ਪੜਚੋਲ ਕਰੋ

ਕੀ ਤੁਸੀਂ ਵੀ ਕਰਵਾਇਆ ਜੀਵਨ ਬੀਮਾ? ਪੜ੍ਹੋ ਰਾਹਤ ਦੀ ਖਬਰ

ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਆਈਆਰਡੀਏਆਈ) ਵੱਲੋਂ ਜੀਵਨ ਬੀਮਾ ਪਾਲਿਸੀ ਧਾਰਕਾਂ ਨੂੰ ਪ੍ਰੀਮੀਅਮ ਜਮ੍ਹਾਂ ਕਰਵਾਉਣ ਲਈ 30 ਦਿਨ ਦਾ ਵਾਧੂ ਸਮਾਂ ਦਿੱਤਾ ਗਿਆ ਹੈ। ਇਹ ਵਾਧੂ ਸਮਾਂ ਉਨ੍ਹਾਂ ਪਾਲਿਸੀ ਧਾਰਕਾਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਦੇ ਪ੍ਰੀਮੀਅਮ ਜਮ੍ਹਾਂ ਕਰਵਾਉਣ ਦੀ ਤਰੀਕ ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਵਿਚਾਲੇ ਮਾਰਚ ਤੇ ਅਪਰੈਲ ’ਚ ਪੈ ਰਹੀ ਸੀ।

ਨਵੀਂ ਦਿੱਲੀ: ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਆਈਆਰਡੀਏਆਈ) ਵੱਲੋਂ ਜੀਵਨ ਬੀਮਾ ਪਾਲਿਸੀ ਧਾਰਕਾਂ ਨੂੰ ਪ੍ਰੀਮੀਅਮ ਜਮ੍ਹਾਂ ਕਰਵਾਉਣ ਲਈ 30 ਦਿਨ ਦਾ ਵਾਧੂ ਸਮਾਂ ਦਿੱਤਾ ਗਿਆ ਹੈ। ਇਹ ਵਾਧੂ ਸਮਾਂ ਉਨ੍ਹਾਂ ਪਾਲਿਸੀ ਧਾਰਕਾਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਦੇ ਪ੍ਰੀਮੀਅਮ ਜਮ੍ਹਾਂ ਕਰਵਾਉਣ ਦੀ ਤਰੀਕ ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਵਿਚਾਲੇ ਮਾਰਚ ਤੇ ਅਪਰੈਲ ’ਚ ਪੈ ਰਹੀ ਸੀ। ਜ਼ਿਕਰਯੋਗ ਹੈ ਕਿ ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸੀ ਅਥਾਰਟੀ ਵੱਲੋਂ ਸਿਹਤ ਬੀਮਾ ਪਾਲਿਸੀਆਂ ਤੇ ਮੋਟਰ ਤੀਜੀ ਪਾਰਟੀ ਬੀਮਾ ਦੇ ਮਾਮਲਿਆਂ ਵਿੱਚ ਪ੍ਰੀਮੀਅਮ ਜਮ੍ਹਾਂ ਕਰਵਾਉਣ ਲਈ ਪਹਿਲਾਂ ਹੀ ਵਾਧੂ ਸਮਾਂ ਦਿੱਤਾ ਜਾ ਚੁੱਕਾ ਹੈ। ਜੀਵਨ ਬੀਮਾ ਧਾਰਕਾਂ ਤੇ ਜੀਵਨ ਬੀਮਾ ਕੌਂਸਲ ਵੱਲੋਂ ਭੇਜੀਆਂ ਗਈਆਂ ਅਰਜ਼ੀਆਂ ’ਤੇ ਕਾਰਵਾਈ ਕਰਦਿਆਂ ਆਈਆਰਡੀਏਆਈ ਨੇ ਪ੍ਰੀਮੀਅਮ ਜਮ੍ਹਾਂ ਕਰਵਾਉਣ ਲਈ 30 ਦਿਨ ਦਾ ਵਾਧੂ ਸਮਾਂ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਆਈਆਰਡੀਏਆਈ ਨੇ ਅੱਗੇ ਕਿਹਾ ਕਿ ਜੋ ਪਾਲਿਸੀਆਂ 31 ਮਈ, 2020 ਤੋਂ ਪਹਿਲਾਂ ਪੂਰੀ ਹੋ ਰਹੀਆਂ ਹਨ ਉੱਥੇ ਪਾਲਿਸ ਧਾਰਕਾਂ ਨੂੰ ਸਬੰਧਤ ਪਾਲਿਸੀ ਦੇ ਨਿਯਮਾਂ ਅਨੁਸਾਰ ਸੈਟਲਮੈਂਟ ਆਪਸ਼ਨ ਦਿੱਤਾ ਜਾ ਸਕਦਾ ਹੈ। ਇਹ ਆਪਸ਼ਨ ਇਸ ਗੱਲ ’ਤੇ ਨਿਰਭਰ ਹੋਵੇਗਾ ਕਿ ਉਸ ਸਬੰਧਤ ਉਤਪਾਦ ਵਿੱਚ ਇਸ ਦਾ ਪ੍ਰਾਵਧਾਨ ਹੈ ਜਾਂ ਨਹੀਂ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Haryana News  : ਸਾਬਕਾ ਖੇਤੀਬਾੜੀ ਮੰਤਰੀ ਦਾ ਬੇਟਾ ਗ੍ਰਿਫ਼ਤਾਰ , ਪੰਜਾਬ ਦੇ ਇੱਕ ਪ੍ਰਾਪਰਟੀ ਡੀਲਰ ਨੂੰ ਮਾਰੀ ਸੀ ਗੋਲੀ 
Haryana News  : ਸਾਬਕਾ ਖੇਤੀਬਾੜੀ ਮੰਤਰੀ ਦਾ ਬੇਟਾ ਗ੍ਰਿਫ਼ਤਾਰ , ਪੰਜਾਬ ਦੇ ਇੱਕ ਪ੍ਰਾਪਰਟੀ ਡੀਲਰ ਨੂੰ ਮਾਰੀ ਸੀ ਗੋਲੀ 
Bhopal 'ਚ ਸ਼ਰਾਬ ਪੀਣ ਤੋਂ ਬਾਅਦ ਕੁੜੀਆਂ ਦਾ ਹਾਈ-ਵੋਲਟੇਜ ਡਰਾਮਾ, ਜੰਮ ਕੇ ਹੋਈ ਕੁੱਟਮਾਰ 
Bhopal 'ਚ ਸ਼ਰਾਬ ਪੀਣ ਤੋਂ ਬਾਅਦ ਕੁੜੀਆਂ ਦਾ ਹਾਈ-ਵੋਲਟੇਜ ਡਰਾਮਾ, ਜੰਮ ਕੇ ਹੋਈ ਕੁੱਟਮਾਰ 
Saharanpur News : ਮਾਸੜ ਨੇ ਨਾਬਾਲਗ ਭਾਣਜੀ ਨਾਲ ਕੀਤਾ ਜ਼ਬਰ ਜਿਨਾਹ , ਪੁਲਿਸ ਨੇ ਗ੍ਰਿਫ਼ਤਾਰ ਕਰਕੇ ਭੇਜਿਆ ਜੇਲ੍ਹ 
Saharanpur News : ਮਾਸੜ ਨੇ ਨਾਬਾਲਗ ਭਾਣਜੀ ਨਾਲ ਕੀਤਾ ਜ਼ਬਰ ਜਿਨਾਹ , ਪੁਲਿਸ ਨੇ ਗ੍ਰਿਫ਼ਤਾਰ ਕਰਕੇ ਭੇਜਿਆ ਜੇਲ੍ਹ 
Property Rates Hike: ਆਮ ਜਨਤਾ ਨੂੰ ਵੱਡਾ ਝਟਕਾ, ਸੂਬਾ ਸਰਕਾਰ ਵੱਲੋਂ ਅਹਿਮ ਫ਼ੈਸਲਾ; ਪ੍ਰਾਪਰਟੀ ਖਰੀਦਣਾ ਹੋਵੇਗਾ ਮਹਿੰਗਾ: ਕਲੈਕਟਰ ਰੇਟਾਂ 'ਚ 75% ਦਾ ਵਾਧਾ...
ਆਮ ਜਨਤਾ ਨੂੰ ਵੱਡਾ ਝਟਕਾ, ਸੂਬਾ ਸਰਕਾਰ ਵੱਲੋਂ ਅਹਿਮ ਫ਼ੈਸਲਾ; ਪ੍ਰਾਪਰਟੀ ਖਰੀਦਣਾ ਹੋਵੇਗਾ ਮਹਿੰਗਾ: ਕਲੈਕਟਰ ਰੇਟਾਂ 'ਚ 75% ਦਾ ਵਾਧਾ...

ਵੀਡੀਓਜ਼

ਸਕੂਲਾਂ ‘ਚ ਬਿਜ਼ਨਸ ਕਲਾਸ! ਹਰਜੋਤ ਬੈਂਸ ਨੇ ਦਿੱਤੀ ਵੱਡੀ ਜਾਣਕਾਰੀ
ਵਿਦਿਆ ਦੀ ਚੋਰੀ ਤੋਂ ਵੱਡਾ ਕੋਈ ਜੁਰਮ ਨਹੀਂ — CM ਮਾਨ ਦਾ ਵੱਡਾ ਬਿਆਨ
ਬੱਚਿਆਂ ਨੂੰ ਬਿਜ਼ਨਸ ਲਈ ਪੈਸੇ ਦੇਵਾਂਗੇ! — CM ਮਾਨ ਦਾ ਵੱਡਾ ਐਲਾਨ
ਪਜਾਬ ਦੇ ਸਕੂਲਾਂ ‘ਚ ਸਭ ਤੋਂ ਤੇਜ਼ ਇੰਟਰਨੈੱਟ! — CM ਮਾਨ ਦਾ ਵੱਡਾ ਦਾਅਵਾ
CM ਮਾਨ ਨੇ ਕਿਸਾਨਾਂ ਲਈ ਕਹਿ ਦਿੱਤੀ ਵੱਡੀ ਗੱਲ! ਸਿਆਸਤ ਗਰਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਮਾਰਚ 2026
ਦੁਨੀਆ ਨੂੰ ਡਰਾਉਣ ਵਾਲੀ ਈਰਾਨ ਦੀ ਨਵੀਂ ਪਲਾਨਿੰਗ? ਪਰਮਾਣੂ ਬੰਬ ਦੇ ਨੇੜੇ ਪਹੁੰਚਿਆ ਤੇਹਰਾਨ
ਦੁਨੀਆ ਨੂੰ ਡਰਾਉਣ ਵਾਲੀ ਈਰਾਨ ਦੀ ਨਵੀਂ ਪਲਾਨਿੰਗ? ਪਰਮਾਣੂ ਬੰਬ ਦੇ ਨੇੜੇ ਪਹੁੰਚਿਆ ਤੇਹਰਾਨ
Haryana News  : ਸਾਬਕਾ ਖੇਤੀਬਾੜੀ ਮੰਤਰੀ ਦਾ ਬੇਟਾ ਗ੍ਰਿਫ਼ਤਾਰ , ਪੰਜਾਬ ਦੇ ਇੱਕ ਪ੍ਰਾਪਰਟੀ ਡੀਲਰ ਨੂੰ ਮਾਰੀ ਸੀ ਗੋਲੀ 
Haryana News  : ਸਾਬਕਾ ਖੇਤੀਬਾੜੀ ਮੰਤਰੀ ਦਾ ਬੇਟਾ ਗ੍ਰਿਫ਼ਤਾਰ , ਪੰਜਾਬ ਦੇ ਇੱਕ ਪ੍ਰਾਪਰਟੀ ਡੀਲਰ ਨੂੰ ਮਾਰੀ ਸੀ ਗੋਲੀ 
Silver-Gold Price Down: ਆਮ ਗਾਹਕਾਂ 'ਚ ਖੁਸ਼ੀ ਦੀ ਲਹਿਰ, ਅੱਜ ਸਸਤਾ ਹੋਇਆ 24 ਕੈਰੇਟ ਸੋਨਾ: ਜਾਣੋ ਕਿੰਨੀਆ ਡਿੱਗੀਆਂ ਕੀਮਤਾਂ...
ਆਮ ਗਾਹਕਾਂ 'ਚ ਖੁਸ਼ੀ ਦੀ ਲਹਿਰ, ਅੱਜ ਸਸਤਾ ਹੋਇਆ 24 ਕੈਰੇਟ ਸੋਨਾ: ਜਾਣੋ ਕਿੰਨੀਆ ਡਿੱਗੀਆਂ ਕੀਮਤਾਂ...
Saharanpur News : ਮਾਸੜ ਨੇ ਨਾਬਾਲਗ ਭਾਣਜੀ ਨਾਲ ਕੀਤਾ ਜ਼ਬਰ ਜਿਨਾਹ , ਪੁਲਿਸ ਨੇ ਗ੍ਰਿਫ਼ਤਾਰ ਕਰਕੇ ਭੇਜਿਆ ਜੇਲ੍ਹ 
Saharanpur News : ਮਾਸੜ ਨੇ ਨਾਬਾਲਗ ਭਾਣਜੀ ਨਾਲ ਕੀਤਾ ਜ਼ਬਰ ਜਿਨਾਹ , ਪੁਲਿਸ ਨੇ ਗ੍ਰਿਫ਼ਤਾਰ ਕਰਕੇ ਭੇਜਿਆ ਜੇਲ੍ਹ 
Punjab Weather: ਪੰਜਾਬ 'ਚ ਗਰਜ-ਚਮਕ, ਤੇਜ਼ ਤੂਫ਼ਾਨ ਸਣੇ ਵਰ੍ਹੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ 31 ਮਾਰਚ ਲਈ ਅਲਰਟ ਜਾਰੀ; ਲੋਕ ਰਹਿਣ ਸਾਵਧਾਨ...
ਪੰਜਾਬ 'ਚ ਗਰਜ-ਚਮਕ, ਤੇਜ਼ ਤੂਫ਼ਾਨ ਸਣੇ ਵਰ੍ਹੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ 31 ਮਾਰਚ ਲਈ ਅਲਰਟ ਜਾਰੀ; ਲੋਕ ਰਹਿਣ ਸਾਵਧਾਨ...
Bhopal 'ਚ ਸ਼ਰਾਬ ਪੀਣ ਤੋਂ ਬਾਅਦ ਕੁੜੀਆਂ ਦਾ ਹਾਈ-ਵੋਲਟੇਜ ਡਰਾਮਾ, ਜੰਮ ਕੇ ਹੋਈ ਕੁੱਟਮਾਰ 
Bhopal 'ਚ ਸ਼ਰਾਬ ਪੀਣ ਤੋਂ ਬਾਅਦ ਕੁੜੀਆਂ ਦਾ ਹਾਈ-ਵੋਲਟੇਜ ਡਰਾਮਾ, ਜੰਮ ਕੇ ਹੋਈ ਕੁੱਟਮਾਰ 
Astrology Today: ਬਾਬਾ ਵੇਂਗਾ ਵੱਲੋਂ ਵੱਡੀ ਭਵਿੱਖਬਾਣੀ! ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਅਚਾਨਕ ਬਦਲ ਜਾਏਗੀ ਕਿਸਮਤ; ਕਾਰੋਬਾਰ ਅਤੇ ਦੌਲਤ 'ਚ ਹੋਏਗਾ ਵਾਧਾ...
ਬਾਬਾ ਵੇਂਗਾ ਵੱਲੋਂ ਵੱਡੀ ਭਵਿੱਖਬਾਣੀ! ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਅਚਾਨਕ ਬਦਲ ਜਾਏਗੀ ਕਿਸਮਤ; ਕਾਰੋਬਾਰ ਅਤੇ ਦੌਲਤ 'ਚ ਹੋਏਗਾ ਵਾਧਾ...
Embed widget