ਪੜਚੋਲ ਕਰੋ

ਦੇਸ਼ ਦੀ 50 ਫੀਸਦ ਤੋਂ ਵੱਧ ਜਾਇਦਾਦ 'ਤੇ 10 ਫੀਸਦ ਅਮੀਰਾਂ ਦਾ ਕਬਜ਼ਾ, ਸਰਵੇਖਣ 'ਚ ਖੁਲਾਸਾ 

ਆਲ ਇੰਡੀਆ ਡੈਬਟ ਤੇ ਇਨਵੈਸਟਮੈਂਟ ਸਰਵੇਖਣ, 2019 ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ 10 ਫੀਸਦ ਅਮੀਰਾਂ ਦਾ ਸ਼ਹਿਰੀ ਖੇਤਰਾਂ 'ਚ ਕੁੱਲ ਜਾਇਦਾਦ ਦਾ 55.7 ਫੀਸਦ ਤੇ ਪੇਂਡੂ ਖੇਤਰਾਂ 'ਚ 50.8 ਫੀਸਦ ਦਾ ਮਾਲਿਕਾਨਾ ਹੱਕ ਹਨ।

ਨਵੀਂ ਦਿੱਲੀ: ਭਾਰਤ 'ਚ ਅਮੀਰ ਲੋਕਾਂ ਦਾ ਦਬਦਬਾ ਹੈ। ਹਾਲ ਹੀ 'ਚ ਜਾਰੀ ਇਕ ਸਰਕਾਰੀ ਰਿਪੋਰਟ ਦੇ ਮੁਤਾਬਕ ਭਾਰਤ ਦੇ 10 ਫੀਸਦ ਅਮੀਰ ਲੋਕਾਂ ਦੇ ਕੋਲ ਦੇਸ਼ ਦੀ ਅੱਧੇ ਤੋਂ ਵੱਧ ਵਿੱਤੀ ਜਾਇਦਾਦ ਤੇ ਭੌਤਿਕ ਸੁਵਿਧਾਵਾਂ ਹਨ। ਆਲ ਇੰਡੀਆ ਡੈਬਟ ਤੇ ਇਨਵੈਸਟਮੈਂਟ ਸਰਵੇਖਣ, 2019 ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ 10 ਫੀਸਦ ਅਮੀਰਾਂ ਦਾ ਸ਼ਹਿਰੀ ਖੇਤਰਾਂ 'ਚ ਕੁੱਲ ਜਾਇਦਾਦ ਦਾ 55.7 ਫੀਸਦ ਤੇ ਪੇਂਡੂ ਖੇਤਰਾਂ 'ਚ 50.8 ਫੀਸਦ ਦਾ ਮਾਲਿਕਾਨਾ ਹੱਕ ਹਨ।

ਇਕ ਅੰਗਰੇਜ਼ੀ ਅਖ਼ਬਰ ਦੀ ਖ਼ਬਰ ਦੇ ਮੁਤਾਬਕ ਜਾਇਦਾਦ ਦਾ ਪਤਾ ਘਰਾਂ ਦੀ ਮਲਕੀਅਤ ਵਾਲੀ ਹਰ ਚੀਜ਼ ਦੀ ਕੀਮਤ ਪਾਕੇ ਕੀਤੀ ਜਾਂਦੀ ਹੈ। ਇਸ ਦੇ ਅੰਦਰ ਭੌਤਿਕ ਸੰਪੱਤੀ ਜਿਵੇਂ ਜ਼ਮੀਨ, ਭਵਨ, ਪਸ਼ੂਧੰਨ ਤੇ ਵਾਹਨ ਦੇ ਨਾਲ-ਨਾਲ ਵਿੱਤੀ ਜਾਇਦਾਦ ਜਿਵੇਂ ਕੰਪਨੀਆਂ 'ਚ ਸ਼ੇਅਰ, ਬੈਂਕ 'ਚ ਜਮ੍ਹਾ ਤੇ ਡਾਕਘਰ 'ਚ ਆਦਿ ਸ਼ਾਮਲ ਹੈ।

ਜਨਵਰੀ ਤੋਂ ਦਸੰਬਰ 2019 ਤਕ ਕੀਤੇ ਗਏ ਸਰਵੇਖਣ 'ਚ ਅੰਦਾਜ਼ਾ ਲਾਇਆ ਗਿਆ ਕਿ ਪੇਂਡੂ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਦੀ ਕੁੱਲ ਭੌਤਿਕ ਤੇ ਵਿੱਤੀ ਜਾਇਦਾਦ 274.6 ਲੱਖ ਕਰੋੜ ਰੁਪਏ ਸੀ। ਜਿਸ 'ਚ 139.6 ਲੱਖ ਕਰੋੜ ਰੁਪਏ ਦੇ ਮਾਲਿਕ ਦੇਸ਼ ਦੇ 10 ਫੀਸਦ ਪੂੰਜੀਪਤੀ ਸਨ। ਗ੍ਰਾਮੀਣ ਖੇਤਰਾਂ 'ਚ ਕੁੱਲ 238.1 ਲੱਖ ਕਰੋੜ ਰੁਪਏ 'ਚੋਂ ਬਾਕੀ 10 ਫੀਸਦ ਦੇ ਕੋਲ 132.5 ਲੱਖ ਕਰੋੜ ਰੁਪਏ ਦੀ ਜਾਇਦਾਦ ਹੈ। ਹੇਠਾਂ ਦੇ 50 ਫੀਸਦ ਕੋਲ ਗ੍ਰਾਮੀਣ ਖੇਤਰਾਂ 'ਚ 10.2 ਫੀਸਦ ਜਾਇਦਾਦ ਤੇ ਸ਼ਹਿਰੀ ਖੇਤਰਾਂ 'ਚ ਇਸ ਤੋਂ ਵੀ ਘੱਟ 6.2 ਫੀਸਦ ਜਾਇਦਾਦ ਸੀ।

ਦਿੱਲੀ ਤੇ ਪੰਜਾਬ 'ਚ ਜਾਇਦਾਦ ਦੀ ਅਸਮਾਨਤਾ ਸਭ ਤੋਂ ਵੱਧ

ਦੇਸ਼ ਦੇ ਕੁਝ ਸੂਬਿਆਂ 'ਚ ਇਸ ਦੇ ਅੰਕੜੇ ਹੋਰ ਵੀ ਵੱਖਰੇ ਹਨ। ਦਿੱਲੀ 'ਚ ਸਿਖਰਲੇ 10 ਫੀਸਦ ਦੇ ਕੋਲ ਜਾਇਦਾਦ ਦਾ 80.8 ਫੀਸਦ ਤੇ ਹੇਠਾਂ ਦਾ 50 ਫੀਸਦ ਸਿਰਫ਼ 2.1 ਫੀਸਦ ਸੀ।

ਦੇਸ਼ ਦੀ ਰਾਜਧਾਨੀ  ਦਿੱਲੀ ਤੋਂ ਬਾਅਦ, ਗ੍ਰਾਮੀਣ ਖੇਤਰਾਂ 'ਚ ਜਾਇਦਾਦ ਦੀ ਅਸਮਾਨਤਾ ਪੰਜਾਬ 'ਚ ਸਭ ਤੋਂ ਜ਼ਿਆਦਾ ਸੀ। ਜਿੱਥੋਂ ਦੇ 10 ਫੀਸਦ ਅਮੀਰਾਂ ਕੋਲ 65 ਫੀਸਦ ਤੋਂ ਜ਼ਿਆਦਾ ਸੰਪੱਤੀ ਸੀ ਤੇ ਹੇਠਾਂ ਦੇ 50 ਫੀਸਦ ਦੇ ਕੋਲ 5 ਫੀਸਦ ਤੋਂ ਜ਼ਿਆਦਾ ਜਾਇਦਾਦ ਸੀ।

ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਜੰਮੂ ਤੇ ਕਸ਼ਮੀਰ 'ਚ ਗ੍ਰਾਮੀਣ ਖੇਤਰਾਂ ਦੀ ਸੰਪੱਤੀ ਦੀ ਤਿਰਛਾ ਸਭ ਤੋਂ ਘੱਟ ਸੀ। ਜਿੱਥੇ ਸਿਖਰਲੇ 10 ਫੀਸਦ ਅਮੀਰਾਂ ਕੋਲ 32 ਫੀਸਦ ਸੀ ਤੇ ਹੇਠਲੇ ਹਿੱਸੇ 'ਚ 18 ਫੀਸਦ ਦੀ ਮਲਕੀਅਤ ਸੀ।

ਟਾਪ ਹੈਡਲਾਈਨ

Mohali 'ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ 'ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ 'ਚ ਬੰਦ ਕਰ ਕੀਤਾ ਜਬਰ-ਜ਼ਿਨਾਹ
Mohali 'ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ 'ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ 'ਚ ਬੰਦ ਕਰ ਕੀਤਾ ਜਬਰ-ਜ਼ਿਨਾਹ
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
 Tarn Taran ‘ਚ ਰੂਹ ਕੰਬਾਊ ਵਾਰਦਾਤ ! ਸਾਲੇ ਨੇ ਜੀਜੇ ਨੂੰ ਅੱਗ ਲਗਾ ਕੇ ਜ਼ਿੰਦਾ ਸਾੜਿਆ ,ਬਚਾਅ ਲਈ ਆਈ ਮਹਿਲਾ ਦੀ ਵੀ ਮੌਤ
 Tarn Taran ‘ਚ ਰੂਹ ਕੰਬਾਊ ਵਾਰਦਾਤ ! ਸਾਲੇ ਨੇ ਜੀਜੇ ਨੂੰ ਅੱਗ ਲਗਾ ਕੇ ਜ਼ਿੰਦਾ ਸਾੜਿਆ ,ਬਚਾਅ ਲਈ ਆਈ ਮਹਿਲਾ ਦੀ ਵੀ ਮੌਤ
Mohali ਦੇ ਚਰਚਿਤ ਏਕਮ ਢਿੱਲੋਂ ਦੇ ਕਤਲ ਮਾਮਲੇ 'ਚ ਪਤਨੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ 
Mohali ਦੇ ਚਰਚਿਤ ਏਕਮ ਢਿੱਲੋਂ ਦੇ ਕਤਲ ਮਾਮਲੇ 'ਚ ਪਤਨੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ 

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
200 ਰੁਪਏ ਦਾ ਨੋਟ ਅਸਲੀ ਹੈ ਜਾਂ ਨਕਲੀ? RBI ਦੇ ਇਨ੍ਹਾਂ 7 ਨਿਸ਼ਾਨਾਂ ਨਾਲ ਕਰੋ ਪਛਾਣ, ਦੂਰ ਹੋਵੇਗੀ ਸਾਰੀ ਉਲਝਣ
200 ਰੁਪਏ ਦਾ ਨੋਟ ਅਸਲੀ ਹੈ ਜਾਂ ਨਕਲੀ? RBI ਦੇ ਇਨ੍ਹਾਂ 7 ਨਿਸ਼ਾਨਾਂ ਨਾਲ ਕਰੋ ਪਛਾਣ, ਦੂਰ ਹੋਵੇਗੀ ਸਾਰੀ ਉਲਝਣ
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ, ਜਾਣੋ ਕੀ ਕਿਹਾ
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ, ਜਾਣੋ ਕੀ ਕਿਹਾ
Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !
Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !
ਪੰਜਾਬ ਕਾਂਗਰਸ ‘ਚ ਕਾਟੋਕਲੇਸ਼, ਚੰਨੀ ਧੜੇ ਨੇ ਕਿਹਾ- ਰਾਜਾ ਵੜਿੰਗ ਪ੍ਰਧਾਨ ਮੰਜ਼ੂਰ ਨਹੀਂ, ਹਾਈਕਮਾਨ ਦੁਬਾਰਾ ਕਰੇ ਵਿਚਾਰ
ਪੰਜਾਬ ਕਾਂਗਰਸ ‘ਚ ਕਾਟੋਕਲੇਸ਼, ਚੰਨੀ ਧੜੇ ਨੇ ਕਿਹਾ- ਰਾਜਾ ਵੜਿੰਗ ਪ੍ਰਧਾਨ ਮੰਜ਼ੂਰ ਨਹੀਂ, ਹਾਈਕਮਾਨ ਦੁਬਾਰਾ ਕਰੇ ਵਿਚਾਰ
 Refrigerator Tips : ਕੀ ਤੁਸੀਂ ਵੀ ਵਾਰ-ਵਾਰ ਖੋਲ੍ਹਦੇ ਹੋ ਫ੍ਰਿਜ? ਜਾਣੋ ਬਿਜਲੀ ਦੇ ਬਿੱਲ 'ਤੇ ਕਿੰਨਾ ਪੈਂਦਾ ਹੈ ਅਸਰ
 Refrigerator Tips : ਕੀ ਤੁਸੀਂ ਵੀ ਵਾਰ-ਵਾਰ ਖੋਲ੍ਹਦੇ ਹੋ ਫ੍ਰਿਜ? ਜਾਣੋ ਬਿਜਲੀ ਦੇ ਬਿੱਲ 'ਤੇ ਕਿੰਨਾ ਪੈਂਦਾ ਹੈ ਅਸਰ
Mansa 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਨੇ 3 ਬੱਚਿਆਂ ਦਾ ਕਤਲ ਕਰਕੇ ਮਗਰੋਂ ਕੀਤੀ ਖੁਦਕੁਸ਼ੀ
Mansa 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਨੇ 3 ਬੱਚਿਆਂ ਦਾ ਕਤਲ ਕਰਕੇ ਮਗਰੋਂ ਕੀਤੀ ਖੁਦਕੁਸ਼ੀ
ਈ-ਰਿਕਸ਼ਾ ਨੂੰ ਬਲਾਕ ਕਰਨ ਵਾਲੀਆਂ ਐਪਾਂ ਵਿਰੁੱਧ ਕਾਰਵਾਈ, ਦੋ ਡਿਲੀਟ
ਈ-ਰਿਕਸ਼ਾ ਨੂੰ ਬਲਾਕ ਕਰਨ ਵਾਲੀਆਂ ਐਪਾਂ ਵਿਰੁੱਧ ਕਾਰਵਾਈ, ਦੋ ਡਿਲੀਟ
Embed widget