ਪੜਚੋਲ ਕਰੋ

ਕਸ਼ਮੀਰ 'ਚ ਮੁੜ ਵਿਗੜ ਰਹੇ ਹਾਲਾਤ, ਫ਼ਾਰੂਕ ਅਬਦੁੱਲ੍ਹਾ ਨੂੰ ਨਮਾਜ਼ ਪੜ੍ਹਨ ਲਈ ਘਰੋਂ ਬਾਹਰ ਜਾਣ ਤੋਂ ਰੋਕਿਆ

ਕਸ਼ਮੀਰ ਦੇ ਹਾਲਾਤ ਮੁੜ ਨਾਜ਼ੁਕ ਬਣਦੇ ਜਾ ਰਹੇ ਹਨ। ਬੀਜੇਪੀ ਵਰਕਰਾਂ ਦੀ ਹੱਤਿਆ ਮਗਰੋਂ ਸੁਰੱਖਿਆ ਫੋਰਸ ਨੇ ਸਖਤੀ ਕਰ ਦਿੱਤੀ ਹੈ।

ਸ਼੍ਰੀਨਗਰ: ਕਸ਼ਮੀਰ ਦੇ ਹਾਲਾਤ ਮੁੜ ਨਾਜ਼ੁਕ ਬਣਦੇ ਜਾ ਰਹੇ ਹਨ। ਬੀਜੇਪੀ ਵਰਕਰਾਂ ਦੀ ਹੱਤਿਆ ਮਗਰੋਂ ਸੁਰੱਖਿਆ ਫੋਰਸ ਨੇ ਸਖਤੀ ਕਰ ਦਿੱਤੀ ਹੈ। ਨੈਸ਼ਨਲ ਕਾਨਫ਼ਰੰਸ (NC) ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਜੰਮੂ–ਕਸ਼ਮੀਰ ’ਚ ਪਾਰਟੀ ਪ੍ਰਧਾਨ ਫ਼ਾਰੂਕ ਅਬਦੁੱਲ੍ਹਾ ਨੂੰ ਮਿਲਾਦ-ਉਲ-ਨਬੀ ਦੇ ਮੌਕੇ ਨਮਾਜ਼ ਪੜ੍ਹਨ ਲਈ ਆਪਣੀ ਰਿਹਾਇਸ਼ਗਾਹ ਤੋਂ ਬਾਹਰ ਜਾਣ ’ਤੇ ਰੋਕ ਲਾ ਦਿੱਤੀ ਗਈ। ਪਾਰਟੀ ਮੁਤਾਬਕ ਫ਼ਾਰੂਕ ਅਬਦੁੱਲ੍ਹਾ ਹਜ਼ਰਤਬਲ ਦਰਗਾਹ ਜਾਣਾ ਚਾਹੁੰਦੇ ਸਨ। ਇਸ ਮਾਮਲੇ ’ਤੇ ਟਿੱਪਣੀ ਲਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉਪਲਬਧ ਨਹੀਂ ਹੋ ਸਕਿਆ। ਨੈਸ਼ਨਲ ਕਾਨਫ਼ਰੰਸ ਨੇ ਟਵੀਟ ਕੀਤਾ,‘ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਪਾਰਟੀ ਪ੍ਰਧਾਨ ਡਾ. ਫ਼ਾਰੂਕ ਅਬਦੁੱਲ੍ਹਾ ਦੀ ਰਿਹਾਇਸ਼ਗਾਹ ਅੱਗੇ ਨਾਕੇ ਲਾ ਦਿੱਤੇ ਹਨ ਤੇ ਉਨ੍ਹਾਂ ਨੂੰ ਨਮਾਜ਼ ਪੜ੍ਹਨ ਲਈ ਦਰਗਾਹ ਹਜ਼ਰਤਬਲ ਜਾਣ ਤੋਂ ਵਰਜ ਦਿੱਤਾ। ਪਾਰਟੀ ਨੇ ਕਿਹਾ ਕਿ ਜੰਮੂ-ਕਸ਼ਮੀਰ ਨੈਸ਼ਨਲ ਕਾਨਫ਼ਰੰਸ ਖ਼ਾਸ ਕਰ ਕੇ ਮਿਲਾਦ-ਉਲ-ਨਬੀ ਦੇ ਪਵਿੱਤਰ ਮੌਕੇ ਉੱਤੇ ਨਮਾਜ਼ ਪੜ੍ਹਨ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਦੀ ਨਿਖੇਧੀ ਕਰਦੀ ਹੈ। ਲੋਕ ਸਭਾ ਵਿੱਚ ਸ੍ਰੀਨਗਰ ਦੀ ਨੁਮਾਇੰਦਗੀ ਕਰਨ ਵਾਲੇ ਫ਼ਾਰੂਕ ਅਬਦੁੱਲ੍ਹਾ ਡੱਲ ਝੀਲ ਕੰਢੇ ਸਥਿਤ ਹਜ਼ਰਤਬਲ ਦਰਗਾਹ ਉੱਤੇ ਜਾ ਕੇ ਨਮਾਜ਼ ਪੜ੍ਹਨ ਵਾਲੇ ਸਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Government Employees: ਸਰਕਾਰੀ ਕਰਮਚਾਰੀਆਂ 'ਚ ਮੱਚੀ ਹਲਚਲ, ਹੁਣ Dress Code ਹੋਇਆ ਲਾਗੂ! ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ...
ਸਰਕਾਰੀ ਕਰਮਚਾਰੀਆਂ 'ਚ ਮੱਚੀ ਹਲਚਲ, ਹੁਣ Dress Code ਹੋਇਆ ਲਾਗੂ! ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ...
Minor Girl Rape : ਪਤੀ ਸਮੇਤ ਚਾਰ ਵਿਅਕਤੀਆਂ ਨੇ ਵਾਰ-ਵਾਰ ਕੀਤਾ ਜ਼ਬਰ ਜਿਨਾਹ , ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨੂੰ ਵੇਚਿਆ
Minor Girl Rape : ਪਤੀ ਸਮੇਤ ਚਾਰ ਵਿਅਕਤੀਆਂ ਨੇ ਵਾਰ-ਵਾਰ ਕੀਤਾ ਜ਼ਬਰ ਜਿਨਾਹ , ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨੂੰ ਵੇਚਿਆ
Building Fire: ਵੱਡੀ ਖਬਰ, ਭਿਆਨਕ ਅੱਗ ਨੇ ਰਿਹਾਇਸ਼ੀ ਇਮਾਰਤ ਨੂੰ ਪਾਇਆ ਘੇਰਾ! ਇਕੋ ਪਰਿਵਾਰ ਦੇ 7 ਜੀਆਂ ਦੀ ਮੌਤ; ਲੋਕਾਂ ਨੇ ਮਾਰੀਆਂ ਛਾਲਾਂ: ਪੈ ਗਿਆ ਚੀਕ-ਚਿਹਾੜਾ...
ਵੱਡੀ ਖਬਰ, ਭਿਆਨਕ ਅੱਗ ਨੇ ਰਿਹਾਇਸ਼ੀ ਇਮਾਰਤ ਨੂੰ ਪਾਇਆ ਘੇਰਾ! ਇਕੋ ਪਰਿਵਾਰ ਦੇ 7 ਜੀਆਂ ਦੀ ਮੌਤ; ਲੋਕਾਂ ਨੇ ਮਾਰੀਆਂ ਛਾਲਾਂ: ਪੈ ਗਿਆ ਚੀਕ-ਚਿਹਾੜਾ...
Assam Election ਦੇ ਲਈ AAP ਨੇ ਜਾਰੀ ਕੀਤੀ ਦੂਜੀ ਲਿਸਟ, 6 ਉੱਮੀਦਵਾਰਾਂ ਦੇ ਨਾਮ, ਜਾਣੋ ਕਿਸ ਨੂੰ ਕਿੱਥੋਂ ਮੈਦਾਨ 'ਚ ਉਤਾਰਿਆ
Assam Election ਦੇ ਲਈ AAP ਨੇ ਜਾਰੀ ਕੀਤੀ ਦੂਜੀ ਲਿਸਟ, 6 ਉੱਮੀਦਵਾਰਾਂ ਦੇ ਨਾਮ, ਜਾਣੋ ਕਿਸ ਨੂੰ ਕਿੱਥੋਂ ਮੈਦਾਨ 'ਚ ਉਤਾਰਿਆ

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਸਿਆਸੀ ਜਗਤ 'ਚ ਹਲਚਲ ਤੇਜ਼, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਇਸ ਵਿਧਾਇਕ ਨੂੰ...
ਪੰਜਾਬ ਦੇ ਸਿਆਸੀ ਜਗਤ 'ਚ ਹਲਚਲ ਤੇਜ਼, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਇਸ ਵਿਧਾਇਕ ਨੂੰ...
Shots fired at Panjab University: ਪੰਜਾਬ ਯੂਨੀਵਰਸਟੀ ’ਚ ਚੱਲੀਆਂ ਤਾਬੜਤੋੜ ਗੋਲੀਆਂ, ਇਸ ਗੈਂਗ ਨੇ ਲਈ ਜ਼ਿੰਮੇਵਾਰੀ; ਬੋਲੇ- SOPU ਨੇਤਾ ਦੀ ਕਿਸਮਤ ਚੰਗੀ...
ਪੰਜਾਬ ਯੂਨੀਵਰਸਟੀ ’ਚ ਚੱਲੀਆਂ ਤਾਬੜਤੋੜ ਗੋਲੀਆਂ, ਇਸ ਗੈਂਗ ਨੇ ਲਈ ਜ਼ਿੰਮੇਵਾਰੀ; ਬੋਲੇ- SOPU ਨੇਤਾ ਦੀ ਕਿਸਮਤ ਚੰਗੀ...
Death: ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਹਸਤੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਦਰਦਨਾਕ ਅਤੇ ਭਾਵੁਕ ਪੋਸਟ ਨੇ...
ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਹਸਤੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਦਰਦਨਾਕ ਅਤੇ ਭਾਵੁਕ ਪੋਸਟ ਨੇ...
Bank Accounts Close: ਬੈਂਕ ਧਾਰਕ ਦੇਣ ਧਿਆਨ, 16 ਨੂੰ ਬੰਦ ਹੋਣਗੇ ਇਹ ਖਾਤੇ; ਇਸ Bank ਵੱਲੋਂ ਗਾਹਕਾਂ ਲਈ ਵੱਡੀ ਚਿਤਾਵਨੀ ਜਾਰੀ...
ਬੈਂਕ ਧਾਰਕ ਦੇਣ ਧਿਆਨ, 16 ਨੂੰ ਬੰਦ ਹੋਣਗੇ ਇਹ ਖਾਤੇ; ਇਸ Bank ਵੱਲੋਂ ਗਾਹਕਾਂ ਲਈ ਵੱਡੀ ਚਿਤਾਵਨੀ ਜਾਰੀ...
ਪੰਜਾਬ-ਚੰਡੀਗੜ੍ਹ 'ਚ ਕੱਲ੍ਹ ਤੋਂ ਬਦਲੇਗਾ ਮੌਸਮ, ਮੀਂਹ ਸਣੇ ਪੈਣਗੇ ਗੜੇ; ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਕੱਲ੍ਹ ਤੋਂ ਬਦਲੇਗਾ ਮੌਸਮ, ਮੀਂਹ ਸਣੇ ਪੈਣਗੇ ਗੜੇ; ਅਲਰਟ ਜਾਰੀ
ਰਾਕੇਟ ਵਾਂਗ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਇਨ੍ਹਾਂ ਦੇਸ਼ਾਂ 'ਚ 72 ਫੀਸਦੀ ਉਛਾਲ; ਕੀ ਭਾਰਤ 'ਚ ਵੀ ਵਧਣਗੇ ਰੇਟ?
ਰਾਕੇਟ ਵਾਂਗ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਇਨ੍ਹਾਂ ਦੇਸ਼ਾਂ 'ਚ 72 ਫੀਸਦੀ ਉਛਾਲ; ਕੀ ਭਾਰਤ 'ਚ ਵੀ ਵਧਣਗੇ ਰੇਟ?
ਵੱਡੀ ਖ਼ਬਰ! ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ, ਮੱਚਿਆ ਹੜਕੰਪ
ਵੱਡੀ ਖ਼ਬਰ! ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ, ਮੱਚਿਆ ਹੜਕੰਪ
EV ਧਮਾਕੇ ਨੇ ਛੇ ਜਾਨਾਂ ਲਈਆਂ! ਘਰ 'ਚ ਲੱਗੀ ਅੱਗ, ਮੱਚਿਆ ਚੀਕ ਚੀਹਾੜਾ
EV ਧਮਾਕੇ ਨੇ ਛੇ ਜਾਨਾਂ ਲਈਆਂ! ਘਰ 'ਚ ਲੱਗੀ ਅੱਗ, ਮੱਚਿਆ ਚੀਕ ਚੀਹਾੜਾ
Embed widget