀ ਹਲਚਲ, IT ਵਿਭਾਗ ਨੇ ਪ੍ਰਮੁੱਖ ਸ਼ਖਸੀਅਤਾਂ-ਪ੍ਰੋਡਕਸ਼ਨ ਹਾਊਸਾਂ 'ਤੇ ਮਾਰਿਆ ਛਾਪਾ, ਰਾਡਾਰ ਦੇ ਘੇਰੇ 'ਚ ਆਏ ਇਹ ਵੱਡੇ ਨਾਮ....
ਮਨੋਰੰਜਨ ਜਗਤ 'ਚ ਮੱਚੀ ਹਲਚਲ, IT ਵਿਭਾਗ ਨੇ ਪ੍ਰਮੁੱਖ ਸ਼ਖਸੀਅਤਾਂ-ਪ੍ਰੋਡਕਸ਼ਨ ਹਾਊਸਾਂ 'ਤੇ ਮਾਰਿਆ ਛਾਪਾ, ਰਾਡਾਰ ਦੇ ਘੇਰੇ 'ਚ ਆਏ ਇਹ ਵੱਡੇ ਨਾਮ....
Asian Games 2026: ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਟੀਮ ਇੰਡੀਆ ਬਨਾਮ ਅਫਗਾਨਿਸਤਾਨ ਕੁਆਰਟਰ ਫਾਈਨਲ ਮੈਚ ਹੋਇਆ ਰੱਦ, ਜਾਣੋ ਕੌਣ ਸੈਮੀਫਾਈਨਲ 'ਚ ਪਹੁੰਚਿਆ...
ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਟੀਮ ਇੰਡੀਆ ਬਨਾਮ ਅਫਗਾਨਿਸਤਾਨ ਕੁਆਰਟਰ ਫਾਈਨਲ ਮੈਚ ਹੋਇਆ ਰੱਦ, ਜਾਣੋ ਕੌਣ ਸੈਮੀਫਾਈਨਲ 'ਚ ਪਹੁੰਚਿਆ...
ਆਮ ਲੋਕਾਂ ਲਈ ਵੱਡੀ ਰਾਹਤ, 28 ਤੋਂ 30 ਸਤੰਬਰ ਤੱਕ ਹੋਣ ਵਾਲੀ 3 ਦਿਨਾਂ ਦੇਸ਼-ਵਿਆਪੀ ਬੈਂਕ ਹੜਤਾਲ ਮੁਲਤਵੀ
ਆਮ ਲੋਕਾਂ ਲਈ ਵੱਡੀ ਰਾਹਤ, 28 ਤੋਂ 30 ਸਤੰਬਰ ਤੱਕ ਹੋਣ ਵਾਲੀ 3 ਦਿਨਾਂ ਦੇਸ਼-ਵਿਆਪੀ ਬੈਂਕ ਹੜਤਾਲ ਮੁਲਤਵੀ
ਪਿਆਕੜਾਂ ਨੂੰ ਲੱਗੇਗਾ ਵੱਡਾ ਝਟਕਾ! ਦੀਵਾਲੀ 'ਤੇ ਸ਼ਰਾਬ ਅਤੇ ਬੀਅਰ ਹੋਵੇਗੀ ਮਹਿੰਗੀ; ਵੱਧ ਸਕਦੀ ਐਕਸਾਈਜ਼ ਡਿਊਟੀ
ਪਿਆਕੜਾਂ ਨੂੰ ਲੱਗੇਗਾ ਵੱਡਾ ਝਟਕਾ! ਦੀਵਾਲੀ 'ਤੇ ਸ਼ਰਾਬ ਅਤੇ ਬੀਅਰ ਹੋਵੇਗੀ ਮਹਿੰਗੀ; ਵੱਧ ਸਕਦੀ ਐਕਸਾਈਜ਼ ਡਿਊਟੀ
ਹਿੰਸਕ ਘਟਨਾਵਾਂ ਤੋਂ ਬਾਅਦ LPU 10 ਦਿਨਾਂ ਲਈ ਬੰਦ, ਰੈਗੂਲਰ ਕਲਾਸਾਂ ਤੇ ਪ੍ਰੀਖਿਆਵਾਂ ਹੋਈਆਂ ਮੁਲਤਵੀ; ਵਿਦਿਆਰਥੀਆਂ ਨੂੰ ਦਿੱਤੀ ਆਹ ਸਲਾਹ
ਹਿੰਸਕ ਘਟਨਾਵਾਂ ਤੋਂ ਬਾਅਦ LPU 10 ਦਿਨਾਂ ਲਈ ਬੰਦ, ਰੈਗੂਲਰ ਕਲਾਸਾਂ ਤੇ ਪ੍ਰੀਖਿਆਵਾਂ ਹੋਈਆਂ ਮੁਲਤਵੀ; ਵਿਦਿਆਰਥੀਆਂ ਨੂੰ ਦਿੱਤੀ ਆਹ ਸਲਾਹ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਸਤੰਬਰ 2026
Punjab News : ਨੌਕਰਾਂ ਦਾ ਵੱਡਾ ਕਾਰਨਾਮਾ ,ਘਰ ਦੇ ਮਾਲਕ ਨੂੰ ਬੇਹੋਸ਼ ਕਰਕੇ ਲੁੱਟ ਲਿਆ ਸਾਰਾ ਸਮਾਨ 
Punjab News : ਨੌਕਰਾਂ ਦਾ ਵੱਡਾ ਕਾਰਨਾਮਾ ,ਘਰ ਦੇ ਮਾਲਕ ਨੂੰ ਬੇਹੋਸ਼ ਕਰਕੇ ਲੁੱਟ ਲਿਆ ਸਾਰਾ ਸਮਾਨ 
Embed widget