ਪੜਚੋਲ ਕਰੋ

ਐਸਬੀਆਈ ਨੇ ਅੱਜ ਤੋਂ ਬਦਲੇ ਆਪਣੇ ਕੁਝ ਨਿਯਮ, ਸੇਵਿੰਗ ਅਕਾਉਂਟ ਵਾਲਿਆਂ ਨੂੰ ਲੱਗੇਗਾ ਝਟਕਾ

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ‘ਚ ਇੱਕ ਮਈ ਨੂੰ ਕੁਝ ਨਿਯਮ ਬਦਲ ਗਏ ਹਨ। ਅਸਲ ‘ਚ ਇਸ ਦਾ ਅਸਰ ਤੁਹਾਡੇ ‘ਤੇ ਵੀ ਪੈਣ ਵਾਲਾ ਹੈ। ਬਦਲੇ ਨਿਯਮ ਨਾਲ ਗਾਹਕਾਂ ਨੂੰ ਫਾਈਦੇ ਦੇ ਨਾਲ-ਨਾਲ ਨੁਕਸਾਨ ਵੀ ਹੋਣ ਵਾਲਾ ਹੈ।

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ‘ਚ ਇੱਕ ਮਈ ਨੂੰ ਕੁਝ ਨਿਯਮ ਬਦਲ ਗਏ ਹਨ। ਅਸਲ ‘ਚ ਇਸ ਦਾ ਅਸਰ ਤੁਹਾਡੇ ‘ਤੇ ਵੀ ਪੈਣ ਵਾਲਾ ਹੈ। ਬਦਲੇ ਨਿਯਮ ਨਾਲ ਗਾਹਕਾਂ ਨੂੰ ਫਾਈਦੇ ਦੇ ਨਾਲ-ਨਾਲ ਨੁਕਸਾਨ ਵੀ ਹੋਣ ਵਾਲਾ ਹੈ। ਹੁਣ ਐਸਬੀਆਈ ਦੇਸ਼ ਦਾ ਪਹਿਲਾ ਅਜਿਹਾ ਬੈਂਕ ਬਣ ਗਿਆ ਹੈ ਜਿਸ ਨੇ ਤੁਹਾਡੇ ਲੋਨ ਤੇ ਡਿਪੋਜ਼ਿਟ ਰੇਟ ਨੂੰ ਸਿੱਧੇ ਆਰਬੀਆਈ ਦੇ ਰੇਪੋ ਰੇਟ ਨਾਲ ਜੋੜ ਦਿੱਤਾ ਹੈ। ਬੈਂਕ ਦੇ ਇਸ ਕਦਮ ਨਾਲ ਐਸਬੀਆਈ ਗਾਹਕਾਂ ਨੂੰ ਸਸਤਾ ਲੋਕ ਮਿਲ ਸਕਦਾ ਹੈ ਪਰ ਨਾਲ ਹੀ ਹੁਣ SBI ਦੇ ਸੇਵਿੰਗ ਅਕਾਉਂਟ ‘ਤੇ ਗਾਹਕਾਂ ਨੂੰ ਪਹਿਲਾਂ ਨਾਲੋਂ ਘੱਟ ਵਿਆਜ਼ ਮਿਲੇਗਾ। ਸਾਫ਼ ਸ਼ਬਦਾਂ ‘ਚ ਕਹੀਏ ਤਾਂ ਅੱਜ ਤੋਂ ਸਾਰੇ ਗਾਹਕਾਂ ਨੂੰ ਆਪਣੇ ਸੇਵਿੰਗ ਅਕਾਉਂਟ ‘ਤੇ ਘੱਟ ਵਿਆਜ ਮਿਲੇਗਾ। ਦੇਸ਼ ਦੇ ਕਰੋੜਾਂ ਗਾਹਕ ਬੈਂਕ ਦੇ ਫੈਸਲੇ ਨਾਲ ਪ੍ਰਭਾਵਿਤ ਹੋਣਗੇ। SBI ਅੱਜ ਤੋਂ ਵਿਆਜ ਦਰ ਨੂੰ ਰੇਪੋ ਰੇਟ ਨਾਲ ਜੋੜ ਦਿੱਤਾ ਹੈ। ਯਾਨੀ RBI ਜਦੋਂ ਵੀ ਰੇਪੋ ਰੇਟ ‘ਚ ਬਦਲਾਅ ਕਰੇਗਾ, ਉਸ ਦਾ ਸਿੱਧਾ ਅਸਰ ਤੁਹਾਡੇ ਅਕਾਉਂਟ ‘ਤੇ ਪਵੇਗਾ। ਇਸ ਨਾਲ ਜਿੱਥੇ ਇੱਕ ਪਾਸੇ ਲੋਨ ਸਸਤਾ ਮਿਲੇਗਾ, ਉੱਥੇ ਹੀ ਬਚਤ ਖਾਤਾ ਧਾਰਕਾਂ ਨੂੰ ਝਟਕਾ ਲਗੇਗਾ ਕਿਉਂਕਿ ਇੱਕ ਲੱਖ ਰੁਪਏ ਤੋਂ ਜ਼ਿਆਦਾ ਅਕਾਉਂਟ ‘ਚ ਪੈਸੇ ਹੋਣ ਵਾਲਿਆਂ ਨੂੰ 3.25 ਫੀਸਦ ਵਿਆਜ ਮਿਲੇਗਾ ਜੋ ਪਹਿਲਾਂ 3.50 ਫੀਸਦ ਸੀ।

ਟਾਪ ਹੈਡਲਾਈਨ

Breaking News : ਵੈਂਟੀਲੇਟਰ 'ਤੇ ਇਹ ਵਿਧਾਇਕਾ , ਮੈਡੀਕਲ ਰਿਪੋਰਟ 'ਚ ਮਿਲਿਆ ਜ਼ਹਿਰ; ਸਿਹਤ ਮੰਤਰੀ ਹਸਪਤਾਲ ਪਹੁੰਚੇ
Breaking News : ਵੈਂਟੀਲੇਟਰ 'ਤੇ ਇਹ ਵਿਧਾਇਕਾ , ਮੈਡੀਕਲ ਰਿਪੋਰਟ 'ਚ ਮਿਲਿਆ ਜ਼ਹਿਰ; ਸਿਹਤ ਮੰਤਰੀ ਹਸਪਤਾਲ ਪਹੁੰਚੇ
Reel ਬਣਾਉਣ ਲਈ ਮਾਲਗੱਡੀ 'ਤੇ ਚੜ੍ਹਿਆ 10ਵੀਂ ਦਾ ਵਿਦਿਆਰਥੀ, ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਮੌਤ
Reel ਬਣਾਉਣ ਲਈ ਮਾਲਗੱਡੀ 'ਤੇ ਚੜ੍ਹਿਆ 10ਵੀਂ ਦਾ ਵਿਦਿਆਰਥੀ, ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਮੌਤ
Wedding Accident : ਬਰਾਤ ਦੌਰਾਨ ਵੱਡਾ ਹਾਦਸਾ, ਬੱਗੀ 'ਚ ਦੌੜਿਆ ਕਰੰਟ; 2 ਬੈਂਡਕਰਮੀਆਂ ਦੀ ਮੌਤ
Wedding Accident : ਬਰਾਤ ਦੌਰਾਨ ਵੱਡਾ ਹਾਦਸਾ, ਬੱਗੀ 'ਚ ਦੌੜਿਆ ਕਰੰਟ; 2 ਬੈਂਡਕਰਮੀਆਂ ਦੀ ਮੌਤ
Banke Bihari Temple : ਬਾਂਕੇ ਬਿਹਾਰੀ ਮੰਦਰ ਦੀ LED ਸਕਰੀਨ 'ਤੇ ਚੱਲੇ ਅਸ਼ਲੀਲ ਗਾਣੇ! ਸ਼ਰਧਾਲੂਆਂ 'ਚ ਭਾਰੀ ਰੋਸ
Banke Bihari Temple : ਬਾਂਕੇ ਬਿਹਾਰੀ ਮੰਦਰ ਦੀ LED ਸਕਰੀਨ 'ਤੇ ਚੱਲੇ ਅਸ਼ਲੀਲ ਗਾਣੇ! ਸ਼ਰਧਾਲੂਆਂ 'ਚ ਭਾਰੀ ਰੋਸ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਂਸਦ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪਹੁੰਚੇ ਵਾਪਸ, ਕੱਲ੍ਹ ਅੰਮ੍ਰਿਤਸਰ 'ਚ ਦਾਦੀ ਨੂੰ ਦਿੱਤੀ ਅੰਤਿਮ ਵਿਦਾਈ
ਸਾਂਸਦ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪਹੁੰਚੇ ਵਾਪਸ, ਕੱਲ੍ਹ ਅੰਮ੍ਰਿਤਸਰ 'ਚ ਦਾਦੀ ਨੂੰ ਦਿੱਤੀ ਅੰਤਿਮ ਵਿਦਾਈ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਆ ਰਹੇ 9 ਸ਼ਰਧਾਲੂਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਆ ਰਹੇ 9 ਸ਼ਰਧਾਲੂਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਹਲਚਲ, ਕ੍ਰਿਕਟਰ ਯੁਜਵੇਂਦਰ ਚਾਹਲ ਨੇ ਫੜਿਆ BJP ਦਾ ਪੱਲਾ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਹਲਚਲ, ਕ੍ਰਿਕਟਰ ਯੁਜਵੇਂਦਰ ਚਾਹਲ ਨੇ ਫੜਿਆ BJP ਦਾ ਪੱਲਾ
ਨਿਗਮ ਕਮਿਸ਼ਨਰ ਨੇ ਤਹਿਬਾਜ਼ਾਰੀ ਇੰਸਪੈਕਟਰ ਕੀਤਾ ਸਸਪੈਂਡ, ਜਾਣੋ ਕਿਉਂ ਕੀਤੀ ਗਈ ਕਾਰਵਾਈ
ਨਿਗਮ ਕਮਿਸ਼ਨਰ ਨੇ ਤਹਿਬਾਜ਼ਾਰੀ ਇੰਸਪੈਕਟਰ ਕੀਤਾ ਸਸਪੈਂਡ, ਜਾਣੋ ਕਿਉਂ ਕੀਤੀ ਗਈ ਕਾਰਵਾਈ
ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਕਾਰਵਾਈ, SHO ਕੀਤਾ ਲਾਈਨ ਹਾਜ਼ਰ; ਲੰਗਰ ਤਿਆਰ ਕਰ ਰਹੇ ਨੌਜਵਾਨਾਂ 'ਤੇ ਹੋਈ ਸੀ Firing
ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਕਾਰਵਾਈ, SHO ਕੀਤਾ ਲਾਈਨ ਹਾਜ਼ਰ; ਲੰਗਰ ਤਿਆਰ ਕਰ ਰਹੇ ਨੌਜਵਾਨਾਂ 'ਤੇ ਹੋਈ ਸੀ Firing
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਨਵੰਬਰ 2026
Embed widget