ਪੜਚੋਲ ਕਰੋ

ਆਮ ਬੰਦੇ ਲਈ ਖੁਸ਼ਖਬਰੀ! ਇਨ੍ਹਾਂ ਚੀਜ਼ਾਂ ਦੇ ਘਟੇ ਰੇਟ

ਚੰਡੀਗੜ੍ਹ: ਅੱਜ ਤੋਂ ਆਮ ਇਮਸਾਨ ਵੱਲੋਂ ਵਰਤੀਆਂ ਜਾਂਦੀਆਂ 23 ਵਸਤਾਂ ਤੇ ਸੇਵਾਵਾਂ ਸਸਤੀਆਂ ਹੋ ਗਈਆਂ ਹਨ। ਸਰਕਾਰ ਨੇ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ 23 ਵਸਤਾਂ ਤੇ ਸੇਵਾਵਾਂ ’ਤੇ ਜੀਐਸਟੀ ਦਰਾਂ ਘਟਾ ਦਿੱਤੀਆਂ ਹਨ। ਇਨ੍ਹਾਂ ਵਿੱਚ ਮੂਵੀ ਟਿਕਟਾਂ, ਟੀਵੀ, ਮੌਨੀਟਰ ਸਕਰੀਨ ਤੇ ਪਾਵਰ ਬੈਂਕ ਵੀ ਸ਼ਾਮਲ ਹਨ। ਖਪਤਕਾਰਾਂ ਨੂੰ ਹੁਣ ਇਨ੍ਹਾਂ ਵਸਤਾਂ ਤੇ ਸੇਵਾਵਾਂ ’ਤੇ ਪਹਿਲਾਂ ਦੇ ਮੁਕਾਬਲੇ ਘੱਟ ਟੈਕਸ ਤਾਰਨਾ ਹੋਵੇਗਾ। ਇਸ ਲਈ ਇਨ੍ਹਾਂ ਦੇ ਭਾਅ ਵਿੱਚ ਕਟੌਤੀ ਹੋ ਗਈ ਹੈ। ਜੀਐਸਟੀ ਕੌਂਸਲ ਨੇ 22 ਦਸੰਬਰ ਨੂੰ 23 ਵਸਤਾਂ ਤੇ ਸੇਵਾਵਾਂ ’ਤੇ ਲੱਗਦੇ ਟੈਕਸ ਵਿੱਚ ਕਟੌਤੀ ਦਾ ਫੈਸਲਾ ਕੀਤਾ ਸੀ। ਇਨ੍ਹਾਂ ਵਸਤਾਂ ਤੋਂ ਇਲਾਵਾ ਫਰੋਜ਼ਨ ਤੇ ਪ੍ਰਜ਼ਰਵਡ (ਸੰਭਾਲ ਕੇ ਰੱਖੀਆਂ ਜਾਣ ਵਾਲੀਆਂ) ਸਬਜ਼ੀਆਂ ਨੂੰ ਟੈਕਸ ’ਚ ਛੋਟ ਦਿੱਤੀ ਗਈ ਹੈ। ਸੌ ਰੁਪਏ ਤਕ ਦੀ ਕੀਮਤ ਵਾਲੀ ਮੂਵੀ ਟਿਕਟ ’ਤੇ ਪਹਿਲਾਂ 18 ਫੀਸਦ ਟੈਕਸ ਲਗਦਾ ਸੀ, ਜੋ ਹੁਣ ਘਟ ਕੇ 12 ਫੀਸਦ ਰਹਿ ਜਾਏਗਾ। 32 ਇੰਚ ਦੇ ਮੌਨੀਟਰਾਂ ਤੇ ਟੀਵੀ ਸਕਰੀਨਾਂ ਤੇ ਪਾਵਰ ਬੈਂਕਾਂ ’ਤੇ ਲਗਦੇ 28 ਫੀਸਦ ਟੈਕਸ ਨੂੰ ਘਟਾ ਕੇ 18 ਫੀਸਦ ਕਰ ਦਿੱਤਾ ਗਿਆ ਹੈ। ਕੀ-ਕੀ ਹੋਇਆ ਸਸਤਾ? ਇੱਕ ਜਨਵਰੀ ਤੋਂ ਸਿਨੇਮਾ ਟਿਕਟ, 32 ਇੰਚ ਤੱਕ ਦਾ ਟੈਲੀਵੀਜ਼ਨ ਤੇ ਮੌਨੀਟਰ ਸਕਰੀਨ ਸਮੇਤ 23 ਚੀਜ਼ਾਂ ਤੇ ਸੇਵਾਵਾਂ ‘ਤੇ ਜੀਐਸਟੀ ਘੱਟ ਹੋਇਆ ਹੈ। ਇਸ ਤੋਂ ਇਲਾਵਾ 100 ਰੁਪਏ ਦੀ ਸਿਨੇਮਾ ਟਿਕਟ ‘ਤੇ ਹੁਣ 18 ਫੀਸਦ ਦੀ ਥਾਂ 1 ਫੀਸਦ ਜੀਐਸਟੀ ਤੇ 100 ਰੁਪਏ ਤੋਂ ਜ਼ਿਆਦਾ ਸਿਨੇਮਾ ਟਿਕਟ ‘ਤੇ 28 ਦੀ ਥਾਂ 18 ਫੀਸਦ ਜੀਐਸਟੀ ਲੱਗੇਗਾ। ਟ੍ਰਾਂਸਮਿਸ਼ਨ ਸ਼ਾਫਟਸ ਤੇ ਕ੍ਰੈਂਕਸ, ਗਿਅਰ ਬਾਕਸ, ਰਬੜ ਦੇ ਰਿਸੋਲ, ਲੀਥਿਅਮ ਆਇਨ ਬੈਟਰੀ, ਡਿਜੀਟਲ ਕੈਮਰਾ ਤੇ ਵੀਡਿਓ ਕੈਮਰਾ ਰਿਕਾਰਡਰ, ਵੀਡਿਓ ਗੇਮ ਕੰਸੋਲ 'ਤੇ 28 ਫੀਸਦ ਦੀ ਬਜਾਏ 18 ਫੀਸਦ ਟੈਕਸ ਲੱਗੇਗਾ GST ਫੀਸਦ ਸਲੈਬ       ਵਸਤੂਆਂ
0%                        183
5%                        308
12%                      178
18%                       517
28%                       28
 

ਟਾਪ ਹੈਡਲਾਈਨ

Political News: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਅਤੇ ਮਸ਼ਹੂਰ ਗਾਇਕ ਦਾ ਪਿਤਾ 'ਭਾਜਪਾ' ਛੱਡ 'ਕਾਂਗਰਸ' 'ਚ ਹੋਇਆ ਸ਼ਾਮਲ, ਬੋਲੇ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਅਤੇ ਮਸ਼ਹੂਰ ਗਾਇਕ ਦਾ ਪਿਤਾ 'ਭਾਜਪਾ' ਛੱਡ 'ਕਾਂਗਰਸ' 'ਚ ਹੋਇਆ ਸ਼ਾਮਲ, ਬੋਲੇ...
Manipur ਹਿੰਸਾ ਦੌਰਾਨ ਭਾਰੀ ਹੰਗਾਮਾ, 4 ਲੋਕਾਂ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਲਿਆਂਦੀਆਂ ਲਾਸ਼ਾਂ
Manipur ਹਿੰਸਾ ਦੌਰਾਨ ਭਾਰੀ ਹੰਗਾਮਾ, 4 ਲੋਕਾਂ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਲਿਆਂਦੀਆਂ ਲਾਸ਼ਾਂ
Congress Leader: ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਕਾਂਗਰਸੀ ਆਗੂ ਨੂੰ ਭਾਜਪਾ ਸਣੇ ਇਸ ਪਾਰਟੀ ਵੱਲੋਂ ਕੈਬਨਿਟ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼, ਜਾਣੋ ਕੀ ਬੋਲੇ...
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਕਾਂਗਰਸੀ ਆਗੂ ਨੂੰ ਭਾਜਪਾ ਸਣੇ ਇਸ ਪਾਰਟੀ ਵੱਲੋਂ ਕੈਬਨਿਟ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼, ਜਾਣੋ ਕੀ ਬੋਲੇ...
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ACP ਸਣੇ SDPO ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ACP ਸਣੇ SDPO ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
 Elon Musk’s Big Surprise : ਹੁਣ ਹਰ ਬੱਚਾ ਹੋਵੇਗਾ ਮਾਲਾਮਾਲ !  ਐਲਨ ਮਸਕ ਨੇ ਕੀਤਾ ਵੱਡਾ ਐਲਾਨ
 Elon Musk’s Big Surprise : ਹੁਣ ਹਰ ਬੱਚਾ ਹੋਵੇਗਾ ਮਾਲਾਮਾਲ !  ਐਲਨ ਮਸਕ ਨੇ ਕੀਤਾ ਵੱਡਾ ਐਲਾਨ
8th Pay Commission ਤੋਂ ਪਹਿਲਾਂ ਜਾਣੋ DA ਅਤੇ DR 'ਚ ਕੀ ਹੈ ਫ਼ਰਕ? ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਪੂਰਾ ਹਿਸਾਬ
8th Pay Commission ਤੋਂ ਪਹਿਲਾਂ ਜਾਣੋ DA ਅਤੇ DR 'ਚ ਕੀ ਹੈ ਫ਼ਰਕ? ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਪੂਰਾ ਹਿਸਾਬ
Jio IPO ਨੂੰ ਲੈ ਕੇ ਨਿਵੇਸ਼ਕਾਂ 'ਚ ਭਾਰੀ ਉਤਸ਼ਾਹ, ਅੰਕੜੇ ਦੇਖ ਕੇ ਰਹਿ ਜਾਓਗੇ ਹੈਰਾਨ!
Jio IPO ਨੂੰ ਲੈ ਕੇ ਨਿਵੇਸ਼ਕਾਂ 'ਚ ਭਾਰੀ ਉਤਸ਼ਾਹ, ਅੰਕੜੇ ਦੇਖ ਕੇ ਰਹਿ ਜਾਓਗੇ ਹੈਰਾਨ!
 Tiger Shroff Net Worth : ਫ਼ਿਲਮਾਂ ਹੀ ਨਹੀਂ ਇਨ੍ਹਾਂ ਕਾਰੋਬਾਰਾਂ ਤੋਂ ਵੀ ਕਰੋੜਾਂ ਦੀ ਕਮਾਈ ਕਰਦੇ ਹਨ ਟਾਈਗਰ ਸ਼ਰਾਫ਼, ਜਾਣੋ ਕੁੱਲ ਜਾਇਦਾਦ
 Tiger Shroff Net Worth : ਫ਼ਿਲਮਾਂ ਹੀ ਨਹੀਂ ਇਨ੍ਹਾਂ ਕਾਰੋਬਾਰਾਂ ਤੋਂ ਵੀ ਕਰੋੜਾਂ ਦੀ ਕਮਾਈ ਕਰਦੇ ਹਨ ਟਾਈਗਰ ਸ਼ਰਾਫ਼, ਜਾਣੋ ਕੁੱਲ ਜਾਇਦਾਦ
Punjab News: ਪੰਜਾਬ 'ਚ ਵੱਡੀ ਵਾਰਦਾਤ, ਯਾਤਰੀਆਂ ਨਾਲ ਭਰੀ ਬੱਸ 'ਤੇ ਹੋਇਆ ਹਮਲਾ, ਪੈ ਗਿਆ ਚੀਕ-ਚਿਹਾੜਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਯਾਤਰੀਆਂ ਨਾਲ ਭਰੀ ਬੱਸ 'ਤੇ ਹੋਇਆ ਹਮਲਾ, ਪੈ ਗਿਆ ਚੀਕ-ਚਿਹਾੜਾ...
Embed widget