ਪੜਚੋਲ ਕਰੋ
Advertisement
'ਬਟਨ ਕੋਈ ਵੀ ਦੱਬੋ, ਵੋਟ ਬੀਜੇਪੀ ਨੂੰ', ਚੋਣ ਕਮਿਸ਼ਨ ਨੇ ਵਿੱਢੀ ਜਾਂਚ!
ਆਮ ਆਦਮੀ ਪਾਰਟੀ ਨੇ ਤੀਜੇ ਗੇੜ ਦੀਆਂ ਵੋਟਾਂ 'ਚ ਵੱਡੀ ਗੜਬੜੀ ਹੋਣ ਦਾ ਇਲਜ਼ਾਮ ਲਾਇਆ ਹੈ। 'ਆਪ' ਦੇ ਗੋਆ ਕਨਵੀਨਰ ਐਲਵਿਸ ਗੋਮਸ ਦਾ ਕਹਿਣਾ ਹੈ ਕਿ ਹੋਰ ਪਾਰਟੀਆਂ ਦੇ ਵੋਟ ਵੀ ਬੀਜੇਪੀ ਨੂੰ ਟ੍ਰਾਂਸਫਰ ਕੀਤੇ ਜਾ ਰਹੇ ਹਨ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਤੀਜੇ ਗੇੜ ਦੀਆਂ ਵੋਟਾਂ 'ਚ ਵੱਡੀ ਗੜਬੜੀ ਹੋਣ ਦਾ ਇਲਜ਼ਾਮ ਲਾਇਆ ਹੈ। 'ਆਪ' ਦੇ ਗੋਆ ਕਨਵੀਨਰ ਐਲਵਿਸ ਗੋਮਸ ਦਾ ਕਹਿਣਾ ਹੈ ਕਿ ਹੋਰ ਪਾਰਟੀਆਂ ਦੇ ਵੋਟ ਵੀ ਬੀਜੇਪੀ ਨੂੰ ਟ੍ਰਾਂਸਫਰ ਕੀਤੇ ਜਾ ਰਹੇ ਹਨ।
ਐਲਵਿਸ ਦਾ ਕਹਿਣਾ ਹੈ, “ਗੋਆ ‘ਚ 34 ਏਸੀ ‘ਚ ਬੂਥ ਨੰਬਰ 31 ‘ਤੇ 6 ਉਮੀਦਵਾਰਾਂ ‘ਚ ਸਾਰਿਆਂ ਨੂੰ 9 ਵੋਟ ਮਿਲੇ, ਜਦਕਿ ਬੀਜੇਪੀ ਦੇ ਖਾਤੇ ‘ਚ 17 ਵੋਟ ਪਏ, ਕਾਂਗਰਸ 9, 'ਆਪ' ਨੂੰ ਅੱਠ ਤੇ ਆਜ਼ਾਦ ਉਮੀਦਵਾਰ ਨੂੰ ਇੱਕ ਵੋਟ ਮਿਲਿਆ ਹੈ। ਇਹ ਲੁੱਟ ਹੈ। ਗੋਆ ਚੋਣ ਵਿਭਾਗ ਦੇ ਦਾਅਵੇ ਖੋਖਲੇ ਹਨ।”
ਐਲਵਿਮ ਗੋਮਸ ਦੇ ਇਲਜ਼ਾਮਾਂ ਦੀ ਹਮਾਇਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ। ਉਧਰ, ਇਸ ਬਾਰੇ ਗੋਆ ਚੋਣ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਮਾਮਲੇ ‘ਤੇ ਅਪਡੇਟ ਜਲਦੀ ਹੀ ਜਾਰੀ ਕੀਤਾ ਜਾਵੇਗਾ।“Faulty” EVM in Goa also transfers others votes to BJP. Are these really faulty or programmed in this fashion? https://t.co/zI9e6IVFUV
— Arvind Kejriwal (@ArvindKejriwal) April 23, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਸਿਹਤ
Advertisement