ਪੜਚੋਲ ਕਰੋ

ਸਬ ਇੰਸਪੈਕਟਰ ਭਰਤੀ ਹੋਣ ਲਈ ਇੰਝ ਕਰੋ ਅਪਲਾਈ, ਇਹ ਹੈ ਆਖਰੀ ਤਰੀਕ

ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਕੇਂਦਰੀ ਆਰਮਡ ਪੁਲਿਸ ਫੋਰਸ (CAPF) ਤੇ ਸਬ ਇੰਸਪੈਕਟਰ (SI) ਦੀਆਂ ਦਿੱਲੀ ਪੁਲਿਸ ਵਿੱਚ ਅਸਾਮੀਆਂ ਕੱਢੀਆਂ ਹਨ। ਇਸ ਲਈ ਕਮਿਸ਼ਨ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। 1564 ਖਾਲੀ ਅਸਾਮੀਆਂ ਦੀ ਚੋਣ ਲਈ ਆਨ ਲਾਈਨ ਬਿਨੈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਨਵੀਂ ਦਿੱਲੀ: ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਕੇਂਦਰੀ ਆਰਮਡ ਪੁਲਿਸ ਫੋਰਸ (CAPF) ਤੇ ਸਬ ਇੰਸਪੈਕਟਰ (SI) ਦੀਆਂ ਦਿੱਲੀ ਪੁਲਿਸ ਵਿੱਚ ਅਸਾਮੀਆਂ ਕੱਢੀਆਂ ਹਨ। ਇਸ ਲਈ ਕਮਿਸ਼ਨ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। 1564 ਖਾਲੀ ਅਸਾਮੀਆਂ ਦੀ ਚੋਣ ਲਈ ਆਨ ਲਾਈਨ ਬਿਨੈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਚਾਹਵਾਨ ਤੇ ਯੋਗ ਉਮੀਦਵਾਰ ਐਸ ਐਸ ਸੀ ਦੀ ਅਧਿਕਾਰਤ ਵੈੱਬਸਾਈਟ ssc.nic.in ‘ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਰੀਕ 16 ਜੁਲਾਈ 2020 ਹੈ. ਜਦੋਂਕਿ ਆਨਲਾਈਨ ਭੁਗਤਾਨ ਦੀ ਆਖ਼ਰੀ ਤਰੀਕ 18 ਜੁਲਾਈ 2020 ਹੈ। ਦੱਸ ਦਈਏ ਕਿ ਪੇਪਰ 1 ਦੀ ਪ੍ਰੀਖਿਆ 29 ਸਤੰਬਰ ਤੋਂ 5 ਅਕਤੂਬਰ ਤੱਕ ਹੋਵੇਗੀ। ਪ੍ਰੀਖਿਆ ਆਨਲਾਈਨ ਹੋਵੇਗੀ, ਭਾਵ ਕੰਪਿਊਟਰ ਅਧਾਰਤ। ਇਸ ‘ਚ ਸਫਲ ਹੋਣ ਵਾਲੇ ਉਮੀਦਵਾਰ ਪੇਪਰ 2 ਦੀ ਪ੍ਰੀਖਿਆ ‘ਚ ਸ਼ਾਮਲ ਹੋਣਗੇ। ਪੇਪਰ 2 ਦੀ ਪ੍ਰੀਖਿਆ 1 ਮਾਰਚ 2021 ਨੂੰ ਹੋਵੇਗੀ। ਇਸ ‘ਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਮੈਡੀਕਲ ਜਾਂਚ ਪ੍ਰਕਿਰਿਆ ‘ਚੋਂ ਲੰਘਣਾ ਪਏਗਾ। ਆਨਲਾਈਨ ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ ਐਸਐਸਸੀ ਦੀ ਅਧਿਕਾਰਤ ਵੈਬਸਾਈਟ ssc.nic.in ‘ਤੇ ਜਾਣਾ ਚਾਹੀਦਾ ਹੈ। ਹੁਣ ਹੋਮਪੇਜ ਐਪਲੀਕੇਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਸੀਏਪੀਐਫ 'ਤੇ ਜਾਓ। ਸਬ ਇੰਸਪੈਕਟਰ ਦਿੱਲੀ ਪੁਲਿਸ ਤੇ ਸੈਂਟਰਲ ਆਰਮਡ ਪੁਲਿਸ ਫੋਰਸਜ਼ ਪ੍ਰੀਖਿਆ, 2020 ‘ਤੇ ਅਰਜ਼ੀ ਦੇ ਸਕਦੇ ਹਨ। ਨੋਟ ਕਰੋ ਕਿ ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ ਲੌਗਇਨ ਕਰੀਡੇਂਸ਼ੀਅਲਸ ਦੀ ਜ਼ਰੂਰਤ ਹੋਏਗੀ। ਜਿਹੜੇ ਉਮੀਦਵਾਰ ਰਜਿਸਟਰਡ ਨਹੀਂ ਹੋਏ ਹਨ, ਲੌਗਇਨ ਕਰਨ ਤੋਂ ਪਹਿਲਾਂ ਰਜਿਸਟਰ ਕਰਕੇ ਲੌਗਇਨ ਕਰੀਡੈਂਸ਼ੀਅਲਸ ਪ੍ਰਾਪਤ ਕਰ ਲੈਣ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

Government Employees: ਸਰਕਾਰੀ ਅਫ਼ਸਰਾਂ-ਕਰਮਚਾਰੀਆਂ ਲਈ ਛੁੱਟੀਆਂ ਦੇ ਨਿਯਮ ਬਦਲੇ, ਪ੍ਰਸ਼ਾਸਨ ਨੇ ਅਚਾਨਕ ਲਿਆ ਵੱਡਾ ਫ਼ੈਸਲਾ; ਫੁਰਮਾਨ ਜਾਰੀ...
ਸਰਕਾਰੀ ਅਫ਼ਸਰਾਂ-ਕਰਮਚਾਰੀਆਂ ਲਈ ਛੁੱਟੀਆਂ ਦੇ ਨਿਯਮ ਬਦਲੇ, ਪ੍ਰਸ਼ਾਸਨ ਨੇ ਅਚਾਨਕ ਲਿਆ ਵੱਡਾ ਫ਼ੈਸਲਾ; ਫੁਰਮਾਨ ਜਾਰੀ...
CM ਭਗਵੰਤ ਮਾਨ ਬੋਲੇ ਕਿਸੇ ਵੀ ਅਸਲੀ ਵੋਟਰ ਦੀ ਵੋਟ ਨਹੀਂ ਕੱਟੀ ਜਾਵੇਗੀ , 90% ਵੋਟਰਾਂ ਦੀ ਮੈਪਿੰਗ ਮੁਕੰਮਲ
CM ਭਗਵੰਤ ਮਾਨ ਬੋਲੇ ਕਿਸੇ ਵੀ ਅਸਲੀ ਵੋਟਰ ਦੀ ਵੋਟ ਨਹੀਂ ਕੱਟੀ ਜਾਵੇਗੀ , 90% ਵੋਟਰਾਂ ਦੀ ਮੈਪਿੰਗ ਮੁਕੰਮਲ
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab Cabinet Meeting : ਥੋੜੀ ਦੇਰ 'ਚ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਵੱਡੇ ਫ਼ੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ
Punjab Cabinet Meeting : ਥੋੜੀ ਦੇਰ 'ਚ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਵੱਡੇ ਫ਼ੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਐਕਸ਼ਨ ਮੋਡ 'ਚ ਪੁਲਿਸ ਪ੍ਰਸ਼ਾਸਨ, ਕਈ ਥਾਣਿਆਂ ਦੇ SHO ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
ਐਕਸ਼ਨ ਮੋਡ 'ਚ ਪੁਲਿਸ ਪ੍ਰਸ਼ਾਸਨ, ਕਈ ਥਾਣਿਆਂ ਦੇ SHO ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
School Closed: ਵਿਦਿਆਰਥੀਆਂ ਨੂੰ ਮਿਲੀ ਰਾਹਤ, 3 ਦਿਨ ਸਕੂਲ ਰਹਿਣਗੇ ਬੰਦ: ਮੀਂਹ-ਤੇਜ਼ ਤੂਫਾਨ ਕਾਰਨ 8 ਜ਼ਿਲ੍ਹਿਆਂ 'ਚ ਹਾਈ ਅਲਰਟ; ਸਾਰੇ ਸਕੂਲਾਂ-ਆਂਗਣਵਾੜੀ ਕੇਂਦਰਾਂ 'ਚ ਛੁੱਟੀ...
ਵਿਦਿਆਰਥੀਆਂ ਨੂੰ ਮਿਲੀ ਰਾਹਤ, 3 ਦਿਨ ਸਕੂਲ ਰਹਿਣਗੇ ਬੰਦ: ਮੀਂਹ-ਤੇਜ਼ ਤੂਫਾਨ ਕਾਰਨ 8 ਜ਼ਿਲ੍ਹਿਆਂ 'ਚ ਹਾਈ ਅਲਰਟ; ਸਾਰੇ ਸਕੂਲਾਂ-ਆਂਗਣਵਾੜੀ ਕੇਂਦਰਾਂ 'ਚ ਛੁੱਟੀ...
SAD News: ਮੰਦਭਾਗੀ ਖਬਰ ਨੇ ਸਭ ਦੀਆਂ ਅੱਖਾਂ ਕੀਤੀਆਂ ਨਮ, ਜ਼ਿੰਦਗੀ ਦੀ ਜੰਗ ਹਾਰਿਆ 4 ਸਾਲਾ ਮਾਸੂਮ ਨਿਰਵੈਰ ਸਿੰਘ! ਜਾਣੋ ਕਿਵੇਂ ਮੌਤ ਦੇ ਮੂੰਹ 'ਚ ਜਾ ਡਿੱਗਿਆ...?
ਮੰਦਭਾਗੀ ਖਬਰ ਨੇ ਸਭ ਦੀਆਂ ਅੱਖਾਂ ਕੀਤੀਆਂ ਨਮ, ਜ਼ਿੰਦਗੀ ਦੀ ਜੰਗ ਹਾਰਿਆ 4 ਸਾਲਾ ਮਾਸੂਮ ਨਿਰਵੈਰ ਸਿੰਘ! ਜਾਣੋ ਕਿਵੇਂ ਮੌਤ ਦੇ ਮੂੰਹ 'ਚ ਜਾ ਡਿੱਗਿਆ...?
Monsoon Update: ਪੰਜਾਬੀਆਂ ਲਈ ਖੁਸ਼ਖਬਰੀ! ਮਾਨਸੂਨ ਦੀਆਂ ਛਹਿਬਰਾਂ ਲਈ ਹੋ ਜਾਓ ਤਿਆਰ
Monsoon Update: ਪੰਜਾਬੀਆਂ ਲਈ ਖੁਸ਼ਖਬਰੀ! ਮਾਨਸੂਨ ਦੀਆਂ ਛਹਿਬਰਾਂ ਲਈ ਹੋ ਜਾਓ ਤਿਆਰ
ਖ਼ੁਸ਼ਖ਼ਬਰੀ! ਸਸਤਾ ਹੋਇਆ ਗੈਸ ਸਿਲੰਡਰ, 183 ਰੁਪਏ ਘੱਟ ਹੋਈਆਂ ਕੀਮਤਾਂ; ਜਾਣੋ ਨਵੇਂ ਰੇਟ
ਖ਼ੁਸ਼ਖ਼ਬਰੀ! ਸਸਤਾ ਹੋਇਆ ਗੈਸ ਸਿਲੰਡਰ, 183 ਰੁਪਏ ਘੱਟ ਹੋਈਆਂ ਕੀਮਤਾਂ; ਜਾਣੋ ਨਵੇਂ ਰੇਟ
ਖੁਸ਼ਖਬਰੀ! ਪੰਜਾਬ 'ਚ ਅੱਜ ਤੋਂ ਔਰਤਾਂ ਨੂੰ ਮਿਲਣਗੇ 1000 ਰੁਪਏ, 12 ਵਜੇ ਤੋਂ ਬਾਅਦ ਖਾਤਿਆਂ 'ਚ ਆਉਣੇ ਹੋਣਗੇ ਸ਼ੁਰੂ
ਖੁਸ਼ਖਬਰੀ! ਪੰਜਾਬ 'ਚ ਅੱਜ ਤੋਂ ਔਰਤਾਂ ਨੂੰ ਮਿਲਣਗੇ 1000 ਰੁਪਏ, 12 ਵਜੇ ਤੋਂ ਬਾਅਦ ਖਾਤਿਆਂ 'ਚ ਆਉਣੇ ਹੋਣਗੇ ਸ਼ੁਰੂ
Embed widget