ਆਮ ਆਦਮੀ ਪਾਰਟੀ ਨੇ ਆਪਣੇ ਪਾਰਟੀ ਢਾਂਚੇ ਨੂੰ ਵਧੇਰੇ ਮਜ਼ਬੂਤ ਕਰਨ ਲਈ ਆਪਣੇ ਚੰਡੀਗੜ੍ਹ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਕੌਮੀ ਕਾਰਜਕਾਰਣੀ ਦੇ ਮੈਂਬਰ ਹਰਜੋਤ ਬੈਂਸ ਨੇ ਕਿਹਾ ਕਿ ਇਹ ਐਲਾਨ 2019 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਆਪਣੀ ਨੀਂਹ ਮਜ਼ਬੂਤ ਕਰਨ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਬੈਂਸ ਨੇ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ ਹੈ-

  1. ਪ੍ਰੇਮ ਗਰਗ - ਕਨਵੀਨਰ

  2. ਮੀਨਾ ਸ਼ਰਮਾ - ਸਹਿ ਕਨਵੀਨਰ

  3. ਐੱਚ.ਕੇ. ਅਰੋੜਾ - ਸਕੱਤਰ

  4. ਨਰੇਸ਼ ਗਰਗ ਬੌਬੀ - ਜਨਰਲ ਸਕੱਤਰ

  5. ਵਿਜੇ ਪਾਲ ਸਿੰਘ - ਜਨਰਲ ਸਕੱਤਰ

  6. ਪੀ. ਪੀ. ਘਈ - ਜਨਰਲ ਸਕੱਤਰ

  7. ਨਾਜਰ ਸਿੰਘ ਧਾਲੀਵਾਲ - ਜਨਰਲ ਸਕੱਤਰ

  8. ਸਤੀਸ਼ ਮਚਲ - ਜਨਰਲ ਸਕੱਤਰ

  9. ਵਿਕਰਮ ਪੁੰਡੀਰ - ਓ. ਸਕੱਤਰ

  10. ਕੌਸ਼ਲ ਸਿੰਘ - ਸੰਯੁਕਤ ਸਕੱਤਰ

  11. ਯੋਗੇਸ਼ ਸੋਨੀ - ਸੰਯੁਕਤ ਸਕੱਤਰ

  12. ਸ਼ਿਸ਼ੂ ਪੌਲ - ਸੰਯੁਕਤ ਸਕੱਤਰ

  13. ਕਲਾਨਾ ਦਾਸ - ਸੰਯੁਕਤ ਸਕੱਤਰ

  14. ਲਾਡੀ ਪੁੰਨੂ - ਸੰਯੁਕਤ ਸਕੱਤਰ

  15. ਸੰਦੀਪ - ਸੰਯੁਕਤ ਸਕੱਤਰ

  16. ਪ੍ਰੋ. ਗੁਰਦੇਵ ਸਿੰਘ - ਕਾਰਜਕਾਰੀ ਮੈਂਬਰ

  17. ਨਿਕਿਤਾ ਪੰਡਿਤ - ਕਾਰਜਕਾਰੀ ਮੈਂਬਰ

  18. ਰੋਜ਼ਲੀਨ - ਕਾਰਜਕਾਰੀ ਮੈਂਬਰ

  19. ਮਲਕੀਤ ਸਿੰਘ - ਕਾਰਜਕਾਰੀ ਮੈਂਬਰ

  20. ਕਾਂਤਾ ਧਮੀਜਾ - ਕਾਰਜਕਾਰੀ ਮੈਂਬਰ

  21. ਪ੍ਰਿੰਸ ਜੁਨੇਜਾ - ਕਾਰਜਕਾਰੀ ਮੈਂਬਰ

  22. ਸਤਨਾਮ ਸਿੰਘ - ਕਾਰਜਕਾਰੀ ਮੈਂਬਰ

  23. ਗੁਰਦੀਪ ਸਿੰਘ - ਕਾਰਜਕਾਰੀ ਮੈਂਬਰ

  24. ਰਵੀ ਮਨੀ - ਕਾਰਜਕਾਰੀ ਮੈਂਬਰ

  25. ਆਰਤੀ ਸ਼ਰਮਾ - ਕਾਰਜਕਾਰੀ ਮੈਂਬਰ