ਪੜਚੋਲ ਕਰੋ
Advertisement
ਸਕੂਲ 'ਤੇ ਡਿੱਗੀ 11000kv ਬਿਜਲੀ ਦੀ ਤਾਰ, 55 ਬੱਚਿਆਂ ਨੂੰ ਲੱਗਾ ਕਰੰਟ
ਯੂਪੀ ਦੇ ਬਲਰਾਮਪੁਰ ‘ਚ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ ਸਕੂਲ ‘ਤੇ ਹਾਇਰਟੈਂਸ਼ਨ ਤਾਰ ਡਿੱਗਣ ਕਰਕੇ 55 ਬੱਚਿਆਂ ਨੂੰ ਕਰੰਟ ਲੱਗ ਗਿਆ। ਸਾਰੇ ਬੱਚਿਆਂ ਨੂੰ ਹਸਪਤਾਲ ‘ਚ ਇਲਾਜ ਲਈ ਭਰਤੀ ਕੀਤਾ ਗਿਆ ਹੈ।
ਬਲਰਾਮਪੁਰ: ਯੂਪੀ ਦੇ ਬਲਰਾਮਪੁਰ ‘ਚ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ ਸਕੂਲ ‘ਤੇ ਹਾਇਰਟੈਂਸ਼ਨ ਤਾਰ ਡਿੱਗਣ ਕਰਕੇ 55 ਬੱਚਿਆਂ ਨੂੰ ਕਰੰਟ ਲੱਗ ਗਿਆ। ਸਾਰੇ ਬੱਚਿਆਂ ਨੂੰ ਹਸਪਤਾਲ ‘ਚ ਇਲਾਜ ਲਈ ਭਰਤੀ ਕੀਤਾ ਗਿਆ ਹੈ ਜਿਸ ਵਿੱਚੋਂ 6 ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਘਟਨਾ ਸਮੇਂ ਸਕੂਲ ‘ਚ ਕਰੀਬ 100 ਬੱਚੇ ਪੜ੍ਹ ਰਹੇ ਸੀ। ਇਹ ਘਟਨਾ ਉਤਰੌਲਾ ਦੇ ਪ੍ਰਾਇਮਰੀ ਸਕੂਲ ਨਿਆਨਗਰ ਦੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਤੇ ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਮੌਕੇ ‘ਤੇ ਪਹੁੰਚੇ।
ਦੱਸਿਆ ਜਾ ਰਿਹਾ ਹੈ ਕਿ 11000 ਕੇਵੀਏ ਦੀ ਤਾਰ ਸਕੂਲ ‘ਤੇ ਡਿੱਗੀ ਹੈ। ਇਸ ਦੀ ਚਪੇਟ ‘ਚ ਆਉਣ ਨਾਲ 55 ਬੱਚਿਆਂ ਨੂੰ ਕਰੰਟ ਲੱਗ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਕਾਰੋਬਾਰ
Advertisement