ਪੜਚੋਲ ਕਰੋ
Advertisement
ਭਾਰਤ ਤੇ ਅਮਰੀਕਾ ਵਿਚਾਲੇ ਉਡਣਗੀਆਂ 36 ਉਡਾਣਾਂ
ਭਾਰਤ ਤੇ ਅਮਰੀਕਾ ਵਿਚਾਲੇ 36 ਉਡਾਣਾਂ ਚਲਾਈਆਂ ਜਾਣਗੀਆਂ।ਭਾਰਤ ਸਰਕਾਰ ਵਲੋਂ ਮਿੁਸ਼ਨ ਵੰਦੇ ਭਾਰਤ #VandeBharatMission ਦੇ ਤਹਿਤ ਇਹ ਊਡਾਣਾ ਚਲਾਈਆਂ ਜਾਣਗੀਆਂ।
ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਅੰਤਰਰਾਸ਼ਟਰੀ ਹਵਾਈ ਸੇਵਾ ਠੱਪ ਹੈ।ਪਰ ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਨਾਲ ਬਹੁਤ ਸਾਰੇ ਭਾਰਤੀ ਵਿਦੇਸ਼ਾਂ 'ਚ ਫਸੇ ਹੋਏ ਹਨ ਅਤੇ ਉਹ ਭਾਰਤ ਆਉਣ ਲਈ ਇੱਛਾ ਰੱਖਦੇ ਹਨ। ਐਸੇ ਲੋਕਾਂ ਲਈ ਭਾਰਤ ਸਰਕਾਰ ਵਲੋਂ ਮਿਸ਼ਨ ਵੰਦੇ ਭਾਰਤ #VandeBharatMission ਚਲਾਇਆ ਜਾ ਰਿਹਾ ਹੈ।ਹੁਣ ਇਸੇ ਮਿਸ਼ਨ ਦੇ ਤਹਿਤ ਭਾਰਤ ਤੇ ਅਮਰੀਕਾ ਵਿਚਾਲੇ 36 ਉਡਾਣਾਂ ਚਲਾਈਆਂ ਜਾਣਗੀਆਂ।
ਭਾਰਤ ਤੋਂ ਏਅਰ ਇੰਡੀਆ ਅਮਰੀਕਾ 'ਚ ਫਸੇ ਭਾਰਤੀਆਂ ਨੂੰ ਲੈ ਕੇ ਆਉਣ ਲਈ 11 ਜੁਲਾਈ ਤੋਂ 19 ਜੁਲਾਈ ਤੱਕ 36 ਉਡਾਣਾਂ ਚਲਾਏਗੀ।
Air India will operate 36 flights between India & USA from 11th July to 19th July, 2020 under #VandeBharatMission: Air India pic.twitter.com/RZPPEIHDlP
— ANI (@ANI) July 5, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement