News
News
ਟੀਵੀabp shortsABP ਸ਼ੌਰਟਸਵੀਡੀਓ
X

ਰਾਖੀ ਦੀ ਮਾਇਆਵਤੀ ਨੂੰ ਲਲਕਾਰ

Share:
ਲਖਨਊ: ਉੱਤਰ ਪ੍ਰਦੇਸ਼ 'ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਨੇ ਵੱਡਾ ਐਲਾਨ ਕੀਤਾ ਹੈ। ਰਾਖੀ ਇਹਨਾਂ ਚੋਣਾਂ 'ਚ ਬੀਐਸਪੀ ਸੁਪਰੀਮੋ ਕੁਮਾਰੀ ਮਾਇਆਵਤੀ ਖਿਲਾਫ ਚੋਣ ਲੜੇਗੀ। ਮੋਦੀ ਸਰਕਾਰ 'ਚ ਮੰਤਰੀ ਤੇ ਆਰਪੀਆਈ ਅਠਾਵਲੇ ਜਥੇਬੰਦੀ ਦੇ ਪ੍ਰਧਾਨ ਰਾਮਦਾਸ ਅਠਾਲਵੇ ਨੇ ਕਿਹਾ ਹੈ ਕਿ ਯੂਪੀ ਵਿਧਾਨਸਭਾ ਚੋਣਾਂ 'ਚ ਬੀਐਸਪੀ ਸੁਪਰੀਮੋ ਮਾਇਆਵਤੀ ਜਿਹੜੀ ਵੀ ਸੀਟ ਤੋਂ ਚੋਣ ਲੜੇਗੀ, ਰਾਖੀ ਸਾਵੰਤ ਨੂੰ ਉਨ੍ਹਾਂ ਦੇ ਮੁਕਾਬਲੇ 'ਚ ਖੜਾ ਕੀਤਾ ਜਾਵੇਗਾ। ਜੇਕਰ ਮਾਇਆਵਤੀ ਚੋਣ ਨਹੀਂ ਲੜੇਗੀ ਤਾਂ ਰਾਖੀ ਪੂਰੇ ਯੂਪੀ 'ਚ ਬੀਐਸਪੀ ਖਿਲਾਫ ਪ੍ਰਚਾਰ ਕਰੇਗੀ। ਰਾਖੀ ਸਾਵੰਤ ਆਰਪੀਆਈ ਅਠਾਵਲੇ ਜਥੇਬੰਦੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਹੈ ਤੇ ਉਸ ਨੇ ਮਾਇਆਵਤੀ ਨੂੰ ਸਿੱਧੀ ਟੱਕਰ ਦੇਣ ਦੀ ਇੱਛਾ ਜਤਾਈ ਸੀ। ਫਿਲਮੀ ਪਰਦੇ ਤੇ ਟੀਵੀ ਦੀ ਦੁਨੀਆਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਨ ਵਾਲੀ ਰਾਖੀ 2014 'ਚ ਆਪਣੀ ਪਾਰਟੀ ਬਣਾ ਕੇ ਉੱਤਰ ਪੱਛਮੀ ਮੁੰਬਈ ਤੋਂ ਚੋਣ ਲੜ ਚੁੱਕੀ ਹੈ। ਪਰ ਇਸ ਚੋਣ 'ਚ ਉਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਮਹਾਂਰਾਸ਼ਟਰ 'ਚ ਦਲਿਤ ਵੋਟਰਾਂ 'ਤੇ ਮਜਬੂਤ ਪਕੜ ਰੱਖਣ ਵਾਲੇ ਰਾਮਦਾਸ ਅਠਾਲਵੇ ਰਾਖੀ ਸਾਵੰਤ ਰਾਹੀਂ ਯੂਪੀ 'ਚ ਸਿਆਸੀ ਵਾਰ ਕਰਨਾ ਚਾਹੁੰਦੇ ਹਨ। ਰਾਖੀ ਹਰ ਰੋਜ ਆਪਣੇ ਬਿਆਨਾਂ ਕਾਰਨ ਸੁਰਖੀਆਂ ਬਟੋਰ ਮਾਇਆਵਤੀ ਦਾ ਵੋਟ ਬੈਂਕ ਕਮਜੋਰ ਕਰ ਸਕਦੀ ਹੈ।
Published at : 14 Nov 2016 02:04 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਕੰਨੌਜ 'ਚ ਨਿਰਮਾਣ ਅਧੀਨ ਰੇਲਵੇ ਸਟੇਸ਼ਨ ਦਾ ਲੈਂਟਰ ਡਿੱਗਿਆ, 30 ਦੇ ਕਰੀਬ ਮਜ਼ਦੂਰ ਜ਼ਖਮੀ,

ਕੰਨੌਜ 'ਚ ਨਿਰਮਾਣ ਅਧੀਨ ਰੇਲਵੇ ਸਟੇਸ਼ਨ ਦਾ ਲੈਂਟਰ ਡਿੱਗਿਆ, 30 ਦੇ ਕਰੀਬ ਮਜ਼ਦੂਰ ਜ਼ਖਮੀ,

ਘੁਮੰਕੜਾ ਲਈ ਖ਼ਬਰ ! ਹਿਮਾਚਲ ਦੇ ਇਨ੍ਹਾਂ ਇਲਾਕਿਆਂ 'ਚ ਬਰਫ਼ਬਾਰੀ ਦੀ ਚੇਤਾਵਨੀ, ਨੋਟ ਕਰ ਲਓ ਤਰੀਕਾਂ ਤੇ ਥਾਂ !

ਘੁਮੰਕੜਾ ਲਈ ਖ਼ਬਰ ! ਹਿਮਾਚਲ ਦੇ ਇਨ੍ਹਾਂ ਇਲਾਕਿਆਂ 'ਚ ਬਰਫ਼ਬਾਰੀ ਦੀ ਚੇਤਾਵਨੀ, ਨੋਟ ਕਰ ਲਓ ਤਰੀਕਾਂ ਤੇ ਥਾਂ !

HMPV Virus: ਦੇਸ਼ 'ਚ HMPV ਵਾਇਰਸ ਦਾ ਮਾਮਲਾ ਸਾਹਮਣੇ ਆਉਣ 'ਤੇ ਫੈਲੀ ਦਹਿਸ਼ਤ, 10 ਮਹੀਨੇ ਦਾ ਬੱਚਾ ਸੰਕਰਮਿਤ; ਜਾਣੋ ਹੋਰ ਕਿੰਨੇ ਮਾਮਲੇ ?

HMPV Virus: ਦੇਸ਼ 'ਚ HMPV ਵਾਇਰਸ ਦਾ ਮਾਮਲਾ ਸਾਹਮਣੇ ਆਉਣ 'ਤੇ ਫੈਲੀ ਦਹਿਸ਼ਤ, 10 ਮਹੀਨੇ ਦਾ ਬੱਚਾ ਸੰਕਰਮਿਤ; ਜਾਣੋ ਹੋਰ ਕਿੰਨੇ ਮਾਮਲੇ ?

ਫਿਰ ਡਾਊਨ ਹੋਈ IRCTC, ਟਿਕਟ ਬੁੱਕ ਕਰਨ 'ਚ ਹੋ ਰਹੀ ਪਰੇਸ਼ਾਨੀ, ਸੋਸ਼ਲ ਮੀਡੀਆ 'ਤੇ ਸ਼ਿਕਾਇਤ ਕਰ ਰਹੇ ਲੋਕ

ਫਿਰ ਡਾਊਨ ਹੋਈ IRCTC, ਟਿਕਟ ਬੁੱਕ ਕਰਨ 'ਚ ਹੋ ਰਹੀ ਪਰੇਸ਼ਾਨੀ, ਸੋਸ਼ਲ ਮੀਡੀਆ 'ਤੇ ਸ਼ਿਕਾਇਤ ਕਰ ਰਹੇ ਲੋਕ

6 ਮਹੀਨੇ ਤੋਂ ਖਾਲੀ ਸੀ ਮਕਾਨ, ਫਰਿੱਜ ਖੋਲ੍ਹੀ ਤਾਂ ਮਿਲੀ ਮਹਿਲਾ ਦੀ ਲਾਸ਼

6 ਮਹੀਨੇ ਤੋਂ ਖਾਲੀ ਸੀ ਮਕਾਨ, ਫਰਿੱਜ ਖੋਲ੍ਹੀ ਤਾਂ ਮਿਲੀ ਮਹਿਲਾ ਦੀ ਲਾਸ਼

ਪ੍ਰਮੁੱਖ ਖ਼ਬਰਾਂ

ਲਾਸ ਏਂਜਲਸ ਦੀ ਭਿਆਨਕ ਅੱਗ ਕਾਰਨ ਅਮਰੀਕੀ ਬੀਮਾ ਕੰਪਨੀਆਂ ਹੋ ਜਾਣਗੀਆਂ ਕੰਗਾਲ! ਦੇਣੇ ਪੈਣਗੇ ਇੰਨੇ ਅਰਬਾਂ ਰੁਪਏ

ਲਾਸ ਏਂਜਲਸ ਦੀ ਭਿਆਨਕ ਅੱਗ ਕਾਰਨ ਅਮਰੀਕੀ ਬੀਮਾ ਕੰਪਨੀਆਂ ਹੋ ਜਾਣਗੀਆਂ ਕੰਗਾਲ! ਦੇਣੇ ਪੈਣਗੇ ਇੰਨੇ ਅਰਬਾਂ ਰੁਪਏ

ਚੈਂਪੀਅਨਸ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ, ਸੰਜੂ-ਸੂਰਿਆ ਦੀ ਛੁੱਟੀ, ਜਡੇਜਾ-ਸ਼ਮੀ ਦੀ ਵਾਪਸੀ

ਚੈਂਪੀਅਨਸ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ, ਸੰਜੂ-ਸੂਰਿਆ ਦੀ ਛੁੱਟੀ, ਜਡੇਜਾ-ਸ਼ਮੀ ਦੀ ਵਾਪਸੀ

ਜਲੰਧਰ 'ਚ ਆਪ ਦੇ ਵਿਨੀਤ ਧੀਰ ਬਣੇ ਮੇਅਰ, 46 ਕੌਂਸਲਰਾਂ ਦਾ ਮਿਲਿਆ ਸਮਰਥਨ, ਚੋਣਾਂ 'ਚ ਨਹੀਂ ਮਿਲਿਆ ਸੀ ਬਹੁਮਤ, ਜਾਣੋ ਕੀ ਲੜਾਈ ਤਿਕੜਮ ?

ਜਲੰਧਰ 'ਚ ਆਪ ਦੇ ਵਿਨੀਤ ਧੀਰ ਬਣੇ ਮੇਅਰ, 46 ਕੌਂਸਲਰਾਂ ਦਾ ਮਿਲਿਆ ਸਮਰਥਨ, ਚੋਣਾਂ 'ਚ ਨਹੀਂ ਮਿਲਿਆ ਸੀ ਬਹੁਮਤ, ਜਾਣੋ ਕੀ ਲੜਾਈ ਤਿਕੜਮ ?

ਪੰਜਾਬ 'ਚ Jeweller ਦਾ ਸ਼ਰੇਆਮ ਕਤਲ, ਲੈਣ-ਦੇਣ ਨੂੰ ਲੈ ਕੇ ਹੋਇਆ ਝਗੜਾ, CCTV ਵਾਇਰਲ

ਪੰਜਾਬ 'ਚ Jeweller ਦਾ ਸ਼ਰੇਆਮ ਕਤਲ, ਲੈਣ-ਦੇਣ ਨੂੰ ਲੈ ਕੇ ਹੋਇਆ ਝਗੜਾ, CCTV ਵਾਇਰਲ