ਪੜਚੋਲ ਕਰੋ
Advertisement
ਧੁੰਦ ਕਰਕੇ ਵਾਪਰਿਆ ਭਿਆਨਕ ਹਾਦਸਾ, ਰੋਡਵੇਜ਼ ਬੱਸ ਤੇ ਟੈਂਕਰ ਦੀ ਟੱਕਰ 'ਚ 7 ਦੀ ਮੌਤ, 25 ਜ਼ਖ਼ਮੀ
ਸੰਬਲ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਉੱਤਰ ਪ੍ਰਦੇਸ਼ ਰੋਡਵੇਜ਼ ਦੀ ਬੱਸ ਤੇ ਟੈਂਕਰ ਵਿੱਚ ਭਿਆਨਕ ਟੱਕਰ ਹੋ ਗਈ, ਜਿਸ ਵਿੱਚ ਸੱਤ ਲੋਕ ਮਾਰੇ ਗਏ ਤੇ 25 ਜ਼ਖਮੀ ਹੋ ਗਏ।
ਸੰਭਲ: ਸੰਬਲ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਉੱਤਰ ਪ੍ਰਦੇਸ਼ ਰੋਡਵੇਜ਼ ਦੀ ਬੱਸ ਤੇ ਟੈਂਕਰ ਵਿੱਚ ਭਿਆਨਕ ਟੱਕਰ ਹੋ ਗਈ, ਜਿਸ ਵਿੱਚ ਸੱਤ ਲੋਕ ਮਾਰੇ ਗਏ ਤੇ 25 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਅਲੀਗੜ੍ਹ ਡਿਪੂ ਦੀ ਬੱਸ ਧੁੰਦ ਕਾਰਨ ਟੈਂਕਰ ਨਾਲ ਟਕਰਾ ਗਈ।
ਫਿਲਹਾਲ ਰਾਹਤ ਕਾਰਜ ਮੌਕੇ 'ਤੇ ਚੱਲ ਰਹੇ ਹਨ। ਪੁਲਿਸ ਟੀਮ ਜ਼ਖ਼ਮੀਆਂ ਨੂੰ ਹਸਪਤਾਲ ਲੈ ਜਾ ਰਹੀ ਹੈ। ਇਹ ਹਾਦਸਾ ਧਨਾਰੀ ਥਾਣਾ ਖੇਤਰ ਦੇ ਮੁਰਾਦਾਬਾਦ ਹਾਈਵੇ 'ਤੇ ਵਾਪਰਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Seven people killed in collision between a UP Roadways bus and a gas tanker truck in Sambhal; Police, administration conducting rescue operation pic.twitter.com/MrCUCPIn00
— ANI UP (@ANINewsUP) December 16, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਵਿਸ਼ਵ
Advertisement