ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮੁਬੰਈ ਆਈਪੀਐਲ ਤੇ ਲੱਟਕੀ ਤਲਵਾਰ, ਕੱਲ ਵੱਡਾ ਫੈਸਲਾ ਲਏਗੀ ਸਰਕਾਰ
ਇੰਡੀਅਨ ਪ੍ਰੀਮੀਅਰ ਲੀਗ ਦੀ ਮੁਬੰਈ 'ਚ ਹੋਣ ਵਾਲੇ ਮੈਚਾਂ ਤੇ ਤਲਵਾਰ ਲੱਟਕ ਗਈ ਹੈ। ਕੋਰੋਨਾਵਾਇਰਸ ਦੇ ਕਹਿਰ ਕਾਰਨ ਦੇਸ਼ ਭਰ 'ਚ ਦਹਿਸ਼ਤ ਦਾ ਮਾਹੌਲ ਹੈ।
![ਮੁਬੰਈ ਆਈਪੀਐਲ ਤੇ ਲੱਟਕੀ ਤਲਵਾਰ, ਕੱਲ ਵੱਡਾ ਫੈਸਲਾ ਲਏਗੀ ਸਰਕਾਰ 10 coronavirus positive cases in Maharashtra: IPL in Danger ਮੁਬੰਈ ਆਈਪੀਐਲ ਤੇ ਲੱਟਕੀ ਤਲਵਾਰ, ਕੱਲ ਵੱਡਾ ਫੈਸਲਾ ਲਏਗੀ ਸਰਕਾਰ](https://static.abplive.com/wp-content/uploads/sites/5/2020/03/12032803/Uddhav-Thakray.jpg?impolicy=abp_cdn&imwidth=1200&height=675)
ਮੁਬੰਈ: ਇੰਡੀਅਨ ਪ੍ਰੀਮੀਅਰ ਲੀਗ ਦੀ ਮੁਬੰਈ 'ਚ ਹੋਣ ਵਾਲੇ ਮੈਚਾਂ ਤੇ ਤਲਵਾਰ ਲੱਟਕ ਗਈ ਹੈ। ਕੋਰੋਨਾਵਾਇਰਸ ਦੇ ਕਹਿਰ ਕਾਰਨ ਦੇਸ਼ ਭਰ 'ਚ ਦਹਿਸ਼ਤ ਦਾ ਮਾਹੌਲ ਹੈ। ਮੁਬੰਈ 'ਚ ਬੁੱਧਵਾਰ ਨੂੰ ਦੋ ਹੋਰ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ।ਜਿਸ ਤੋਂ ਬਾਅਦ ਮਹਾਰਾਸ਼ਟਰ ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ 10 ਹੋ ਗਈ ਹੈ।
ਅਜਿਹੇ 'ਚ ਆਈਪੀਐਲ ਮੈਚਾਂ ਦਾ ਹੋਣਾ ਖਤਰੇ 'ਚ ਆ ਗਿਆ ਹੈ। ਮਹਾਰਾਸ਼ਟਰ ਸਰਕਾਰ ਕੱਲ ਇਸ ਮਾਮਲੇ ਤੇ ਵੱਡਾ ਫੈਸਲਾ ਲਵੇਗੀ। ਜਿਸ ਤੋਂ ਬਾਅਦ ਹੀ ਤਸਵੀਰ ਸਾਫ਼ ਹੋਵੇਗੀ ਕਿ ਆਈਪੀਐਲ ਮੈਚ ਹੋਣਗੇ ਜਾਂ ਨਹੀਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)