ਪੜਚੋਲ ਕਰੋ

ਇੰਜਨੀਅਰ ਤੋਂ ਲੈ ਕੇ ਮੈਨੇਜਮੈਂਟ ਗ੍ਰੈਜੂਏਟ ਤਕ 10 ਹਜ਼ਾਰ ਲੋਕ ਬਣੇ ਨਾਗਾ ਸਾਧੂ

ਚੰਡੀਗੜ੍ਹ: ਪ੍ਰਯਾਗਰਾਜ ਵਿੱਚ ਇਸ ਵੇਲੇ ਜ਼ੋਰਾਂ-ਸ਼ੋਰਾਂ ਨਾਲ ਕੁੰਭ ਮੇਲਾ ਚੱਲ ਰਿਹਾ ਹੈ। ਇਸ ਦੌਰਾਨ ਕਈ ਨੌਜਵਾਨ ਨਾਗਾ ਸਾਧੂ ਬਣੇ ਹਨ। ਬੀਤੇ ਹਫ਼ਤੇ ਹੋਏ ਦੀਕਸ਼ਾ ਸਮਾਗਮ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਆਪਣੇ ਕੇਸ ਤਿਆਗ ਦਿੱਤੇ ਤੇ ਖ਼ੁਦ ਦਾ ਪਿੰਡ ਦਾਨ ਕੀਤਾ। ਰਾਤ ਭਰ ਚੱਲੀ ਅਗਨੀ ਪੂਜਾ ਦੇ ਬਾਅਦ ਇਹ ਸਾਰੇ ਪ੍ਰਾਚੀਨ ਪ੍ਰੰਪਰਾ ਮੁਤਾਬਕ ਨਾਗਾ ਸਾਧੂ ਬਣੇ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਲੋਕਾਂ ਵਿੱਚ ਵੱਡੀ ਗਿਣਤੀ ਇੰਜਨੀਅਰਿੰਗ ਤੇ ਮੈਨੇਜਮੈਂਟ ਦੇ ਪਾੜ੍ਹੇ ਵੀ ਸ਼ਾਮਲ ਹਨ। ਇਸ ਸਖ਼ਤ ਜੀਵਨ ਲਈ 10 ਹਜ਼ਾਰ ਪੁਰਸ਼ਾਂ ਤੇ ਮਹਿਲਾਵਾਂ ਨੇ ਦੀਕਸ਼ਾ ਲਈ। ਸੋਮਵਾਰ ਨੂੰ ਇਨ੍ਹਾਂ ਸਾਰਿਆਂ ਨੇ ਮੌਨੀ ਮੱਸਿਆ ਦੇ ਮੌਕੇ ’ਤੇ ਸ਼ਾਹੀ ਡੁਬਕੀ ਲਾਈ। ਸੰਤਾਂ ਤੇ ਮਹਾਂਮੰਡਲੇਸ਼ਵਰਾਂ ਦੀ ਮਦਦ ਨਾਲ ਨਵੇਂ ਬਣੇ ਨਾਗਾ ਸੰਨਿਆਸੀਆਂ ਵਿੱਚ ਡੁਬਕੀ ਲਾਉਣ ਲਈ ਜ਼ਿਆਦਾ ਉਤਸੁਕਤਾ ਸੀ। ਨਾਗਾ ਸੰਨਿਆਸੀਆਂ ਨੇ ਧੂਣੇ ਦੇ ਸਾਹਮਣੇ ਬੈਠ ਕੇ ਓਮ ਮਨੋ ਸ਼ਿਵਾਏ ਦਾ ਜਾਪ ਕਰਦਿਆਂ ਪਵਿੱਤਰ ਭਭੂਤੀ ਤਿਆਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਗੁਰੂ ਮੰਤਰ ਦਾ ਵੀ ਜਾਪ ਕੀਤਾ। ਇਸ ਸਖ਼ਤ ਜੀਵਨ ਲਈ ਕਰੀਬ 10 ਹਜ਼ਾਰ ਮਹਿਲਾਵਾਂ ਤੇ ਪੁਰਸ਼ਾਂ ਨੇ ਦੀਕਸ਼ਾ ਲਈ ਹੈ। ਇਹ ਸਾਰੇ ਅਖਿਲ ਭਾਰਤੀ ਅਖਾੜਾ ਪਰਿਸ਼ਦ (ਏਬੀਏਪੀ) ਨੇ ਅਧੀਨ ਨਾਗਾ ਸਾਧੂ ਬਣੇ। ਇਹ ਪਰਿਸ਼ਦ ਭਾਰਤ ਵਿੱਚ ਹਿੰਦੂ ਸੰਤਾਂ ਤੇ ਸਾਧੂਆਂ ਦਾ ਸਭ ਤੋਂ ਉੱਚਾ ਸੰਗਠਨ ਹੈ। ਦੱਸਿਆ ਜਾਂਦਾ ਹੈ ਕਿ ਕਈ ਮੁਸਲਿਮ, ਈਸਾਈ ਤੇ ਹੋਰ ਧਰਮਾਂ ਦੇ ਲੋਕ ਵੀ ਨਾਗਾ ਸਾਧੂ ਬਣਨ ਲਈ ਸਵੀਕਾਰੇ ਗਏ ਹਨ। ਇਨ੍ਹਾਂ ਵਿੱਚੋਂ ਕੁਝ ਲੋਕ ਪਹਿਲਾਂ ਡਾਕਟਰ ਤੇ ਇੰਜਨੀਅਰ ਰਹਿ ਚੁੱਕੇ ਹਨ।

ਟਾਪ ਹੈਡਲਾਈਨ

Lawrence Gang 'ਤੇ ਅਮਰੀਕੀ ਕਾਰਵਾਈ ਦਾ ਭਾਰਤ ਨੇ ਕੀਤਾ ਸਮਰਥਨ, MEA ਨੇ ਕਿਹਾ– ਦੋਵੇਂ ਦੇਸ਼ ਮਿਲ ਕੇ ਰੋਕਣਗੇ ਗਲੋਬਲ ਅਪਰਾਧ 

Father Kills Children : 2 ਮਾਸੂਮ ਬੱਚਿਆਂ ਦਾ ਕਤਲ ਕਰ ਪਿਤਾ ਨੇ ਚੁੱਕਿਆ ਖੌਫਨਾਕ ਕਦਮ , ਫਲੈਟ 'ਚੋਂ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ, ਪੇਕੇ ਗਈ ਹੋਈ ਸੀ ਪਤਨੀ

Explained : ਆਓ ਸੈਕਸ ਬਾਰੇ ਗੱਲ ਕਰੀਏ ! ਸਕੂਲੀ ਬੱਚਿਆਂ ਨੂੰ ਯੌਨ ਸਿੱਖਿਆ ਦੇਣਾ ਕਿਉਂ ਜ਼ਰੂਰੀ? ਕਿਤੇ ਤੁਹਾਡਾ ਬੱਚਾ POCSO ਕਾਨੂੰਨ ਹੇਠ ਨਾ ਫਸ ਜਾਵੇ

ਵਿਅਤਨਾਮ ਤੋਂ 15 ਭਾਰਤੀ ਨਾਗਰਿਕਾਂ ਦੀਆਂ ਲਾਸ਼ਾ ਲੈਕੇ ਪਹੁੰਚੀ ਮੁੰਬਈ, ਕਿਸ਼ਤੀ ਡੁੱਬਣ ਨਾਲ ਗਈ ਜਾਨ

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਇੰਗਲੈਂਡ ਦੌਰੇ 'ਤੇ ਭਾਰਤ ਦੀ ਪਹਿਲੀ ਜਿੱਤ, ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤਿਆ ਪਹਿਲਾ ਵਨਡੇ; ਗਿੱਲ, ਅਕਸ਼ਰ ਅਤੇ ਸੁੰਦਰ ਚਮਕੇ

ਭਾਰਤ 'ਤੇ ਅਮਰੀਕਾ ਲਾਵੇਗਾ 500 ਫੀਸਦੀ ਟੈਰਿਫ! ਟਰੰਪ ਨੇ ਕਰ'ਤਾ ਹੈਰਾਨ ਕਰਨ ਵਾਲਾ ਖੁਲਾਸਾ, ਕਿਹਾ- ਛੇਤੀ ਕਾਨੂੰਨ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਜੁਲਾਈ 2026
Father Kills Children : 2 ਮਾਸੂਮ ਬੱਚਿਆਂ ਦਾ ਕਤਲ ਕਰ ਪਿਤਾ ਨੇ ਚੁੱਕਿਆ ਖੌਫਨਾਕ ਕਦਮ , ਫਲੈਟ 'ਚੋਂ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ, ਪੇਕੇ ਗਈ ਹੋਈ ਸੀ ਪਤਨੀ
Father Kills Children : 2 ਮਾਸੂਮ ਬੱਚਿਆਂ ਦਾ ਕਤਲ ਕਰ ਪਿਤਾ ਨੇ ਚੁੱਕਿਆ ਖੌਫਨਾਕ ਕਦਮ , ਫਲੈਟ 'ਚੋਂ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ, ਪੇਕੇ ਗਈ ਹੋਈ ਸੀ ਪਤਨੀ
ਪੰਜਾਬ ਦੇ 16 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ; ਐਡਵਾਈਜ਼ਰੀ ਕੀਤੀ ਜਾਰੀ

ਪੰਜਾਬ 'ਚ 3 ਬੱਚਿਆਂ ਸਣੇ ਮਾਂ ਨੇ ਪੀਤਾ ਜ਼ਹਿਰ, 6 ਸਾਲ ਦੀ ਧੀ ਦੀ ਮੌਤ; ਮੱਚੀ ਤਰਥੱਲੀ

ਪੰਜਾਬ ਦੇ ਕਿਸਾਨਾਂ ਦਾ ਹੱਲਾਬੋਲ, ਸਾਰੇ ਟੋਲ ਫ੍ਰੀ, ਲਾਡੋਵਾਲ ਟੋਲ ਪਲਾਜ਼ਾ 'ਤੇ ਬਿਨਾਂ ਟੈਕਸ ਤੋਂ ਲੰਘ ਰਹੀਆਂ ਗੱਡੀਆਂ

ਕੀ Gen Z , Millennials ਨਾਲੋਂ ਫਿੱਟ ਅਤੇ ਸਿਹਤਮੰਦ ਹਨ? ਇੱਕ ਨਵੀਂ ਰਿਪੋਰਟ ਵਿੱਚ ਇੱਕ ਹੈਰਾਨੀਜਨਕ ਖੋਜ ਸਾਹਮਣੇ ਆਈ ਹੈ।

Embed widget