ਪੜਚੋਲ ਕਰੋ

ਭੈਣ ਦੇ ਅਫੇਅਰ ਤੋਂ ਭੜਕਿਆ ਭਰਾ, ਪ੍ਰਾਈਵੇਟ ਪਾਰਟ 'ਚ ਮਾਰੀ ਗੋਲੀ

ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 19 ਸਾਲਾ ਲੜਕੀ ਦੀ ਉਸ ਦੇ ਚਚੇਰੇ ਭਰਾ ਨੇ ਪ੍ਰਾਈਵੇਟ ਪਾਰਟ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 19 ਸਾਲਾ ਲੜਕੀ ਦੀ ਉਸ ਦੇ ਚਚੇਰੇ ਭਰਾ ਨੇ ਪ੍ਰਾਈਵੇਟ ਪਾਰਟ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਵਾਰਦਾਤ ਤੋਂ 5-6 ਘੰਟੇ ਬਾਅਦ ਪਰਿਵਾਰ ਵਾਲਿਆਂ ਵੱਲੋਂ ਲੜਕੀ ਨੂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਧਿਕਾਰੀਆਂ ਮੁਤਾਬਕ ਸ਼ੁਰੂ 'ਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਸ ਨੂੰ ਲੁੱਟ-ਖੋਹ ਤੇ ਕਤਲ ਦਾ ਮਾਮਲਾ ਦੱਸਿਆ ਪਰ ਜਦ ਪੁਲਿਸ ਨੇ ਸਖਤੀ ਨਾਲ ਜਾਂਚ ਕੀਤੀ ਤਾਂ ਉਨ੍ਹਾਂ ਦੋਸ਼ ਕਬੂਲ ਲਿਆ। ਜਾਂਚ ਦੌਰਾਨ ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ। ਇਸ 'ਚ ਲੜਕੀ ਨੂੰ ਉਸਦੇ ਚਚੇਰੇ ਭਰਾ ਵੱਲੋਂ ਤਿੰਨ ਗੋਲੀਆਂ ਮਾਰੀਆਂ ਗਈਆਂ। ਪੁਲਿਸ ਮੁਤਾਬਕ ਘਟਨਾ ਸਥਾਨ 'ਤੇ ਕਿਸੇ ਵੱਲੋਂ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਜਾਣਕਾਰੀ ਮੁਤਾਬਕ ਮ੍ਰਿਤਕਾ ਦੇ ਇੱਕ ਲੜਕੇ ਨਾਲ ਪ੍ਰੇਮ ਸਬੰਧ ਸਨ ਜਿਸ ਨੂੰ ਲੈ ਕੇ ਪਰਿਵਾਰ 'ਚ ਝਗੜਾ ਵੀ ਚੱਲ ਰਿਹਾ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟਾਪ ਹੈਡਲਾਈਨ

Canada Study Permit Fees: ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਹੁਣ ਕੈਨੇਡਾ ’ਚ ਪੜਾਈ ਹੋਵੇਗੀ ਹੋਰ ਮਹਿੰਗੀ; ਸਟੱਡੀ ਪਰਮਿਟ ਲਈ ਲੱਗਣਗੇ ਇੰਨੇ ਲੱਖ! ਪੜ੍ਹੋ ਪੂਰੀ ਖਬਰ...
ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਹੁਣ ਕੈਨੇਡਾ ’ਚ ਪੜਾਈ ਹੋਵੇਗੀ ਹੋਰ ਮਹਿੰਗੀ; ਸਟੱਡੀ ਪਰਮਿਟ ਲਈ ਲੱਗਣਗੇ ਇੰਨੇ ਲੱਖ! ਪੜ੍ਹੋ ਪੂਰੀ ਖਬਰ...
ਮਹਿਲਾਵਾਂ ਲਈ ਖੁਸ਼ਖਬਰੀ ! ਹੁਣ ਤੁਹਾਨੂੰ ਕਿਵੇਂ ਮਿਲਣਗੇ 2500 ਰੁਪਏ, ਸਮਝੋ ਪੂਰਾ ਪ੍ਰੋਸੈਸ
ਮਹਿਲਾਵਾਂ ਲਈ ਖੁਸ਼ਖਬਰੀ ! ਹੁਣ ਤੁਹਾਨੂੰ ਕਿਵੇਂ ਮਿਲਣਗੇ 2500 ਰੁਪਏ, ਸਮਝੋ ਪੂਰਾ ਪ੍ਰੋਸੈਸ
Big News: ਵੱਡੀ ਵਾਰਦਾਤ, 'ਬੈਂਕ ਆਫ ਅਮਰੀਕਾ' ਦੀ ਉਪ ਪ੍ਰਧਾਨ ਦਾ ਚਾਕੂ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Big News: ਵੱਡੀ ਵਾਰਦਾਤ, 'ਬੈਂਕ ਆਫ ਅਮਰੀਕਾ' ਦੀ ਉਪ ਪ੍ਰਧਾਨ ਦਾ ਚਾਕੂ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
AAP ਵਿਧਾਇਕ ਦੇ ਪੁੱਤ ਨੇ SDO ਨੂੰ ਲਾਇਆ ਫੋਨ, ਕਿਹਾ- ਕੁੰਡੀ ਨਾ ਫੜੀ, ਮੋਟਰ ਨਾ ਪੱਟੀ; ਤਲਾਬ ਵਾਲੀ ਮੋਟਰ ਦਾ ਫਰਜ਼ੀ ਕੁਨੈਕਸ਼ਨ
AAP ਵਿਧਾਇਕ ਦੇ ਪੁੱਤ ਨੇ SDO ਨੂੰ ਲਾਇਆ ਫੋਨ, ਕਿਹਾ- ਕੁੰਡੀ ਨਾ ਫੜੀ, ਮੋਟਰ ਨਾ ਪੱਟੀ; ਤਲਾਬ ਵਾਲੀ ਮੋਟਰ ਦਾ ਫਰਜ਼ੀ ਕੁਨੈਕਸ਼ਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ED ਨੇ ਸਾਬਕਾ CS ਨੂੰ 7 ਸਤੰਬਰ ਨੂੰ ਸੱਦਿਆ, ਇਸ ਮਾਮਲੇ 'ਚ ਕੀਤਾ ਤਲਬ; IAS ਕੰਵਲਪ੍ਰੀਤ ਬਰਾੜ 2 ਵਾਰ ਹੋ ਚੁੱਕੀ ਪੇਸ਼
ED ਨੇ ਸਾਬਕਾ CS ਨੂੰ 7 ਸਤੰਬਰ ਨੂੰ ਸੱਦਿਆ, ਇਸ ਮਾਮਲੇ 'ਚ ਕੀਤਾ ਤਲਬ; IAS ਕੰਵਲਪ੍ਰੀਤ ਬਰਾੜ 2 ਵਾਰ ਹੋ ਚੁੱਕੀ ਪੇਸ਼
Punjab News: ਪੰਜਾਬ ਪੁਲਿਸ ਪ੍ਰਸ਼ਾਸਨ ’ਚ ਮੱਚਿਆ ਹੜਕੰਪ, ਪੁਲਿਸ ਅਫਸਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦੋਵੇਂ ਲੱਤਾਂ ਟੁੱਟੀਆਂ; ਭੈਣ ਬੁਰੀ ਤਰ੍ਹਾਂ ਹੋਈ ਜ਼ਖ਼ਮੀ...
ਪੰਜਾਬ ਪੁਲਿਸ ਪ੍ਰਸ਼ਾਸਨ ’ਚ ਮੱਚਿਆ ਹੜਕੰਪ, ਪੁਲਿਸ ਅਫਸਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦੋਵੇਂ ਲੱਤਾਂ ਟੁੱਟੀਆਂ; ਭੈਣ ਬੁਰੀ ਤਰ੍ਹਾਂ ਹੋਈ ਜ਼ਖ਼ਮੀ...
ਲੁਧਿਆਣਾ 'ਚ ਪ੍ਰਾਇਮਰੀ ਸਕੂਲ ਦੇ ਹੈੱਡ ਟੀਚਰ ਦੀ ਕਲਾਸਰੂਮ 'ਚ ਮੌਤ, ਮੱਚਿਆ ਹੜਕੰਪ
ਲੁਧਿਆਣਾ 'ਚ ਪ੍ਰਾਇਮਰੀ ਸਕੂਲ ਦੇ ਹੈੱਡ ਟੀਚਰ ਦੀ ਕਲਾਸਰੂਮ 'ਚ ਮੌਤ, ਮੱਚਿਆ ਹੜਕੰਪ
ਫਰਸਟ ਟਾਈਮ ਵੋਟਰ ਬਣਨ ਲਈ ਇਦਾਂ ਕਰੋ ਅਪਲਾਈ, 12 ਤਰੀਕ ਤੱਕ ਕਰ ਸਕਦੇ ਅਪਲਾਈ; ਭਰਨਾ ਹੋਵੇਗਾ ਫਾਰਮ-6
ਫਰਸਟ ਟਾਈਮ ਵੋਟਰ ਬਣਨ ਲਈ ਇਦਾਂ ਕਰੋ ਅਪਲਾਈ, 12 ਤਰੀਕ ਤੱਕ ਕਰ ਸਕਦੇ ਅਪਲਾਈ; ਭਰਨਾ ਹੋਵੇਗਾ ਫਾਰਮ-6
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਅਗਸਤ 2026
Gold Silver Rate Today: ਸਸਤਾ ਹੋਇਆ ਸੋਨਾ, ਬੁੱਧਵਾਰ ਨੂੰ ਇੰਨੇ ਡਿੱਗੇ ਰੇਟ, ਜਾਣੋ ਅੱਜ 10 ਗ੍ਰਾਮ ਖਰੀਦਣ ਨਾਲ ਕਿੰਨਾ ਮੁਨਾਫ਼ਾ ਹੋਏਗਾ... 
ਸਸਤਾ ਹੋਇਆ ਸੋਨਾ, ਬੁੱਧਵਾਰ ਨੂੰ ਇੰਨੇ ਡਿੱਗੇ ਰੇਟ, ਜਾਣੋ ਅੱਜ 10 ਗ੍ਰਾਮ ਖਰੀਦਣ ਨਾਲ ਕਿੰਨਾ ਮੁਨਾਫ਼ਾ ਹੋਏਗਾ... 
Big News: ਵੱਡੀ ਸਿਆਸੀ ਹਲਚਲ, ਸੀਨੀਅਰ ਆਗੂ ਕਾਂਗਰਸ 'ਚ ਹੋਏਗਾ ਸ਼ਾਮਲ, ਰਾਜਨੀਤਿਕ ਗਲਿਆਰਿਆਂ 'ਚ ਛਿੜੀ ਚਰਚਾ...
ਵੱਡੀ ਸਿਆਸੀ ਹਲਚਲ, ਸੀਨੀਅਰ ਆਗੂ ਕਾਂਗਰਸ 'ਚ ਹੋਏਗਾ ਸ਼ਾਮਲ, ਰਾਜਨੀਤਿਕ ਗਲਿਆਰਿਆਂ 'ਚ ਛਿੜੀ ਚਰਚਾ...
ਸਰਕਾਰੀ ਮੁਲਾਜ਼ਮਾਂ ਦੇ DA ਬਕਾਇਆ ਮਾਮਲੇ 'ਚ ਨਵਾਂ ਮੋੜ, ਪੰਜਾਬ ਸਰਕਾਰ ਪਹੁੰਚੀ ਸੁਪਰੀਮ ਕੋਰਟ
ਸਰਕਾਰੀ ਮੁਲਾਜ਼ਮਾਂ ਦੇ DA ਬਕਾਇਆ ਮਾਮਲੇ 'ਚ ਨਵਾਂ ਮੋੜ, ਪੰਜਾਬ ਸਰਕਾਰ ਪਹੁੰਚੀ ਸੁਪਰੀਮ ਕੋਰਟ
Embed widget