News
News
ਟੀਵੀabp shortsABP ਸ਼ੌਰਟਸਵੀਡੀਓ
X

ਸੰਸਦ ਦਾ ਸਰਦ ਰੁੱਤ ਇਜਲਾਸ 16 ਨਵੰਬਰ ਤੋਂ

Share:
ਨਵੀਂ ਦਿੱਲੀ: ਸੰਸਦ ਦਾ ਸਰਦ ਰੁੱਤ ਇਜਲਾਸ 16 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਇਜਲਾਸ 16 ਦਸੰਬਰ ਤੱਕ ਚੱਲੇਗਾ। ਇਸ ਦੌਰਾਨ ਮਕਬੂਜ਼ਾ ਕਸ਼ਮੀਰ ’ਚ ਸਰਜੀਕਲ ਹਮਲੇ ਦਾ ਮੁੱਦਾ ਭਾਰੂ ਰਹਿਣ ਦੀ ਸੰਭਾਵਨਾ ਹੈ। ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਦੌਰਾਨ ਸੰਸਦ ਦਾ ਇਜਲਾਸ 16 ਨਵੰਬਰ ਤੋਂ ਸੱਦਣ ਦਾ ਫ਼ੈਸਲਾ ਲਿਆ ਗਿਆ। ਸਰਦ ਰੁੱਤ ਦਾ ਇਲਾਸ ਇਸ ਵਾਰ ਪਹਿਲਾਂ ਸੱਦਿਆ ਗਿਆ ਹੈ। ਆਮ ਤੌਰ 'ਤੇ ਇਜਲਾਸ ਨਵੰਬਰ ਦੇ ਤੀਜੇ ਜਾਂ ਚੌਥੇ ਹਫ਼ਤੇ ’ਚ ਸੱਦਿਆ ਜਾਂਦਾ ਹੈ। ਸੂਤਰਾਂ ਮੁਤਾਬਕ ਜੀਐਸਟੀ ਨਾਲ ਸਬੰਧਤ ਬਿੱਲਾਂ ਨੂੰ ਪਾਸ ਕਰਾਉਣ ਲਈ ਇਜਲਾਸ ਪਹਿਲਾਂ ਸੱਦਿਆ ਜਾ ਰਿਹਾ ਹੈ।
Published at : 14 Oct 2016 11:24 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Air Pollution: ਪ੍ਰਦੂਸ਼ਣ ਨੇ ਲਿਆ ਘਾਤਕ ਰੂਪ, GRAP-4 ਕੀਤਾ ਗਿਆ ਲਾਗੂ, ਇਨ੍ਹਾਂ ਕਲਾਸਾਂ ਨੂੰ ਛੱਡ ਬਾਕੀ ਸਾਰੇ ਕਰਨਗੇ ਆਨਲਾਈਨ ਪੜ੍ਹਾਈ

ਮਨੀਪੁਰ 'ਚ ਹਿੰਸਾ ਕਾਰਨ 'ਸੰਕਟ' 'ਚ BJP ਸਰਕਾਰ! NPP ਨੇ ਸਮਰਥਨ ਵਾਪਸ ਲੈਣ ਦਾ ਕੀਤਾ ਐਲਾਨ

Study In UK: ਭਾਰਤੀ ਵਿਦਿਆਰਥੀਆਂ ਦਾ UK ਤੋਂ ਮੋਹ ਹੋਇਆ ਭੰਗ, 20 ਫੀਸਦੀ ਦੀ ਆਈ ਗਿਰਾਵਟ, ਜਾਣੋ ਕੀ ਵਜ੍ਹਾ ?

Manipur Violence: ਮਨੀਪੁਰ 'ਚ ਵਿਗੜੇ ਹਾਲਾਤ 'ਤੇ ਐਕਸ਼ਨ 'ਚ ਕੇਂਦਰ ! DG CRPF ਮਨੀਪੁਰ ਲਈ ਰਵਾਨਾ, ਅਮਿਤ ਸ਼ਾਹ ਨੇ ਰੈਲੀਆਂ ਕੀਤੀਆਂ ਰੱਦ

ਗਾਵਾਂ ਦੀ 'ਗ਼ੈਰ-ਕਾਨੂੰਨੀ ਢੋਆ-ਢੁਆਈ' ਨੂੰ ਰੋਕਣ ਲਈ ਕੋਈ ਵਿਅਕਤੀ ਨਹੀਂ ਕਰ ਸਕਦਾ ਨਾਕਾਬੰਦੀ, ਪੁਲਿਸ ਨੇ ਜਾਰੀ ਕੀਤੀਆਂ ਹਦਾਇਤਾਂ, ਜਾਣੋ ਪੂਰਾ ਮਾਮਲਾ

ਪ੍ਰਮੁੱਖ ਖ਼ਬਰਾਂ

Garry Sandhu: ਗੈਰੀ ਸੰਧੂ 'ਤੇ ਸ਼ੋਅ ਦੌਰਾਨ ਹੋਇਆ ਹਮਲਾ, ਜ਼ੁਬਾਨੀ ਬਹਿਸ ਤੋਂ ਬਾਅਦ ਸ਼ਖਸ਼ ਨੇ ਪੰਜਾਬੀ ਗਾਇਕ ਨੂੰ ਗਲੇ ਤੋਂ ਫੜ੍ਹ...

Tata ਦੀ ਇਸ ਗੱਡੀ 'ਤੇ ਮਿਲ ਰਿਹਾ 2.5 ਲੱਖ ਤੋਂ ਵੀ ਜ਼ਿਆਦਾ ਡਿਸਕਾਊਂਟ? ਇੱਥੇ ਜਾਣੋ ਕੀਮਤ

ਪੰਜਾਬ ਦੇ 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, 50 ਮੀਟਰ ਤੋਂ ਵੀ ਘੱਟ ਰਹੇਗੀ ਵਿਜ਼ੀਬਲਿਟੀ, ਚੰਡੀਗੜ੍ਹ ਦੇ ਹਾਲਾਤ ਬਹੁਤ ਖਰਾਬ

G20 ਸਮਿਟ 'ਚ ਭਾਗ ਲੈਣ ਲਈ ਬ੍ਰਾਜ਼ੀਲ ਪਹੁੰਚੇ ਪੀਐਮ ਮੋਦੀ, ਹੋਇਆ ਜ਼ੋਰਦਾਰ ਸਵਾਗਤ