ਨਵੀਂ ਦਿੱਲੀ: ਚੋਣਾਂ ਦੇ ਦਿਨਾਂ 'ਚ ਬਾਲੀਵੁੱਡ ਹਸਤੀਆਂ ਦਾ ਸਿਆਸੀ ਪਾਰਟੀਆਂ ਨਾਲ ਹੱਥ ਮਿਲਾਉਣਾ ਆਮ ਜਿਹੀ ਗੱਲ ਹੈ। ਅਜਿਹੇ 'ਚ ਹੁਣ ਬਾਲੀਵੁੱਡ ਅਦਾਕਾਰ ਤੇ ਪਲੇਅਬੈਕ ਗਾਇਕ ਅਰੁਣ ਬਖਸ਼ੀ ਵੀ ਬੀਜੇਪੀ 'ਚ ਸ਼ਾਮਲ ਹੋ ਗਏ। ਇਸ ਮੌਕੇ ਅਰੁਣ ਬਖ਼ਸ਼ੀ ਨੇ ਪੀਐਮ ਮੋਦੀ ਦੀਆਂ ਤਾਰੀਫ਼ਾ ਦੇ ਪੁਲ ਵੀ ਬੰਨ੍ਹੇ।
ਬਖ਼ਸ਼ੀ ਨੇ 100 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ ਹੋਇਆ ਹੈ ਅਤੇ ਪਲੇਅਬੈਕ ਸਿੰਗਰ ਵਜੋਂ 250 ਤੋਂ ਵੱਧ ਗਾਣੇ ਵੀ ਗਾਏ ਹਨ। ਅਰੁਣ ਬਖਸ਼ੀ ਨੇ ਬੀ.ਆਰ. ਚੋਪੜਾ ਦੇ ਸੀਰੀਅਲ ਮਹਾਂਭਾਰਤ ਨਾਲ ਆਪਣੀ ਪਛਾਣ ਬਣਾਈ ਸੀ।
ਫ਼ਿਲਮੀ ਕਲਾਕਾਰ ਬਖ਼ਸ਼ੀ ਵੀ ਹੋਏ ਭਾਜਪਾ ਵਿੱਚ ਸ਼ਾਮਲ
ਏਬੀਪੀ ਸਾਂਝਾ
Updated at:
11 May 2019 06:05 PM (IST)
ਬਖ਼ਸ਼ੀ ਨੇ 100 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ ਹੋਇਆ ਹੈ ਅਤੇ ਪਲੇਅਬੈਕ ਸਿੰਗਰ ਵਜੋਂ 250 ਤੋਂ ਵੱਧ ਗਾਣੇ ਵੀ ਗਾਏ ਹਨ। ਅਰੁਣ ਬਖਸ਼ੀ ਨੇ ਬੀ.ਆਰ. ਚੋਪੜਾ ਦੇ ਸੀਰੀਅਲ ਮਹਾਂਭਾਰਤ ਨਾਲ ਆਪਣੀ ਪਛਾਣ ਬਣਾਈ ਸੀ।
- - - - - - - - - Advertisement - - - - - - - - -