ਪੜਚੋਲ ਕਰੋ

ਮੋਗਾ 'ਚ ਦੋ ਨੌਜਵਾਨਾਂ ਨੇ ਖੇਤਾਂ 'ਚ ਕੰਮ ਕਰ ਰਹੇ ਵਿਅਕਤੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਮੋਗਾ ਦੇ ਕਸਬਾ ਰਾਜੇਆਣਾ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਦਿਨ-ਦਹਾੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਖੇਤਾਂ ਵਿੱਚ ਕੰਮ ਕਰ ਰਹੇ 42 ਸਾਲ ਦੇ ਕੇਵਲ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹ ਦੋਨੋਂ ਮੌਕੇ 'ਤੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।

ਮੋਗਾ: ਮੋਗਾ ਦੇ ਕਸਬਾ ਰਾਜੇਆਣਾ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਦਿਨ-ਦਹਾੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਖੇਤਾਂ ਵਿੱਚ ਕੰਮ ਕਰ ਰਹੇ 42 ਸਾਲ ਦੇ ਕੇਵਲ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹ ਦੋਨੋਂ ਮੌਕੇ 'ਤੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।
 
ਚਸ਼ਮਦੀਦਾਂ ਨੇ ਦੱਸਿਆ ਕਿ ਕੁਝ ਘੰਟੇ ਪਹਿਲਾਂ ਜਦੋਂ ਕੇਵਲ ਸਿੰਘ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਤਾਂ ਪਿੱਛਿਓਂ ਦੋ ਮੋਟਰਸਾਈਕਲ ਸਵਾਰ ਆਏ ਤੇ ਖੇਤਾਂ ਵਿੱਚ ਕੰਮ ਕਰ ਰਹੇ ਲੇਬਰ ਦਾ ਪਿਆ ਇੱਕ ਲਿਫਾਫਾ ਲੈ ਕੇ ਭੱਜਣ ਲੱਗੇ।  
 
ਉਨ੍ਹਾਂ ਦੱਸਿਆ ਕਿ ਇਸ 'ਤੇ ਕੇਵਲ ਸਿੰਘ ਨੇ ਉਨ੍ਹਾਂ ਦਾ ਪਿੱਛਾ ਕੀਤਾ। ਜਦੋਂ ਦੋਨੋਂ ਨੌਜਵਾਨਾਂ ਨੂੰ ਕੇਵਲ ਸਿੰਘ ਨੇ ਕਾਬੂ ਕਰ ਲਿਆ ਤਾਂ ਉਨ੍ਹਾਂ ਨੇ ਕੇਵਲ ਸਿੰਘ ਨੂੰ ਗੋਲੀ ਮਾਰ ਦਿੱਤੀ। ਕੇਵਲ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਉਥੇ ਮੌਜੂਦ ਲੋਕਾਂ ਨੇ ਇਹ ਵੀ ਦੱਸਿਆ ਕਿ ਚੋਰੀ ਕੀਤੇ ਗਏ ਲਿਫਾਫੇ ਵਿੱਚ ਖੇਤਾਂ ਵਿੱਚ ਕੰਮ ਕਰ ਰਹੀ ਲੇਬਰ ਦਾ ਖਾਣਾ ਸੀ।
 
ਮੌਕੇ 'ਤੇ ਪਹੁੰਚੇ ਬਾਘਾਪੁਰਾਣਾ ਦੇ ਡੀਐਸਪੀ ਜਸਵਰਿੰਦਰ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਖੇਤਾਂ ਵਿੱਚ ਕੰਮ ਕਰ ਰਹੇ ਲੇਬਰ ਦਾ ਇੱਕ ਲਿਫਾਫਾ ਲੈ ਕੇ ਭੱਜੇ ਸੀ ਜਿਸ ਦਾ ਪਿੱਛਾ ਕੇਵਲ ਸਿੰਘ ਦੁਆਰਾ ਕੀਤਾ ਗਿਆ ਤੇ ਇੱਕ ਡੇਢ ਕਿਲੋਮੀਟਰ ਅੱਗੇ ਜਾ ਕੇ ਜਦੋਂ ਕੇਵਲ ਸਿੰਘ ਨੇ ਉਨ੍ਹਾਂ ਨੂੰ ਫੜਿਆ ਤਾਂ ਉਨ੍ਹਾਂ ਨੇ ਕੇਵਲ ਸਿੰਘ ਨੂੰ ਗੋਲੀ ਮਾਰ ਦਿੱਤੀ।
 
ਇਸ ਦੌਰਾਨ ਕੇਵਲ ਸਿੰਘ ਦੀ ਮੌਤ ਹੋ ਗਈ। ਡੀਐਸਪੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਧਾਰਾ 302  ਦੇ ਤਹਿਤ ਮਾਮਲਾ ਵੀ ਦਰਜ ਕਰ ਲਿਆ ਹੈ। 
 
 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
 
 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  
Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  
Ration Card News : ਰਾਸ਼ਨ ਕਾਰਡਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ , ਸ਼ਰਤਾਂ 'ਚ ਦਿੱਤੀ ਢਿੱਲ
Ration Card News : ਰਾਸ਼ਨ ਕਾਰਡਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ , ਸ਼ਰਤਾਂ 'ਚ ਦਿੱਤੀ ਢਿੱਲ
Faridkot News : ਪੰਜਾਬ ਬਚਾਓ ਰੈਲੀ 'ਚ ਬੋਲੇ ਸੁਖਬੀਰ ਬਾਦਲ ,ਕਿਹਾ-
Faridkot News : ਪੰਜਾਬ ਬਚਾਓ ਰੈਲੀ 'ਚ ਬੋਲੇ ਸੁਖਬੀਰ ਬਾਦਲ ,ਕਿਹਾ- "ਮੈਂ ਸੂਬੇ 'ਚੋਂ ਨਸ਼ਾ ਅਤੇ ਗੈਂਗਸਟਰਵਾਦ ਨੂੰ ਖਤਮ ਕਰ ਦੇਵਾਂਗਾ'
Murder: ਵੱਡੀ ਵਾਰਦਾਤ, ਬੈਂਕ ਮੈਨੇਜਰ ਨੂੰ ਗਾਰਡ ਨੇ ਮਾਰੀ ਗੋਲੀ; ਮੱਚਿਆ ਹਾਹਾਕਾਰ: ਇਲਾਜ ਦੌਰਾਨ ਮੌਤ...
Murder: ਵੱਡੀ ਵਾਰਦਾਤ, ਬੈਂਕ ਮੈਨੇਜਰ ਨੂੰ ਗਾਰਡ ਨੇ ਮਾਰੀ ਗੋਲੀ; ਮੱਚਿਆ ਹਾਹਾਕਾਰ: ਇਲਾਜ ਦੌਰਾਨ ਮੌਤ...

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Holidays: ਪੰਜਾਬ 'ਚ 3 ਛੁੱਟੀਆਂ ਦਾ ਐਲਾਨ! ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...?
Punjab Holidays: ਪੰਜਾਬ 'ਚ 3 ਛੁੱਟੀਆਂ ਦਾ ਐਲਾਨ! ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...?
Ranjit Singh Ji Dhadrianwale ਦੀਆਂ ਵਧੀਆਂ ਮੁਸ਼ਕਿਲਾਂ, ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਮਾਣਹਾਨੀ ਮਾਮਲੇ 'ਚ ਜਾਰੀ ਕੀਤਾ ਸੰਮਨ
Ranjit Singh Ji Dhadrianwale ਦੀਆਂ ਵਧੀਆਂ ਮੁਸ਼ਕਿਲਾਂ, ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਮਾਣਹਾਨੀ ਮਾਮਲੇ 'ਚ ਜਾਰੀ ਕੀਤਾ ਸੰਮਨ
Chandigarh 'ਚ ਨਿੰਬੂ ਪਾਣੀ ਵੇਚਣ ਵਾਲਾ ਨਿਕਲਿਆ ਕਰੋੜਪਤੀ , 782 ਕਰੋੜ ਦੇ ਗਬਨ ਦਾ ਮਾਮਲਾ , ਪੁੱਛਗਿੱਛ ਦੌਰਾਨ ਖੁੱਲ੍ਹਣਗੇ ਸਾਰੇ ਭੇਦ 
Chandigarh 'ਚ ਨਿੰਬੂ ਪਾਣੀ ਵੇਚਣ ਵਾਲਾ ਨਿਕਲਿਆ ਕਰੋੜਪਤੀ , 782 ਕਰੋੜ ਦੇ ਗਬਨ ਦਾ ਮਾਮਲਾ , ਪੁੱਛਗਿੱਛ ਦੌਰਾਨ ਖੁੱਲ੍ਹਣਗੇ ਸਾਰੇ ਭੇਦ 
Punjab News : ਗੈਂਗਟਸਰਾਂ ਨਾਲ ਸੰਬੰਧਾਂ ਵਾਲੇ ਬਿਆਨ 'ਤੇ ਸੁਖਜਿੰਦਰ ਰੰਧਾਵਾ ਦੀ CM ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ
Punjab News : ਗੈਂਗਟਸਰਾਂ ਨਾਲ ਸੰਬੰਧਾਂ ਵਾਲੇ ਬਿਆਨ 'ਤੇ ਸੁਖਜਿੰਦਰ ਰੰਧਾਵਾ ਦੀ CM ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ
Punjab ‘ਚ 3 ਕਰੋੜ ਦੀ ਲਾਟਰੀ ਜਿੱਤਣ ਵਾਲਾ ਵਿਅਕਤੀ ਲਾਪਤਾ ! ਤੀਜੇ ਦਿਨ ਵੀ ਕਲੇਮ ਕਰਨ ਨਹੀਂ ਪਹੁੰਚਿਆ
Punjab ‘ਚ 3 ਕਰੋੜ ਦੀ ਲਾਟਰੀ ਜਿੱਤਣ ਵਾਲਾ ਵਿਅਕਤੀ ਲਾਪਤਾ ! ਤੀਜੇ ਦਿਨ ਵੀ ਕਲੇਮ ਕਰਨ ਨਹੀਂ ਪਹੁੰਚਿਆ
Partap Singh Bajwa ਵਿਰੁੱਧ ਵਿਧਾਨ ਸਭਾ 'ਚ ਨਿੰਦਾ ਪ੍ਰਸਤਾਵ ਪਾਸ , ਕਾਂਗਰਸੀ ਵਿਧਾਇਕਾਂ ਨੇ ਕੀਤਾ ਵਾਕਆਊਟ ,ਜਾਣੋ ਪੂਰਾ ਮਾਮਲਾ   
Partap Singh Bajwa ਵਿਰੁੱਧ ਵਿਧਾਨ ਸਭਾ 'ਚ ਨਿੰਦਾ ਪ੍ਰਸਤਾਵ ਪਾਸ , ਕਾਂਗਰਸੀ ਵਿਧਾਇਕਾਂ ਨੇ ਕੀਤਾ ਵਾਕਆਊਟ ,ਜਾਣੋ ਪੂਰਾ ਮਾਮਲਾ   
Ludhiana 'ਚ ਇੱਕ ਵਪਾਰੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ , ਮੰਡੀ 'ਚ ਆਲੂ -ਪਿਆਜ਼ ਦੇ ਥੋਕ ਦਾ ਕਰਦਾ ਸੀ ਕਾਰੋਬਾਰ  
Ludhiana 'ਚ ਇੱਕ ਵਪਾਰੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ , ਮੰਡੀ 'ਚ ਆਲੂ -ਪਿਆਜ਼ ਦੇ ਥੋਕ ਦਾ ਕਰਦਾ ਸੀ ਕਾਰੋਬਾਰ  
Canada News: ਕੈਨੇਡਾ ਜਾਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਈਰਾਨ ਦੀ ਜੰਗ ਵਿਚਾਲੇ ਖੜ੍ਹੀ ਹੋਈ ਵੱਡੀ ਮੁਸੀਬਤ! ਹੁਣ...
Canada News: ਕੈਨੇਡਾ ਜਾਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਈਰਾਨ ਦੀ ਜੰਗ ਵਿਚਾਲੇ ਖੜ੍ਹੀ ਹੋਈ ਵੱਡੀ ਮੁਸੀਬਤ! ਹੁਣ...
Embed widget