ਪੜਚੋਲ ਕਰੋ

ਮੋਦੀ ਸਰਕਾਰ ਦੀ ਨੋਟਬੰਦੀ ਪਈ ਪੁੱਠੀ, ਹੁਣ ਬਜ਼ਾਰ 'ਚ ਸਭ ਤੋਂ ਵੱਧ ਨਕਲੀ ਨੋਟ 2000 ਦੇ

ਕਾਲੇ ਧਨ ਨੂੰ ਚੁਣੌਤੀ ਦੇਣ ਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਨੋਟਬੰਦੀ ਦਾ ਫੈਸਲਾ ਇਸ ਦੇ ਉਦੇਸ਼ ਨੂੰ ਚੁਣੌਤੀ ਦੇ ਰਿਹਾ ਹੈ। ਫੈਸਲੇ ਤੋਂ ਬਾਅਦ, ਬਾਜ਼ਾਰ ਵਿੱਚ ਲਿਆਂਦੇ ਗਏ ਨਵੇਂ ਨੋਟਾਂ ਰਾਹੀਂ ਹੀ ਧੋਖਾਧੜੀ ਦੀਆਂ ਖੇਡਾਂ ਜਾਰੀ ਹਨ। ਇਸ ਵਿੱਚ ਸਭ ਤੋਂ ਵੱਡਾ ਹਿੱਸਾ 2000 ਦੇ ਨੋਟਾਂ ਦਾ ਹੈ। ਇਹ ਵੀ ਹੈਰਾਨੀਜਨਕ ਗੱਲ਼ ਹੈ ਕਿ ਸਭ ਤੋਂ ਵੱਧ ਕੇਸ ਗੁਜਰਾਤ ਵਿੱਚ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ ਦੇ ਅੰਕੜਿਆਂ ਮੁਤਾਬਕ ਨੋਟਬੰਦੀ ਤੋਂ ਬਾਅਦ ਜਾਅਲੀ 2000 ਦੇ ਨੋਟਾਂ ਦੀ 56 ਪ੍ਰਤੀਸ਼ਤ ਦੀ ਹਿੱਸੇਦਾਰੀ ਹੈ।

ਰੌਬਟ ਚੰਡੀਗੜ੍ਹ: ਕਾਲੇ ਧਨ ਨੂੰ ਚੁਣੌਤੀ ਦੇਣ ਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਨੋਟਬੰਦੀ ਦਾ ਫੈਸਲਾ ਇਸ ਦੇ ਉਦੇਸ਼ ਨੂੰ ਚੁਣੌਤੀ ਦੇ ਰਿਹਾ ਹੈ। ਫੈਸਲੇ ਤੋਂ ਬਾਅਦ, ਬਾਜ਼ਾਰ ਵਿੱਚ ਲਿਆਂਦੇ ਗਏ ਨਵੇਂ ਨੋਟਾਂ ਰਾਹੀਂ ਹੀ ਧੋਖਾਧੜੀ ਦੀਆਂ ਖੇਡਾਂ ਜਾਰੀ ਹਨ। ਇਸ ਵਿੱਚ ਸਭ ਤੋਂ ਵੱਡਾ ਹਿੱਸਾ 2000 ਦੇ ਨੋਟਾਂ ਦਾ ਹੈ। ਇਹ ਵੀ ਹੈਰਾਨੀਜਨਕ ਗੱਲ਼ ਹੈ ਕਿ ਸਭ ਤੋਂ ਵੱਧ ਕੇਸ ਗੁਜਰਾਤ ਵਿੱਚ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ ਦੇ ਅੰਕੜਿਆਂ ਮੁਤਾਬਕ ਨੋਟਬੰਦੀ ਤੋਂ ਬਾਅਦ ਜਾਅਲੀ 2000 ਦੇ ਨੋਟਾਂ ਦੀ 56 ਪ੍ਰਤੀਸ਼ਤ ਦੀ ਹਿੱਸੇਦਾਰੀ ਹੈ। 8 ਨੰਵਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਤੋਂ ਬਾਅਦ ਸੁਰੱਖਿਆ ਦੇ ਪਹਿਲੂਆਂ ਦਾ ਦਾਅਵਾ ਕੀਤਾ ਸੀ ਪਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ ਦੇ ਅੰਕੜੇ ਕੁਝ ਹੋਰ ਹੀ ਬਿਆਨ ਕਰਦੇ ਹਨ। ਸਾਲ 2017-2018 ਵਿੱਚ ਕੁੱਲ 46.06 ਕਰੋੜ ਰੁਪਏ ਦੇ ਜਾਅਲੀ ਨੋਟ ਫੜੇ ਗਏ ਸਨ। ਦੋ ਹਜ਼ਾਰ ਦੇ ਨੋਟਾਂ ਦੀ ਹਿੱਸੇਦਾਰੀ 2017 ਵਿੱਚ ਵਧ ਕੇ 53.3 ਪ੍ਰਤੀਸ਼ਤ ਤੇ 2018 ਵਿੱਚ 61.1 ਪ੍ਰਤੀਸ਼ਤ ਹੋ ਗਈ। ਆਰਬੀਆਈ ਦੀ 2018-19 ਦੀ ਰਿਪੋਰਟ ਮੁਤਾਬਕ ਸਾਲ 2017-18 ਦੌਰਾਨ ਬੈਂਕ ਲੈਣ-ਦੇਣ ਦੌਰਾਨ ਦੋ ਹਜ਼ਾਰ ਦੇ 17,929 ਨਕਲੀ ਨੋਟ ਮਿਲੇ ਸਨ। ਅਗਲੇ ਸਾਲ ਇਹ ਗਿਣਤੀ 21,847 ਹੋ ਗਈ। ਸਾਲ 2018 ਵਿੱਚ ਗੁਜਰਾਤ ਤੋਂ 6.93 ਕਰੋੜ ਦੇ ਦੋ ਹਜ਼ਾਰ ਦੇ ਨਕਲੀ ਕਰੰਸੀ ਨੋਟ ਮਿਲੇ, ਪੱਛਮੀ ਬੰਗਾਲ ਤੋਂ 3.5 ਕਰੋੜ, ਤਾਮਿਲਨਾਡੂ ਤੋਂ 2.8 ਕਰੋੜ ਤੇ ਉੱਤਰ ਪ੍ਰਦੇਸ਼ ਤੋਂ 2.6 ਕਰੋੜ ਦੇ ਦੋ ਹਜ਼ਾਰ ਦੇ ਨੋਟ ਮਿਲੇ। ਬੈਂਕ ਅਨੁਸਾਰ ਦੋ ਹਜ਼ਾਰ ਦੇ ਨੋਟ ਦੀ ਕੀਮਤ 3 ਰੁਪਏ 54 ਪੈਸੇ ਪੈਂਦੀ ਹੈ। ਇੱਕ 500 ਦੇ ਨੋਟ ਦੀ ਕੀਮਤ ਤਿੰਨ ਰੁਪਏ ਨੌਂ ਪੈਸੇ ਹੈ। ਪੰਜ ਰੁਪਏ ਦਾ ਨੋਟ 48 ਪੈਸੇ, 10 ਰੁਪਏ ਦਾ ਨੋਟ 96 ਪੈਸੇ, 20 ਰੁਪਏ ਦਾ ਨੋਟ ਇੱਕ ਰੁਪਿਆ ਪੰਜਾਹ ਪੈਸੇ, 50 ਰੁਪਏ ਦਾ ਨੋਟ ਇੱਕ ਰੁਪਿਆ 81 ਪੈਸੇ, 100 ਰੁਪਏ ਦਾ ਨੋਟ ਇੱਕ ਰੁਪਿਆ 79 ਪੈਸੇ ਵਿੱਚ ਪੈਂਦਾ ਹੈ। ਮੋਦੀ ਸਰਕਾਰ ਦੀ ਨੋਟਬੰਦੀ ਪਈ ਪੁੱਠੀ, ਹੁਣ ਬਜ਼ਾਰ 'ਚ ਸਭ ਤੋਂ ਵੱਧ ਨਕਲੀ ਨੋਟ 2000 ਦੇ ਸੁਰੱਖਿਆ ਦੇ 17 ਚੱਕਰ ਬਣਾਏ ਗਏ ਸਨ 1. ਨੋਟ ਦੇ ਖੱਬੇ ਪਾਸੇ ਕੋਡ ਵਿੱਚ ਲਿਖਿਆ ਦੋ ਹਜ਼ਾਰ 2. ਹੇਠਾਂ ਖੱਬੇ ਪਾਸੇ ਦੋ ਹਜ਼ਾਰ ਦੀ ਤਾਜ਼ਾ ਤਸਵੀਰ 3. ਦੋ ਹਜ਼ਾਰ ਦੇਵਨਾਗਰੀ ਫੌਂਟ ਵਿੱਚ ਲਿਖਿਆ 4. ਨੋਟ ਦੇ ਮੱਧ ਵਿੱਚ ਮਹਾਤਮਾ ਗਾਂਧੀ ਦਾ ਚਿੱਤਰ 5. ਭਾਰਤ ਤੇ ਇੰਡੀਆ ਸੂਖਮ ਰੂਪ ਵਿੱਚ ਲਿਖਿਆ 6. ਆਰਬੀਆਈ ਦਾ ਕੋਡ ਰੰਗ ਜੋ ਨੋਟ ਨੂੰ ਝੁਕਾਉਣ ਸਮੇਂ ਹਰੇ ਤੋਂ ਨੀਲੇ ਹੁੰਦਾ ਹੈ 7. ਆਰਬੀਆਈ ਦੇ ਵੇਰਵਿਆਂ ਦੇ ਹੇਠਾਂ ਰਾਜਪਾਲ ਦੇ ਦਸਤਖਤ 8. ਨੋਟ ਦੇ ਮੱਧ ਵਿੱਚ ਇਲੈਕਟ੍ਰੋਟਾਇਪ ਤੇ ਵਾਟਰਮਾਰਕ ਵਾਲੀ ਮਹਾਤਮਾ ਗਾਂਧੀ ਦੀ ਤਸਵੀਰ 9. ਨੋਟ ਦੇ ਖੱਬੇ ਪਾਸੇ ਵੱਧ ਰਹੇ ਕ੍ਰਮ ਵਿੱਚ ਨੰਬਰ 10. ਨੰਬਰ ਦੋ ਹਜ਼ਾਰ ਹਰੇ ਤੋਂ ਨੀਲੇ ਰੰਗ ਵਿੱਚ ਲਿਖਿਆ 11. ਸੁਰੱਖਿਆ ਲਈ ਨੋਟ ਦੇ ਸੱਜੇ ਪਾਸੇ ਲਿਖਿਆ ਕੋਡ 12. ਨੋਟ ਦੇ ਸੱਜੇ ਪਾਸੇ ਅਸ਼ੋਕਾ ਪਿੱਲਰ 13. ਖੱਬੇ ਪਾਸੇ ਨੋਟ ਛਾਪਣ ਦਾ ਸਾਲ 14. ਸਵੱਛ ਭਾਰਤ ਦਾ ਨਾਅਰਾ ਅਤੇ ਲੋਗੋ 15. ਖੱਬੇ ਪਾਸੇ ਭਾਸ਼ਾ ਕਾਲਮ 16. ਮੰਗਲਯਾਨ ਦੀ ਫੋਟੋ 17. ਦੇਵਨਾਗਰੀ ਵਿੱਚ ਸੱਜੇ ਹੱਥ ਲਿਖਿਆ ਦੋ ਹਜ਼ਾਰ (ਅੰਕਾਂ ਵਿੱਚ)  
 

ਟਾਪ ਹੈਡਲਾਈਨ

 Monsoon 2026 : ਮਾਨਸੂਨ ਦਾ ਇੰਤਜ਼ਾਰ ਖਤਮ ! ਜਾਣੋ ਤੁਹਾਡੇ ਰਾਜ 'ਚ ਕਿਸ ਦਿਨ ਹੋਵੇਗੀ ਬਾਰਿਸ਼ ?
 Monsoon 2026 : ਮਾਨਸੂਨ ਦਾ ਇੰਤਜ਼ਾਰ ਖਤਮ ! ਜਾਣੋ ਤੁਹਾਡੇ ਰਾਜ 'ਚ ਕਿਸ ਦਿਨ ਹੋਵੇਗੀ ਬਾਰਿਸ਼ ?
 Jammu Kashmir News : ਕਟੜਾ 'ਚ CISF ਦੀ ਗੱਡੀ ਪਲਟੀ, 9 ਜਵਾਨਾਂ ਸਮੇਤ 10 ਜ਼ਖ਼ਮੀ, 3 ਦੀ ਹਾਲਤ ਗੰਭੀਰ
 Jammu Kashmir News : ਕਟੜਾ 'ਚ CISF ਦੀ ਗੱਡੀ ਪਲਟੀ, 9 ਜਵਾਨਾਂ ਸਮੇਤ 10 ਜ਼ਖ਼ਮੀ, 3 ਦੀ ਹਾਲਤ ਗੰਭੀਰ
Big News: ਸਿਆਸੀ ਜਗਤ ਤੋਂ ਵੱਡੀ ਖਬਰ, ਤਰੁਣ ਚੁੱਘ ਸਣੇ ਇਨ੍ਹਾਂ 7 ਆਗੂਆਂ ਨੇ ਚੁੱਕੀ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ; ਜਾਣੋ ਲਿਸਟ 'ਚ ਕੌਣ-ਕੌਣ ਸ਼ਾਮਲ?
ਸਿਆਸੀ ਜਗਤ ਤੋਂ ਵੱਡੀ ਖਬਰ, ਤਰੁਣ ਚੁੱਘ ਸਣੇ ਇਨ੍ਹਾਂ 7 ਆਗੂਆਂ ਨੇ ਚੁੱਕੀ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ; ਜਾਣੋ ਲਿਸਟ 'ਚ ਕੌਣ-ਕੌਣ ਸ਼ਾਮਲ?
Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਇੱਕ ਹੋਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਵਿਧਾਨ ਸਭਾ ਵਿੱਚ 7 ਸੀਟਾਂ ਖਾਲੀ...
Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਇੱਕ ਹੋਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਵਿਧਾਨ ਸਭਾ ਵਿੱਚ 7 ਸੀਟਾਂ ਖਾਲੀ...

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Police Officers Dismissed: ਪੁਲਿਸ ਵਿਭਾਗ 'ਚ ਵੱਡਾ ਧਮਾਕਾ, 14 ਮੁਲਾਜ਼ਮਾਂ ਦੀ ਹੋਈ 'ਛੁੱਟੀ'! ਜਾਣੋ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦੇ ਹੋਏ ਕਿਉਂ ਬਰਖ਼ਾਸਤ ਕੀਤਾ?
ਪੁਲਿਸ ਵਿਭਾਗ 'ਚ ਵੱਡਾ ਧਮਾਕਾ, 14 ਮੁਲਾਜ਼ਮਾਂ ਦੀ ਹੋਈ 'ਛੁੱਟੀ'! ਜਾਣੋ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦੇ ਹੋਏ ਕਿਉਂ ਬਰਖ਼ਾਸਤ ਕੀਤਾ?
Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਇੱਕ ਹੋਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਵਿਧਾਨ ਸਭਾ ਵਿੱਚ 7 ਸੀਟਾਂ ਖਾਲੀ...
Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਇੱਕ ਹੋਰ ਵਿਧਾਇਕ ਨੇ ਦਿੱਤਾ ਅਸਤੀਫ਼ਾ; ਵਿਧਾਨ ਸਭਾ ਵਿੱਚ 7 ਸੀਟਾਂ ਖਾਲੀ...
Anant Ambani: ਅਨੰਤ ਅੰਬਾਨੀ ਨੇ ਮੁੰਡਵਾਇਆ ਆਪਣਾ ਸਿਰ, ਆਸਥਾ ਨਾਲ ਇੰਝ ਜੁੜਿਆ ਪਰਿਵਾਰ; ਜਾਣੋ ਤਿਰੂਪਤੀ ਬਾਲਾਜੀ ਮੰਦਰ ਕਿਉਂ ਖਾਸ?
ਅਨੰਤ ਅੰਬਾਨੀ ਨੇ ਮੁੰਡਵਾਇਆ ਆਪਣਾ ਸਿਰ, ਆਸਥਾ ਨਾਲ ਇੰਝ ਜੁੜਿਆ ਪਰਿਵਾਰ; ਜਾਣੋ ਤਿਰੂਪਤੀ ਬਾਲਾਜੀ ਮੰਦਰ ਕਿਉਂ ਖਾਸ?
Plane Crash: ਮੰਦਭਾਗੀ ਖਬਰ ਆਈ ਸਾਹਮਣੇ, ਅਚਾਨਕ ਕ੍ਰੈਸ਼ ਹੋਇਆ ਜਹਾਜ਼, ਪੈ ਗਿਆ ਚੀਕ-ਚਿਹਾੜਾ; ਪਾਇਲਟ ਸਣੇ 11 ਲੋਕਾਂ ਦੀ ਦਰਦਨਾਕ ਮੌਤ...
ਮੰਦਭਾਗੀ ਖਬਰ ਆਈ ਸਾਹਮਣੇ, ਅਚਾਨਕ ਕ੍ਰੈਸ਼ ਹੋਇਆ ਜਹਾਜ਼, ਪੈ ਗਿਆ ਚੀਕ-ਚਿਹਾੜਾ; ਪਾਇਲਟ ਸਣੇ 11 ਲੋਕਾਂ ਦੀ ਦਰਦਨਾਕ ਮੌਤ...
ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹੇਗੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹੇਗੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ, ਇੱਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ
ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ, ਇੱਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ
Punjab News: ਪੰਜਾਬ ਤੋਂ ਵੱਡੀ ਖਬਰ, ਨਿਹੰਗ ਦੀਆਂ ਅਸ਼ਲੀਲ ਫੋਟੋਆਂ ਲੀਕ: ਵਿੱਕੀ ਥਾਮਸ ਵੱਲੋਂ ਸ਼ੇਅਰ ਕੀਤੇ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ...
ਪੰਜਾਬ ਤੋਂ ਵੱਡੀ ਖਬਰ, ਨਿਹੰਗ ਦੀਆਂ ਅਸ਼ਲੀਲ ਫੋਟੋਆਂ ਲੀਕ: ਵਿੱਕੀ ਥਾਮਸ ਵੱਲੋਂ ਸ਼ੇਅਰ ਕੀਤੇ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ...
ਅੰਮ੍ਰਿਤਸਰ ਦੇ ਨੌਜਵਾਨ ਦੀ ਸਲੋਵਾਕੀਆ 'ਚ ਪਾਣੀ 'ਚ ਡੁੱਬਣ ਨਾਲ ਮੌਤ, ਰੋਜ਼ੀ-ਰੋਟੀ ਕਮਾਉਣ ਗਿਆ ਸੀ; ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ
ਅੰਮ੍ਰਿਤਸਰ ਦੇ ਨੌਜਵਾਨ ਦੀ ਸਲੋਵਾਕੀਆ 'ਚ ਪਾਣੀ 'ਚ ਡੁੱਬਣ ਨਾਲ ਮੌਤ, ਰੋਜ਼ੀ-ਰੋਟੀ ਕਮਾਉਣ ਗਿਆ ਸੀ; ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ
Embed widget