ਪੜਚੋਲ ਕਰੋ
Advertisement
ਹਾਲੀਵੁੱਡ ਅਦਾਕਾਰ ਜੌਨ ਕਿਊਸਿਕ ਨੇ ਦਿੱਲੀ ਹਿੰਸਾ 'ਤੇ ਭੜਕੇ, ਭਾਰਤ ਸਰਕਾਰ 'ਤੇ ਲਾਏ ਵੱਡੇ ਇਲਜ਼ਾਮ
ਦਿੱਲੀ ਦੇ ਨਾਰਥ ਈਸਟ ਇਲਾਕੇ 'ਚ ਹਿੰਸਾ ਦੌਰਾਨ 20 ਲੋਕਾਂ ਦੀ ਜਾਨ ਚਲੇ ਗਈ ਹੈ, ਜਦਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ। ਇਸ ਦਰਮਿਆਨ ਫੇਮਸ ਹਾਲੀਵੁੱਡ ਅਦਾਕਾਰ ਜੈਕ ਕਿਊਸਿਕ ਨੇ ਵੀ ਦਿੱਲੀ 'ਚ ਹੋ ਰਹੀ ਹਿੰਸਾ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ ਤੇ ਵੀਡੀਓ ਸ਼ੇਅਰ ਕੀਤੀ ਹੈ। ਜੈਕ ਕਿਊਸਿਕ ਨੇ ਦੁੱਖ ਜਤਾਉਂਦਿਆਂ ਭਾਰਤ ਸਰਕਾਰ 'ਤੇ ਇਲਜ਼ਾਮ ਲਾਏ ਹਨ।
ਨਵੀਂ ਦਿੱਲੀ: ਦਿੱਲੀ ਦੇ ਨਾਰਥ ਈਸਟ ਇਲਾਕੇ 'ਚ ਹਿੰਸਾ ਦੌਰਾਨ 20 ਲੋਕਾਂ ਦੀ ਜਾਨ ਚਲੇ ਗਈ ਹੈ, ਜਦਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ। ਇਸ ਦਰਮਿਆਨ ਫੇਮਸ ਹਾਲੀਵੁੱਡ ਅਦਾਕਾਰ ਜੈਕ ਕਿਊਸਿਕ ਨੇ ਵੀ ਦਿੱਲੀ 'ਚ ਹੋ ਰਹੀ ਹਿੰਸਾ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ ਤੇ ਵੀਡੀਓ ਸ਼ੇਅਰ ਕੀਤੀ ਹੈ। ਜੈਕ ਕਿਊਸਿਕ ਨੇ ਦੁੱਖ ਜਤਾਉਂਦਿਆਂ ਭਾਰਤ ਸਰਕਾਰ 'ਤੇ ਇਲਜ਼ਾਮ ਲਾਏ ਹਨ।
ਉਨ੍ਹਾਂ ਹਿੰਸਾ ਦੀ ਇੱਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ,"ਇਸ ਫਾਸੀਵਾਦੀ ਹੈ...ਦਿੱਲੀ ਸੜ ਰਹੀ ਹੈ। ਅਪਮਾਣ ਕਰਨ ਤੇ ਅੱਤਵਾਦ ਫੈਲਾਉਣ ਤੋਂ ਇਲਾਵਾ ਕੋਈ ਹੋਰ ਮਕਸਦ ਨਹੀਂ। ਦੇਖੋ ਭਾਰਤ 'ਚ ਕੀ ਹੋਇਆ।" ਇਹ ਵੀਡੀਓ ਕਾਫੀ ਦਿਲ ਦਹਿਲਾਉਣ ਵਾਲੀ ਹੈ।
ਦੱਸ ਦਈਏ ਕਿ ਜੌਨ ਕਿਊਸਿਕ ਨੇ ਇਸ ਤੋਂ ਪਹਿਲਾਂ ਵੀ ਭਾਰਤ ਦੇ ਹਾਲਾਤ ਨੂੰ ਲੈ ਕੇ ਟਵੀਟ ਕੀਤਾ ਸੀ। ਉਨ੍ਹਾਂ ਪਿਛਲੇ ਸਾਲ ਦਸੰਬਰ 'ਚ ਵੀ ਭਾਰਤ ਦੇ ਹਵਾਲੇ ਨਾਲ ਇੱਕ ਫੋਟੋ ਸ਼ੇਅਰ ਕੀਤੀ ਸੀ।This is fascism - while trump modi declare they themselves the state - Delhi burns Savage crackdown widens - no achievable goal except humiliation and terror -@IndiaAboriginal: @LastWeekTonight See what happened in India @LastWeekTonight @johncusack pic.twitter.com/fd3FSVUS2m”
— John Cusack (@johncusack) February 25, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement