ਪੜਚੋਲ ਕਰੋ

ਪੰਜ ਸ਼ੱਕੀ ਦਿੱਸਣ ਮਗਰੋਂ ਫੈਲੀ ਦਹਿਸ਼ਤ

ਨਵੀਂ ਦਿੱਲੀ: ਉੜੀ ਹਮਲੇ ਨੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਇੱਕ ਪਾਸੇ ਸਰਹੱਦ 'ਤੇ ਤਣਾਅ ਵਧ ਗਿਆ ਹੈ, ਉੱਥੇ ਸ਼ੱਕੀ ਬੰਦਿਆਂ ਦੀ ਘੁਸਪੈਠ ਦੀਆਂ ਸੂਚਨਾਵਾਂ ਨਾਲ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ। ਮੁੰਬਈ ਤੋਂ ਕਰੀਬ 50 ਕਿਲੋਮੀਟਰ ਦੂਰ ਰਾਏਗੜ੍ਹ ਦੇ ਉਰਨ ਵਿੱਚ ਅੱਜ ਸਵੇਰੇ ਸਾਢੇ ਛੇ ਵਜੇ ਦੋ ਬੱਚਿਆਂ ਨੇ ਚਾਰ ਸ਼ੱਕੀ ਬੰਦਿਆਂ ਨੂੰ ਵੇਖਿਆ। ਖਬਰ ਮਿਲਦੇ ਹੀ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਸ਼ੱਕ ਹੈ ਕਿ ਇਹ ਅੱਤਵਾਦੀ ਹੋ ਸਕਦੇ ਹਨ। 'ਏਬੀਪੀ ਨਿਊਜ਼' ਨੂੰ ਮਿਲੀ ਜਾਣਕਾਰੀ ਮੁਤਾਬਕ ਜਿਨ੍ਹਾਂ ਬੱਚਿਆਂ ਨੇ ਸ਼ੱਕੀਆਂ ਨੂੰ ਵੇਖਿਆ, ਉਨ੍ਹਾਂ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਹੈ। ਲੜਕੀ ਦਾ ਕਹਿਣਾ ਹੈ ਕਿ ਉਸ ਨੇ ਜਿਨ੍ਹਾਂ ਸ਼ੱਕੀਆਂ ਨੂੰ ਵੇਖਿਆ ਉਹ ਕਹਿ ਰਹੇ ਸਨ ਕਿ ਪਹਿਲਾਂ ਸਕੂਲ ਤੇ ਬਾਅਦ ਵਿੱਚ ਨੇੜੇ ਸਥਿਤ ONGC ਨੂੰ ਨਿਸ਼ਾਨਾ ਬਣਾਉਣਗੇ। ਮਹਾਰਾਸ਼ਟਰ ਦੇ ਪੁਲਿਸ ਮੁਖੀ ਨੇ ਕਿਹਾ ਕਿ ਦੋ ਬੱਚਿਆਂ ਨੇ ਪੰਜ ਸ਼ੱਕੀਆਂ ਨੂੰ ਵੇਖਿਆ। ਡੀਜੀਪੀ ਸਤੀਸ਼ ਮਾਥੁਰ ਮੁਤਾਬਕ ਇੱਕ ਬੱਚੇ ਨੇ ਪੰਜ ਤੇ ਦੂਜੇ ਨੇ ਇੱਕ ਸ਼ੱਕੀ ਨੂੰ ਵੇਖਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਲਾਕਾ ਸੀਲ ਕਰ ਲਿਆ ਹੈ। ਤਲਾਸ਼ੀ ਜਾਰੀ ਹੈ ਤੇ ਇਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਟਾਪ ਹੈਡਲਾਈਨ

ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ ਸੀਨੀਅਰ ਅਫਸਰਾਂ ਦੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ ਸੀਨੀਅਰ ਅਫਸਰਾਂ ਦੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Big News: ਸਿਆਸਤ ਤੋਂ ਵੱਡੀ ਖਬਰ, ਚੋਣਾਂ ਤੋਂ ਪਹਿਲਾਂ 'ਆਪ' ਨੇ ਜਾਰੀ ਕੀਤੀ ਪਹਿਲੀ ਲਿਸਟ, ਚੋਣ ਮੈਦਾਨ 'ਚ ਉਤਾਰੇ 11 ਉਮੀਦਵਾਰ; ਵੇਖੋ ਲਿਸਟ...
ਸਿਆਸਤ ਤੋਂ ਵੱਡੀ ਖਬਰ, ਚੋਣਾਂ ਤੋਂ ਪਹਿਲਾਂ 'ਆਪ' ਨੇ ਜਾਰੀ ਕੀਤੀ ਪਹਿਲੀ ਲਿਸਟ, ਚੋਣ ਮੈਦਾਨ 'ਚ ਉਤਾਰੇ 11 ਉਮੀਦਵਾਰ; ਵੇਖੋ ਲਿਸਟ...
Man Kills Two Sisters: ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਰੱਖੜੀ ਤੋਂ ਪਹਿਲਾਂ ਭਰਾ ਨੇ ਦੋ ਸਕੀਆਂ ਭੈਣਾਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਰੱਖੜੀ ਤੋਂ ਪਹਿਲਾਂ ਭਰਾ ਨੇ ਦੋ ਸਕੀਆਂ ਭੈਣਾਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਫਿਰ...
Kanpur 'ਚ ਟ੍ਰੇਨਿੰਗ ਏਅਰਕ੍ਰਾਫਟ ਕਰੈਸ਼, ਪਾਇਲਟ ਅਤੇ ਕੋ-ਪਾਇਲਟ ਦੀ ਮੌਤ, ਗੰਗਾ ਬੈਰਾਜ ਨੇੜੇ ਵਾਪਰਿਆ ਹਾਦਸਾ
Kanpur 'ਚ ਟ੍ਰੇਨਿੰਗ ਏਅਰਕ੍ਰਾਫਟ ਕਰੈਸ਼, ਪਾਇਲਟ ਅਤੇ ਕੋ-ਪਾਇਲਟ ਦੀ ਮੌਤ, ਗੰਗਾ ਬੈਰਾਜ ਨੇੜੇ ਵਾਪਰਿਆ ਹਾਦਸਾ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਰੱਖੜੀ ਦਾ ਤਿਉਹਾਰ, ਕੀ ਪੂਰਾ ਦਿਨ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ, ਭਦਰਾ ਦਾ ਸਾਇਆ ਨਹੀਂ; ਜਾਣੋ ਸ਼ੁਭ ਮੁਹੂਰਤ
ਅੱਜ ਰੱਖੜੀ ਦਾ ਤਿਉਹਾਰ, ਕੀ ਪੂਰਾ ਦਿਨ ਭੈਣਾਂ ਬੰਨ੍ਹ ਸਕਣਗੀਆਂ ਰੱਖੜੀ, ਭਦਰਾ ਦਾ ਸਾਇਆ ਨਹੀਂ; ਜਾਣੋ ਸ਼ੁਭ ਮੁਹੂਰਤ
ਪਠਾਨਕੋਟ 'ਚ ਪੈ ਰਿਹਾ ਮੀਂਹ, ਪੰਜ ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਪਠਾਨਕੋਟ 'ਚ ਪੈ ਰਿਹਾ ਮੀਂਹ, ਪੰਜ ਜ਼ਿਲ੍ਹਿਆਂ 'ਚ ਬਾਰਿਸ਼ ਦਾ ਅਲਰਟ; ਜਾਣੋ ਮੌਸਮ ਦਾ ਹਾਲ
28 ਅਗਸਤ ਨੂੰ ਘੱਟ ਹੋਏ LPG ਦੇ ਰੇਟ? ਜਾਣੋ 14 ਅਤੇ 19 ਕਿਲੋ ਵਾਲੇ ਸਿਲੰਡਰਾਂ ਦੀਆਂ ਕੀਮਤਾਂ
28 ਅਗਸਤ ਨੂੰ ਘੱਟ ਹੋਏ LPG ਦੇ ਰੇਟ? ਜਾਣੋ 14 ਅਤੇ 19 ਕਿਲੋ ਵਾਲੇ ਸਿਲੰਡਰਾਂ ਦੀਆਂ ਕੀਮਤਾਂ
28 ਅਗਸਤ ਨੂੰ ਰੱਖੜੀ 'ਤੇ ਘੱਟ ਗਏ ਪੈਟਰੋਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
28 ਅਗਸਤ ਨੂੰ ਰੱਖੜੀ 'ਤੇ ਘੱਟ ਗਏ ਪੈਟਰੋਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਗਸਤ 2026
Rakhi ਤੋਂ ਇੱਕ ਦਿਨ ਪਹਿਲਾਂ ਇਕੱਠੇ ਬਲੇ ਭੈਣ -ਭਰਾ ਦੇ ਸਿਵੇ , ਸੱਪ ਨੇ ਡੰਗਿਆ, 18 ਘੰਟਿਆਂ 'ਚ ਦੋਵਾਂ ਦੀ ਮੌਤ 
Rakhi ਤੋਂ ਇੱਕ ਦਿਨ ਪਹਿਲਾਂ ਇਕੱਠੇ ਬਲੇ ਭੈਣ -ਭਰਾ ਦੇ ਸਿਵੇ , ਸੱਪ ਨੇ ਡੰਗਿਆ, 18 ਘੰਟਿਆਂ 'ਚ ਦੋਵਾਂ ਦੀ ਮੌਤ 
Sangrur ਦੇ ਪਿੰਡ ਕਾਤਰੋਂ ਵਿਖੇ ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ, ਦੂਜਾ ਪੁੱਤ ਗੰਭੀਰ
Sangrur ਦੇ ਪਿੰਡ ਕਾਤਰੋਂ ਵਿਖੇ ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ, ਦੂਜਾ ਪੁੱਤ ਗੰਭੀਰ
FASTag : ਰੱਖੜੀ 'ਤੇ ਭੈਣ ਦੇ ਘਰ ਜਾ ਰਹੇ ਹੋ? FASTag 'ਚ ਜ਼ਰੂਰ ਚੈੱਕ ਕਰੋ ਇਹ ਚੀਜ਼
FASTag : ਰੱਖੜੀ 'ਤੇ ਭੈਣ ਦੇ ਘਰ ਜਾ ਰਹੇ ਹੋ? FASTag 'ਚ ਜ਼ਰੂਰ ਚੈੱਕ ਕਰੋ ਇਹ ਚੀਜ਼
Embed widget