ਪੜਚੋਲ ਕਰੋ

Drugs in Punjab: ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਸਿਰਸਾ ਨੇ ਕੱਢੀ ਕਸਰ, ਕਿਹਾ ਪੰਜਾਬ ਦੀ ਜਵਾਨੀ ਬਰਬਾਦ ਕਰਨ ਵਾਲੀ ਆਪ ਨੂੰ ਸ਼ਰਮ ਆਉਣੀ ਚਾਹੀਦੀ

ਜਾਬ ਦੇ ਘਰ-ਘਰ ਵਿੱਚ ਸ਼ਰਾਬ ਦੀ ਭੱਠੀ ਲੱਗ ਰਹੀ ਹੈ, ਵੱਡੀ ਮਾਤਰਾ ਵਿੱਚ ਨਸ਼ਾ ਪੰਜਾਬ ਵਿੱਚ ਸਪਲਾਈ ਹੋ ਰਿਹਾ ਹੈ ਜਿਸ ਨਾਲ ਜਵਾਨੀ ਬਰਾਬਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਉੱਤੇ ਕੋਈ ਕਾਰਵਾਈ ਕਰਨ ਦੀ ਬਜਾਏ ਮਹਿਜ ਐਫਆਈਆਰ ਦਰਜ ਕਰਕੇ ਛੱਡ ਦਿੰਦੀ ਹੈ।

Manjinder Sirsa: ਪੰਜਾਬ ਵਿੱਚ ਨਸ਼ੇ ਦੀ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਰਾ ਦੀ ਚੰਗੀ ਕਿਰਕਿਰੀ ਹੋਈ ਹੈ ਜਿਸ ਤੋਂ ਬਾਅਦ ਭਾਜਪਾ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰਕੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ।

ਸਿਰਸਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜਸਟਿਸ ਨੇ ਪੰਜਾਬ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਹੈ ਕਿ ਪੰਜਾਬ ਦੇ ਘਰ-ਘਰ ਵਿੱਚ ਸ਼ਰਾਬ ਦੀ ਭੱਠੀ ਲੱਗ ਰਹੀ ਹੈ, ਵੱਡੀ ਮਾਤਰਾ ਵਿੱਚ ਨਸ਼ਾ ਪੰਜਾਬ ਵਿੱਚ ਸਪਲਾਈ ਹੋ ਰਿਹਾ ਹੈ ਜਿਸ ਨਾਲ ਜਵਾਨੀ ਬਰਾਬਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਉੱਤੇ ਕੋਈ ਕਾਰਵਾਈ ਕਰਨ ਦੀ ਬਜਾਏ ਮਹਿਜ ਐਫਆਈਆਰ ਦਰਜ ਕਰਕੇ ਛੱਡ ਦਿੰਦੀ ਹੈ।

ਇਸ ਮੌਕੇ ਸਿਰਸਾ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਕਿਹਾ ਹੈ ਕਿ ਸੁਪਰੀਮ ਕੋਰਟ ਦੀ ਟਿੱਪਣੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਲੰਬੇ ਸਮੇਂ ਤੋਂ ਅਖਬਾਰਾਂ ਤੇ ਟੀਵੀ ਉੱਤੇ ਕਰੋੜਾਂ ਰੁਪਏ ਪ੍ਰਚਾਰ ਕਰਨ ਵਿੱਚ ਖ਼ਰਚ ਕਰ ਰਹੇ ਹਨ ਪਰ ਜ਼ਮੀਨੀ ਪੱਧਰ ਉੱਤੇ ਕੋਈ ਵੀ ਕੰਮ ਨਹੀਂ ਹੋ ਰਿਹਾ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਸੀਐਮ ਭਗਵੰਤ ਮਾਨ ਨੂੰ ਕਿਹਾ ਕਿ ਉਹ ਹੁਣ ਤੱਕ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਅਖਬਾਰਾਂ, ਟੀਵੀ ਸਮੇਤ ਪੰਜਾਬ ਦੇ 500 ਕਰੋੜ ਰੁਪਏ ਬਰਬਾਦ ਕਰ ਚੁੱਕੇ ਹਨ। ਜਦੋਂ ਪੰਜਾਬ ਨਸ਼ਿਆਂ ਵੱਲ ਵਧ ਰਿਹਾ ਹੈ, ਸੁਪਰੀਮ ਕੋਰਟ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਝਾੜ-ਝੰਬ ਕੀਤੀ ਜਾ ਰਹੀ ਹੈ। ਪਰ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਜੋ ਕੁਝ ਵਾਪਰਿਆ ਉਹ ਪੂਰੇ ਪੰਜਾਬ ਲਈ ਬਹੁਤ ਸ਼ਰਮਨਾਕ ਗੱਲ ਹੈ। 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Monsoon 2026 Update : ਯੂਪੀ, ਹਰਿਆਣਾ, ਪੰਜਾਬ, ਬਿਹਾਰ ਸਮੇਤ ਕਈ ਰਾਜਾਂ ‘ਚ ਪਵੇਗੀ ਭਿਆਨਕ ਗਰਮੀ, IMD ਦੀ ਰਿਪੋਰਟ ਨੇ ਵਧਾਈ ਚਿੰਤਾ

Cockroach Janata Party ਨੂੰ ਵੱਡਾ ਝਟਕਾ, ਦਿੱਲੀ ਹਾਈਕੋਰਟ ਨੇ X ਅਕਾਊਂਟ ਨੂੰ ਬਹਾਲ ਕਰਨ ਤੋਂ ਕੀਤਾ ਇਨਕਾਰ

ਜ਼ਹਿਰੀਲੀ ਸ਼ਰਾਬ ਦਾ ਕਹਿਰ! 13 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ

ਕਰਨਾਟਕ 'ਚ ਸਿੱਧਾਰਮੱਈਆ ਸਰਕਾਰ ਦਾ ਅੰਤ! ਰਾਜਪਾਨ ਨੇ ਮੰਜ਼ੂਰ ਕੀਤਾ ਅਸਤੀਫਾ, ਕਦੋਂ ਨਵੇਂ CM ਸਾਂਭਣਗੇ ਜ਼ਿੰਮੇਵਾਰੀ

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ravneet Bittu ਦੀਆਂ ਵਧੀਆਂ ਮੁਸ਼ਕਿਲਾਂ ,ਜਾਤੀ ਸੂਚਕ ਸ਼ਬਦ ਵਰਤਣ ਦੇ ਮਾਮਲੇ ’ਚ SC ਕਮਿਸ਼ਨ ਨੇ SSP ਸੰਗਰੂਰ ਤੋਂ ਮੰਗੀ ਰਿਪੋਰਟ

AC Blast Reason : ਦਿੱਲੀ ‘ਚ ਫਿਰ AC ਬਲਾਸਟ, ਜਾਣੋ ਗਰਮੀਆਂ ‘ਚ ਕਿਉਂ ਫਟਦਾ ਹੈ AC ,ਇੰਝ ਕਰੋ ਬਚਾਅ

Goindwal jail 'ਚ ਕੁੱਟਮਾਰ ਤੋਂ ਬਾਅਦ ਕੈਦੀ ਦੀ ਮੌਤ , ਤਿੰਨ ਕਰਮਚਾਰੀਆਂ ਵਿਰੁੱਧ FIR ਦਰਜ 

Traffic Challan:  6 ਹਜ਼ਾਰ ਰੁਪਏ ਦਾ ਚਲਾਨ ਕੱਟਣ ਤੋਂ ਬਾਅਦ ਖੁਦ ਬਿਨਾਂ ਹੈਲਮੈਟ ਸਕੂਟੀ ਚਲਾਉਂਦੀ ਨਜ਼ਰ ਆਈ ਮਹਿਲਾ ਇੰਸਪੈਕਟਰ
Traffic Challan:  6 ਹਜ਼ਾਰ ਰੁਪਏ ਦਾ ਚਲਾਨ ਕੱਟਣ ਤੋਂ ਬਾਅਦ ਖੁਦ ਬਿਨਾਂ ਹੈਲਮੈਟ ਸਕੂਟੀ ਚਲਾਉਂਦੀ ਨਜ਼ਰ ਆਈ ਮਹਿਲਾ ਇੰਸਪੈਕਟਰ
Monsoon 2026 Update : ਯੂਪੀ, ਹਰਿਆਣਾ, ਪੰਜਾਬ, ਬਿਹਾਰ ਸਮੇਤ ਕਈ ਰਾਜਾਂ ‘ਚ ਪਵੇਗੀ ਭਿਆਨਕ ਗਰਮੀ, IMD ਦੀ ਰਿਪੋਰਟ ਨੇ ਵਧਾਈ ਚਿੰਤਾ
Monsoon 2026 Update : ਯੂਪੀ, ਹਰਿਆਣਾ, ਪੰਜਾਬ, ਬਿਹਾਰ ਸਮੇਤ ਕਈ ਰਾਜਾਂ ‘ਚ ਪਵੇਗੀ ਭਿਆਨਕ ਗਰਮੀ, IMD ਦੀ ਰਿਪੋਰਟ ਨੇ ਵਧਾਈ ਚਿੰਤਾ
Ludhiana Girls Missing : ਜਨਮ ਦਿਨ ਦਾ ਸਮਾਨ ਲੈਣ ਗਈਆਂ 2 ਨਾਬਾਲਿਗ ਲੜਕੀਆਂ ਲਾਪਤਾ , ਪਰਿਵਾਰ ਨੂੰ ਅਗਵਾ ਹੋਣ ਦਾ ਖ਼ਦਸ਼ਾ 

Tips for Comfortable Sleep : ਰਾਤ ਨੂੰ ਨਹੀਂ ਆ ਰਹੀ ਨੀਂਦ ? ਇਹ ਆਸਾਨ ਟਿਪਸ ਅਪਣਾਓ ਤੇ ਚੈਨ ਦੀ ਨੀਂਦ ਸੋ ਜਾਓ

Embed widget