ਪੜਚੋਲ ਕਰੋ

ਮੋਦੀ ਸਰਕਾਰ ਨੇ ਕਿਸਾਨਾਂ 'ਤੇ ਲਾਈ ਨਵੀਂ ਸ਼ਰਤ

ਕੇਂਦਰ ਸਰਕਾਰ ਨੇ ਪੀਐਮ-ਕਿਸਾਨ ਸਕੀਮ ਲਈ ਨਵੀਂ ਸ਼ਰਤਾ ਲਾ ਦਿੱਤੀ ਹੈ। ਹੁਣ ਸਿਰਫ ਉਨ੍ਹਾਂ ਕਿਸਾਨਾਂ ਨੂੰ ਸਕੀਮ ਤਹਿਤ ਪੈਸੇ ਮਿਲਣਗੇ ਜਿਨ੍ਹਾਂ ਕੋਲ ਆਧਾਰ ਕਾਰਡ ਹੈ। ਇਹ ਸਕੀਮ ਮੋਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸ਼ੁਰੂ ਕੀਤੀ ਸੀ।

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪੀਐਮ-ਕਿਸਾਨ ਸਕੀਮ ਲਈ ਨਵੀਂ ਸ਼ਰਤਾ ਲਾ ਦਿੱਤੀ ਹੈ। ਹੁਣ ਸਿਰਫ ਉਨ੍ਹਾਂ ਕਿਸਾਨਾਂ ਨੂੰ ਸਕੀਮ ਤਹਿਤ ਪੈਸੇ ਮਿਲਣਗੇ ਜਿਨ੍ਹਾਂ ਕੋਲ ਆਧਾਰ ਕਾਰਡ ਹੈ। ਇਹ ਸਕੀਮ ਮੋਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸ਼ੁਰੂ ਕੀਤੀ ਸੀ। ਇਸ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਇਸ ਮਹੀਨੇ ਤੋਂ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ (ਪੀਐਮ-ਕਿਸਾਨ) ਤਹਿਤ ਰਾਸ਼ੀ ਸਿਰਫ਼ ਉਨ੍ਹਾਂ ਯੋਗ ਕਿਸਾਨਾਂ ਦੇ ਖਾਤਿਆਂ ’ਚ ਟਰਾਂਸਫਰ ਕੀਤੀ ਜਾਵੇਗੀ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਪ੍ਰਮਾਣਿਤ ਹਨ। ਉਨ੍ਹਾਂ ਇਹ ਜਾਣਕਾਰੀ ਲੋਕ ਸਭਾ ਦਿੱਤੀ। ਤੋਮਰ ਨੇ ਕਿਹਾ ਕਿ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਦੀ ਆਧਾਰ ਪ੍ਰਮਾਣਿਕਤਾ ਅਗਲੀਆਂ ਸਾਰੀਆਂ ਕਿਸ਼ਤਾਂ ਲਈ ਜ਼ਰੂਰੀ ਹੋਵੇਗੀ। ਪੀਐਮ-ਕਿਸਾਨ ਸਕੀਮ ਤਹਿਤ ਸਰਕਾਰ ਵੱਲੋਂ 14 ਕਰੋੜ ਕਿਸਾਨਾਂ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ ਸਾਲਾਨਾ 6000 ਰੁਪਏ ਦਿੱਤੇ ਜਾ ਰਹੇ ਹਨ। ਇਹ ਰਕਮ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ’ਚ ਟਰਾਂਸਫਰ ਹੁੰਦੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਵੀਡੀ ਸਤੀਸ਼ਨ ਹੋਣਗੇ ਕੇਰਲ ਦੇ ਮੁੱਖ ਮੰਤਰੀ, ਕਾਂਗਰਸ ਨੇ 10 ਦਿਨਾਂ ਬਾਅਦ CM ਦੇ ਨਾਮ ਦਾ ਕੀਤਾ ਐਲਾਨ
ਵੀਡੀ ਸਤੀਸ਼ਨ ਹੋਣਗੇ ਕੇਰਲ ਦੇ ਮੁੱਖ ਮੰਤਰੀ, ਕਾਂਗਰਸ ਨੇ 10 ਦਿਨਾਂ ਬਾਅਦ CM ਦੇ ਨਾਮ ਦਾ ਕੀਤਾ ਐਲਾਨ
Work From Home Rules: 'ਵਰਕ ਫਰਾਮ ਹੋਮ' ਦੇ ਹੁਕਮ ਜਾਰੀ, ਹੁਣ ਮੁਲਾਜ਼ਮ ਘਰਾਂ ਤੋਂ ਕਰਨਗੇ ਕੰਮ; ਪੱਛਮੀ ਏਸ਼ੀਆ 'ਚ ਤਣਾਅ ਕਾਰਨ ਕਈ ਦੇਸ਼ਾਂ 'ਚ ਚਿੰਤਾ ਦਾ ਮਾਹੌਲ...
'ਵਰਕ ਫਰਾਮ ਹੋਮ' ਦੇ ਹੁਕਮ ਜਾਰੀ, ਹੁਣ ਮੁਲਾਜ਼ਮ ਘਰਾਂ ਤੋਂ ਕਰਨਗੇ ਕੰਮ; ਪੱਛਮੀ ਏਸ਼ੀਆ 'ਚ ਤਣਾਅ ਕਾਰਨ ਕਈ ਦੇਸ਼ਾਂ 'ਚ ਚਿੰਤਾ ਦਾ ਮਾਹੌਲ...
ਚੱਲਦੀ ਪ੍ਰਾਈਵੇਟ ਬੱਸ 'ਚ ਮਹਿਲਾ ਨਾਲ ਗੈਂਗਰੇਪ, ਦੋਸ਼ੀ ਡਰਾਈਵਰ ਅਤੇ ਕੰਡਕਟਰ ਗ੍ਰਿਫਤਾਰ; ਮੱਚੀ ਸਨਸਨੀ
ਚੱਲਦੀ ਪ੍ਰਾਈਵੇਟ ਬੱਸ 'ਚ ਮਹਿਲਾ ਨਾਲ ਗੈਂਗਰੇਪ, ਦੋਸ਼ੀ ਡਰਾਈਵਰ ਅਤੇ ਕੰਡਕਟਰ ਗ੍ਰਿਫਤਾਰ; ਮੱਚੀ ਸਨਸਨੀ
ਸੰਕਟ ਵਿਚਾਲੇ ਮੋਦੀ ਸਰਕਾਰ ਦਾ ਵੱਡਾ ਫੈਸਲਾ, ਭਾਰਤ ਦੁਨੀਆ ਨੂੰ ਨਹੀਂ ਭੇਜੇਗਾ ਚੀਨੀ, Sugar Export 'ਤੇ ਲਾਇਆ ਬੈਨ
ਸੰਕਟ ਵਿਚਾਲੇ ਮੋਦੀ ਸਰਕਾਰ ਦਾ ਵੱਡਾ ਫੈਸਲਾ, ਭਾਰਤ ਦੁਨੀਆ ਨੂੰ ਨਹੀਂ ਭੇਜੇਗਾ ਚੀਨੀ, Sugar Export 'ਤੇ ਲਾਇਆ ਬੈਨ

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਹੁਣ ਬੁੱਧਵਾਰ ਨੂੰ ਨਹੀਂ ਚੱਲਣਗੀਆਂ ਸਰਕਾਰੀ ਗੱਡੀਆਂ! ਪ੍ਰਸ਼ਾਸਨ ਨੇ ਅਚਾਨਕ ਲਿਆ ਵੱਡਾ ਫ਼ੈਸਲਾ...
ਪੰਜਾਬ ਤੋਂ ਵੱਡੀ ਖਬਰ, ਹੁਣ ਬੁੱਧਵਾਰ ਨੂੰ ਨਹੀਂ ਚੱਲਣਗੀਆਂ ਸਰਕਾਰੀ ਗੱਡੀਆਂ! ਪ੍ਰਸ਼ਾਸਨ ਨੇ ਅਚਾਨਕ ਲਿਆ ਵੱਡਾ ਫ਼ੈਸਲਾ...
ਸੰਕਟ ਵਿਚਾਲੇ ਮੋਦੀ ਸਰਕਾਰ ਦਾ ਵੱਡਾ ਫੈਸਲਾ, ਭਾਰਤ ਦੁਨੀਆ ਨੂੰ ਨਹੀਂ ਭੇਜੇਗਾ ਚੀਨੀ, Sugar Export 'ਤੇ ਲਾਇਆ ਬੈਨ
ਸੰਕਟ ਵਿਚਾਲੇ ਮੋਦੀ ਸਰਕਾਰ ਦਾ ਵੱਡਾ ਫੈਸਲਾ, ਭਾਰਤ ਦੁਨੀਆ ਨੂੰ ਨਹੀਂ ਭੇਜੇਗਾ ਚੀਨੀ, Sugar Export 'ਤੇ ਲਾਇਆ ਬੈਨ
ਲੁਧਿਆਣਾ 'ਚ ਸਫਾਈ ਮੁਲਾਜ਼ਮਾਂ ਦੀ ਆਰ-ਪਾਰ ਦੀ ਲੜਾਈ, ਕੱਲ੍ਹ ਗਲੀਆਂ 'ਚੋਂ ਨਹੀਂ ਚੁੱਕਿਆ ਜਾਵੇਗਾ ਗੰਦ ਤੇ ਨਾ ਲੱਗੇਗਾ ਝਾੜੂ; CM ਮਾਨ ਨੂੰ ਚੇਤਾਵਨੀ
ਲੁਧਿਆਣਾ 'ਚ ਸਫਾਈ ਮੁਲਾਜ਼ਮਾਂ ਦੀ ਆਰ-ਪਾਰ ਦੀ ਲੜਾਈ, ਕੱਲ੍ਹ ਗਲੀਆਂ 'ਚੋਂ ਨਹੀਂ ਚੁੱਕਿਆ ਜਾਵੇਗਾ ਗੰਦ ਤੇ ਨਾ ਲੱਗੇਗਾ ਝਾੜੂ; CM ਮਾਨ ਨੂੰ ਚੇਤਾਵਨੀ
Amul ,Mother Dairy ਅਤੇ Verka ਨੇ ਵਧਾਇਆ ਦੁੱਧ ਦਾ ਰੇਟ , ਅੱਜ ਤੋਂ ਲਾਗੂ ਹੋਏ ਨਵੇਂ ਰੇਟ
Amul ,Mother Dairy ਅਤੇ Verka ਨੇ ਵਧਾਇਆ ਦੁੱਧ ਦਾ ਰੇਟ , ਅੱਜ ਤੋਂ ਲਾਗੂ ਹੋਏ ਨਵੇਂ ਰੇਟ
ਪੰਜਾਬ ਦੇ ਸੱਤ ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ, 17 ਮਈ ਨੂੰ ਲੂ ਚਲਣ ਦੀ ਸੰਭਾਵਨਾ; ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ ਸੱਤ ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ, 17 ਮਈ ਨੂੰ ਲੂ ਚਲਣ ਦੀ ਸੰਭਾਵਨਾ; ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
Cesarean delivery risk: C ਸੈਕਸ਼ਨ ਵੇਲੇ ਅਸਲ 'ਚ ਹੁੰਦਾ ਕਿਡਨੀ ਫੇਲ ਹੋਣ ਦਾ ਖਤਰਾ? ਜਾਣੋ ਅਸਲ ਸੱਚਾਈ
Cesarean delivery risk: C ਸੈਕਸ਼ਨ ਵੇਲੇ ਅਸਲ 'ਚ ਹੁੰਦਾ ਕਿਡਨੀ ਫੇਲ ਹੋਣ ਦਾ ਖਤਰਾ? ਜਾਣੋ ਅਸਲ ਸੱਚਾਈ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਮਈ 2026
Sandeepa Virk ਦੀ ਜੇਲ੍ਹ 'ਚ ਕਈ ਵਾਰ ਕੱਪੜੇ ਉਤਾਰ ਕੇ ਕੀਤੀ ਚੈਕਿੰਗ , ਅਦਾਕਾਰਾ ਨੇ ਕੀਤੇ ਵੱਡੇ ਖੁਲਾਸੇ
Sandeepa Virk ਦੀ ਜੇਲ੍ਹ 'ਚ ਕਈ ਵਾਰ ਕੱਪੜੇ ਉਤਾਰ ਕੇ ਕੀਤੀ ਚੈਕਿੰਗ , ਅਦਾਕਾਰਾ ਨੇ ਕੀਤੇ ਵੱਡੇ ਖੁਲਾਸੇ
Embed widget