ਪੜਚੋਲ ਕਰੋ

ਫੌਜ 'ਚ ਭਾਰਤੀ ਹੋਣ ਗਏ 10 ਨੌਜਵਾਨਾਂ ਦੀ ਮੌਤ

ਹਰਿਆਣਾ ਦੇ ਜੀਂਦ ‘ਚ ਭਿਆਨਕ ਸੜਕ ਹਾਦਸਾ ਹੋਇਆ ਹੈ। ਹਾਦਸੇ ‘ਚ ਸੈਨਾ ਦੀ ਭਰਤੀ ‘ਚ ਸ਼ਾਮਲ ਹੋ ਕੇ ਵਾਪਸੀ ਆ ਰਹੇ 10 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਜ਼ਖ਼ਮੀ ਹੈ। ਜ਼ਖ਼ਮੀ ਨੌਜਵਾਨ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਹੈ।

ਜੀਂਦ: ਹਰਿਆਣਾ ਦੇ ਜੀਂਦ ‘ਚ ਭਿਆਨਕ ਸੜਕ ਹਾਦਸਾ ਹੋਇਆ ਹੈ। ਹਾਦਸੇ ‘ਚ ਸੈਨਾ ਦੀ ਭਰਤੀ ‘ਚ ਸ਼ਾਮਲ ਹੋ ਕੇ ਵਾਪਸੀ ਆ ਰਹੇ 10 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਜ਼ਖ਼ਮੀ ਹੈ। ਜ਼ਖ਼ਮੀ ਨੌਜਵਾਨ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਹੈ। ਇਹ ਨੌਜਵਾਨ ਇੱਕ ਆਟੋ ‘ਚ ਹਿਸਾਰ ਤੋਂ ਜੀਂਦ ਜਾ ਰਹੇ ਸੀ। ਇਸੇ ਦੌਰਾਨ ਆਟੋ ਦੀ ਟੱਕਰ ਇੱਕ ਤੇਲ ਟੈਂਕਰ ਨਾਲ ਹੋ ਗਈ ਜਿਸ ‘ਚ ਆਟੋ ਡ੍ਰਾਈਵਰ ਸਣੇ 11 ਲੋਕ ਸਵਾਰ ਸੀ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਟੋ ਤੇ ਤੇਲ ਦੇ ਟੈਂਕਰ ਦੀ ਟੱਕਰ ਬੇਹੱਦ ਜ਼ੋਰਦਾਰ ਸੀ। ਇਸ ‘ਚ ਆਟੋ ਦੇ ਪਰਖੱਚੇ ਉੱਡ ਗਏ ਤੇ ਤੇਲ ਦਾ ਟੈਂਕਰ ਨੌਜਵਾਨਾਂ ਨੂੰ ਕੁਚਲਦਾ ਹੋਇਆ ਅੱਗੇ ਵਧ ਗਿਆ। ਘਟਨਾ ਬਾਰੇ ਜੀਂਦ ਡੀਐਸਪੀ ਨੇ ਕਿਹਾ ਕਿ ਮ੍ਰਿਤਕ ਨੌਜਵਾਨਾਂ ‘ਚ ਅਜੇ ਤਕ ਇੱਕ-ਦੋ ਦੀ ਹੀ ਪਛਾਣ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਜਾਰੀ ਹੈ ਤੇ ਲਾਸ਼ਾਂ ਦੀ ਪਛਾਣ ਕਰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Train 'ਚ ਸਫਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਅਪਡੇਟ , 26-27 ਮਾਰਚ ਦੀ ਰਾਤ ਨੂੰ ਬੰਦ ਰਹੇਗੀ ਰੇਲਵੇ ਦੀ ਇਹ ਸੇਵਾ 
Train 'ਚ ਸਫਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਅਪਡੇਟ , 26-27 ਮਾਰਚ ਦੀ ਰਾਤ ਨੂੰ ਬੰਦ ਰਹੇਗੀ ਰੇਲਵੇ ਦੀ ਇਹ ਸੇਵਾ 
LPG Cylinder 14.2kg Gas: ਆਮ ਜਨਤਾ ਨੂੰ ਇੱਕ ਹੋਰ ਵੱਡਾ ਝਟਕਾ, ਹੁਣ ਸਿਲੰਡਰਾਂ 'ਚ 14.2 ਨਹੀਂ, ਸਿਰਫ਼ 10 ਕਿੱਲੋ ਮਿਲੇਗੀ ਗੈਸ! ਸਰਕਾਰ ਨੇ ਸਥਿਤੀ ਨੂੰ ਹੱਲ ਕਰਨ ਲਈ... 
ਆਮ ਜਨਤਾ ਨੂੰ ਇੱਕ ਹੋਰ ਵੱਡਾ ਝਟਕਾ, ਹੁਣ ਸਿਲੰਡਰਾਂ 'ਚ 14.2 ਨਹੀਂ, ਸਿਰਫ਼ 10 ਕਿੱਲੋ ਮਿਲੇਗੀ ਗੈਸ! ਸਰਕਾਰ ਨੇ ਸਥਿਤੀ ਨੂੰ ਹੱਲ ਕਰਨ ਲਈ... 
 Wife ਦੀ ਹੱਤਿਆ ਤੋਂ ਬਾਅਦ 9 ਘੰਟੇ ਉਸਦੀ ਲਾਸ਼ ਕੋਲ ਬੈਠਾ ਰਿਹਾ ਪਤੀ , ਖ਼ੁਦਕੁਸ਼ੀ ਕਰਨ ਦੀ ਨਹੀਂ ਪਈ ਹਿੰਮਤ 
 Wife ਦੀ ਹੱਤਿਆ ਤੋਂ ਬਾਅਦ 9 ਘੰਟੇ ਉਸਦੀ ਲਾਸ਼ ਕੋਲ ਬੈਠਾ ਰਿਹਾ ਪਤੀ , ਖ਼ੁਦਕੁਸ਼ੀ ਕਰਨ ਦੀ ਨਹੀਂ ਪਈ ਹਿੰਮਤ 
Electricity Expensive: ਵੱਡੀ ਖਬਰ, ਮਹਿੰਗੀ ਹੋਵੇਗੀ ਬਿਜਲੀ! ਗਰਮੀ 'ਚ ਆਉਣਗੇ ਮੋਟੇ ਬਿੱਲ; ਸਰਕਾਰ ਵੱਲੋਂ...
Electricity Expensive: ਵੱਡੀ ਖਬਰ, ਮਹਿੰਗੀ ਹੋਵੇਗੀ ਬਿਜਲੀ! ਗਰਮੀ 'ਚ ਆਉਣਗੇ ਮੋਟੇ ਬਿੱਲ; ਸਰਕਾਰ ਵੱਲੋਂ...

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਦੋਂ ਖਤਮ ਹੋਵੇਗਾ ਈਰਾਨ-ਅਮਰੀਕਾ ਯੁੱਧ? ਅਮਰੀਕਾ ਨੇ ਕਰ’ਤਾ ਤਰੀਕ ਦਾ ਐਲਾਨ
ਕਦੋਂ ਖਤਮ ਹੋਵੇਗਾ ਈਰਾਨ-ਅਮਰੀਕਾ ਯੁੱਧ? ਅਮਰੀਕਾ ਨੇ ਕਰ’ਤਾ ਤਰੀਕ ਦਾ ਐਲਾਨ
ਪੰਜਾਬ-ਚੰਡੀਗੜ੍ਹ 'ਚ ਮੌਸਮ ਰਹੇਗਾ ਖੁਸ਼ਕ, ਤਾਪਮਾਨ ਨਾਰਮਲ ਦੇ ਕਰੀਬ ਪਹੁੰਚਿਆ; ਹਨੇਰੀ ਤੇ ਮੀਂਹ ਦਾ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਮੌਸਮ ਰਹੇਗਾ ਖੁਸ਼ਕ, ਤਾਪਮਾਨ ਨਾਰਮਲ ਦੇ ਕਰੀਬ ਪਹੁੰਚਿਆ; ਹਨੇਰੀ ਤੇ ਮੀਂਹ ਦਾ ਅਲਰਟ ਜਾਰੀ
ਰੇਲਵੇ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ! 8ਵੇਂ ਤਨਖਾਹ ਕਮਿਸ਼ਨ ਤੋਂ ਪਹਿਲਾਂ ਮਿਲਿਆ ਵੱਡਾ ਤੋਹਫ਼ਾ, ਵੱਧ ਗਈ ਤਨਖ਼ਾਹ
ਰੇਲਵੇ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ! 8ਵੇਂ ਤਨਖਾਹ ਕਮਿਸ਼ਨ ਤੋਂ ਪਹਿਲਾਂ ਮਿਲਿਆ ਵੱਡਾ ਤੋਹਫ਼ਾ, ਵੱਧ ਗਈ ਤਨਖ਼ਾਹ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਮਾਰਚ 2026
SSB Constable Death : SSB ਬਟਾਲੀਅਨ 'ਚ ਤੈਨਾਤ ਪੰਜਾਬ ਦੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ , 3 ਦਿਨ ਪਹਿਲਾਂ ਛੁੱਟੀ ਕੱਟ ਕੇ ਆਇਆ ਸੀ ਵਾਪਸ 
SSB Constable Death : SSB ਬਟਾਲੀਅਨ 'ਚ ਤੈਨਾਤ ਪੰਜਾਬ ਦੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ , 3 ਦਿਨ ਪਹਿਲਾਂ ਛੁੱਟੀ ਕੱਟ ਕੇ ਆਇਆ ਸੀ ਵਾਪਸ 
Punjab News: ਪੰਜਾਬ ਤੋਂ ਵੱਡੀ ਖਬਰ, 25 ਦੁਕਾਨਾਂ ਸੀਲ ਕਰਨ ਪਹੁੰਚੀ ਟੀਮ: ਕਾਲੋਨਾਈਜ਼ਰ-ਦੁਕਾਨਦਾਰਾਂ 'ਚ ਮੱਚ ਗਿਆ ਹਾਹਾਕਾਰ; ਫਿਰ...
ਪੰਜਾਬ ਤੋਂ ਵੱਡੀ ਖਬਰ, 25 ਦੁਕਾਨਾਂ ਸੀਲ ਕਰਨ ਪਹੁੰਚੀ ਟੀਮ: ਕਾਲੋਨਾਈਜ਼ਰ-ਦੁਕਾਨਦਾਰਾਂ 'ਚ ਮੱਚ ਗਿਆ ਹਾਹਾਕਾਰ; ਫਿਰ...
DM ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ,ਕਿਹਾ - ਪੰਜਾਬ ਦੇ ਸਾਂਸਦ ਲਿਖ ਕੇ ਦੇਣ ਤਾਂ CBI ਨੂੰ ਸੌਂਪੀ ਜਾਵੇਗੀ ਜਾਂਚ
DM ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ,ਕਿਹਾ - ਪੰਜਾਬ ਦੇ ਸਾਂਸਦ ਲਿਖ ਕੇ ਦੇਣ ਤਾਂ CBI ਨੂੰ ਸੌਂਪੀ ਜਾਵੇਗੀ ਜਾਂਚ
Punjab News : ਗ੍ਰਿਫਤਾਰੀ ਤੋਂ ਬਾਅਦ ਲਾਲਜੀਤ ਭੁੱਲਰ ਦਾ ਪਹਿਲਾ ਬਿਆਨ ਆਇਆ ਸਾਹਮਣੇ , ਆਤਮ ਸਮਰਪਣ ਕਰਨ ਦਾ ਕੀਤਾ ਦਾਅਵਾ 
Punjab News : ਗ੍ਰਿਫਤਾਰੀ ਤੋਂ ਬਾਅਦ ਲਾਲਜੀਤ ਭੁੱਲਰ ਦਾ ਪਹਿਲਾ ਬਿਆਨ ਆਇਆ ਸਾਹਮਣੇ , ਆਤਮ ਸਮਰਪਣ ਕਰਨ ਦਾ ਕੀਤਾ ਦਾਅਵਾ 
Embed widget