ਪੜਚੋਲ ਕਰੋ

Agniveer's Training : 40 ਹਜ਼ਾਰ ਅਗਨੀਵੀਰਾਂ ਦੇ ਪਹਿਲੇ ਬੈਂਚ ਦੀ ਟ੍ਰੇਨਿੰਗ ਸ਼ੁਰੂ, 6 ਮਹੀਨੇ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਹੋਵੇਗੀ ਤੈਨਾਤੀ

Agniveer's Training : ਅਗਨੀਪਥ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਨੌਜਵਾਨਾਂ ਦੀ ਸਿਖਲਾਈ ਸ਼ੁਰੂ ਕੀਤੀ ਗਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਾਇਰ ਫਾਈਟਰਾਂ ਦੀ ਟ੍ਰੇਨਿੰਗ ਚੱਲ ਰਹੀ ਹੈ। ਅਗਨੀਵੀਰਾਂ (Agniveers) ਦਾ ਪਹਿਲਾ ਜੱਥਾ ਹੈਦਰਾਬਾਦ ਵਿੱਚ ਆਪਣੀ ਸਿਖਲਾਈ ਲੈ ਰਿਹਾ ਹੈ।

Agniveer's Training : ਅਗਨੀਪਥ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਨੌਜਵਾਨਾਂ ਦੀ ਸਿਖਲਾਈ ਸ਼ੁਰੂ ਕੀਤੀ ਗਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਾਇਰ ਫਾਈਟਰਾਂ ਦੀ ਟ੍ਰੇਨਿੰਗ ਚੱਲ ਰਹੀ ਹੈ। ਅਗਨੀਵੀਰਾਂ (Agniveers) ਦਾ ਪਹਿਲਾ ਜੱਥਾ ਹੈਦਰਾਬਾਦ ਵਿੱਚ ਆਪਣੀ ਸਿਖਲਾਈ ਲੈ ਰਿਹਾ ਹੈ। ਉਨ੍ਹਾਂ ਨੂੰ ਅੱਠ ਮਹੀਨੇ ਦੀ ਸਖ਼ਤ ਸਿਖਲਾਈ ਤੋਂ ਬਾਅਦ ਹੀ ਫ਼ੌਜ ਵਿੱਚ ਤਾਇਨਾਤ ਕੀਤਾ ਜਾਵੇਗਾ।

ਭਾਰਤੀ ਫੌਜ ਮੁਤਾਬਕ ਅਗਨੀਪਥ ਯੋਜਨਾ ਤਹਿਤ ‘ਅਗਨੀਵੀਰਾਂ’ ਦੇ ਪਹਿਲੇ ਬੈਚ ਦੀ ਭਰਤੀ ਪ੍ਰਕਿਰਿਆ ਲਗਭਗ ਪੂਰੀ ਹੋ ਚੁੱਕੀ ਹੈ। ਭਰਤੀ ਹੋਏ ਸਿਪਾਹੀਆਂ ਨੇ 25-31 ਦਸੰਬਰ (2022) ਦੇ ਵਿਚਕਾਰ ਫੌਜ ਦੇ ਵੱਖ-ਵੱਖ ਰੈਜੀਮੈਂਟਲ ਕੇਂਦਰਾਂ ਵਿੱਚ ਰਿਪੋਰਟ ਕੀਤੀ ਹੈ। ‘ਅਗਨੀਵੀਰਾਂ’ ਦੇ ਪਹਿਲੇ ਬੈਚ ਵਿੱਚ ਔਰਤਾਂ ਵੀ ਸ਼ਾਮਲ ਹਨ।
 
ਆਰਮਡ ਕੋਰ ਟ੍ਰੇਨਿੰਗ ਸੈਂਟਰ, ਅਹਿਮਦਨਗਰ (ਮਹਾਰਾਸ਼ਟਰ); ਤੋਪਖਾਨਾ ਸਿਖਲਾਈ ਕੇਂਦਰ, ਨਾਸਿਕ (ਮਹਾਰਾਸ਼ਟਰ); ਤੋਪਖਾਨਾ ਸਿਖਲਾਈ ਕੇਂਦਰ, ਹੈਦਰਾਬਾਦ (ਤੇਲੰਗਾਨਾ), ਜ਼ਕਰੀਫ ਰੈਜੀਮੈਂਟਲ ਸੈਂਟਰ, ਜਬਲਪੁਰ (ਮੱਧ ਪ੍ਰਦੇਸ਼), ਬੈਂਗਲੁਰੂ (ਕਰਨਾਟਕ), ਪੰਜਾਬ ਰੈਜੀਮੈਂਟਲ ਸੈਂਟਰ, ਰਾਮਗੜ੍ਹ (ਝਾਰਖੰਡ), ਨਾਗਪੁਰ (ਮਹਾਰਾਸ਼ਟਰ) ਅਤੇ ਹੈਦਰਾਬਾਦ ਵਿੱਚ ਸ਼ੁਰੂ ਹੋ ਚੁੱਕੀ ਹੈ।
 
ਅਗਨੀਵੀਰ ਯੋਜਨਾ ਸਿਰਫ਼ ਸਿਪਾਹੀਆਂ ਦੀ ਭਰਤੀ ਲਈ ਹੈ ਨਾ ਕਿ ਫ਼ੌਜ ਵਿੱਚ ਅਫ਼ਸਰਾਂ ਦੀ ਭਰਤੀ ਲਈ। ਇਸ ਸਕੀਮ ਤਹਿਤ ਭਰਤੀ ਹੋਣ ਵਾਲੇ ਸਿਪਾਹੀਆਂ ਨੂੰ ਅਗਨੀਵੀਰ ਵਜੋਂ ਜਾਣਿਆ ਜਾਵੇਗਾ। ਇਹ ਸਾਰੇ ਅਗਨੀਵੀਰ ਚਾਰ ਸਾਲ ਲਈ ਫੌਜ ਵਿੱਚ ਭਰਤੀ ਹੋਣਗੇ। ਚਾਰ ਸਾਲ ਦੀ ਸੇਵਾ ਤੋਂ ਬਾਅਦ ਸਮੀਖਿਆ ਹੋਵੇਗੀ। ਸਮੀਖਿਆ ਤੋਂ ਬਾਅਦ ਸਿਰਫ 25 ਫੀਸਦੀ ਅਗਨੀਵੀਰ ਹੀ ਫੌਜ ਵਿੱਚ ਅੱਗੇ ਸੇਵਾ ਕਰ ਸਕਣਗੇ ਅਤੇ ਬਾਕੀ 75 ਫੀਸਦੀ ਸੇਵਾਮੁਕਤ ਹੋ ਜਾਣਗੇ। ਚਾਰ ਸਾਲ ਬਾਅਦ ਜੋ ਅਗਨੀਵੀਰ ਫੌਜ ਵਿੱਚ ਸੇਵਾ ਕਰੇਗਾ ,ਉਸਨੂੰ ਸਿਪਾਹੀ ਕਿਹਾ ਜਾਵੇਗਾ ਅਤੇ ਉਸਦਾ ਰੈਂਕ ਆਮ ਸਿਪਾਹੀਆਂ ਵਾਂਗ ਲਾਂਸ ਨਾਇਕ, ਨਾਇਕ, ਹੌਲਦਾਰ ਆਦਿ ਹੋਵੇਗਾ।

ਟਾਪ ਹੈਡਲਾਈਨ

Monsoon 2026: ਮਾਨਸੂਨ ਦੀ ਐਂਟਰੀ ਨੇ ਮਚਾਈ ਤਬਾਹੀ, ਭਾਰੀ ਮੀਂਹ-ਗਰਜ ਸਣੇ 30-40KM ਦੀ ਰਫ਼ਤਾਰ ਨਾਲ ਤੂਫਾਨ ਦਾ ਅਲਰਟ; ਦੁਪਹਿਰ ਦੀ ਸ਼ਿਫਟ ਲਈ ਸਕੂਲਾਂ 'ਚ ਛੁੱਟੀ ਦਾ ਐਲਾਨ...
ਮਾਨਸੂਨ ਦੀ ਐਂਟਰੀ ਨੇ ਮਚਾਈ ਤਬਾਹੀ, ਭਾਰੀ ਮੀਂਹ-ਗਰਜ ਸਣੇ 30-40KM ਦੀ ਰਫ਼ਤਾਰ ਨਾਲ ਤੂਫਾਨ ਦਾ ਅਲਰਟ; ਦੁਪਹਿਰ ਦੀ ਸ਼ਿਫਟ ਲਈ ਸਕੂਲਾਂ 'ਚ ਛੁੱਟੀ ਦਾ ਐਲਾਨ...
BJP MLA Gets 4-year Jail: ਸਿਆਸੀ ਜਗਤ 'ਚ ਆਇਆ ਭੂਚਾਲ, ਮਸ਼ਹੂਰ ਵਿਧਾਇਕ ਨੂੰ ਅਦਾਲਤ ਨੇ ਸੁਣਾਈ ਸਜ਼ਾ; ਇੰਨੇ ਸਾਲ ਖਾਣੀ ਪਏਗੀ ਜੇਲ੍ਹ ਦੀ ਹਵਾ...
ਸਿਆਸੀ ਜਗਤ 'ਚ ਆਇਆ ਭੂਚਾਲ, ਮਸ਼ਹੂਰ ਵਿਧਾਇਕ ਨੂੰ ਅਦਾਲਤ ਨੇ ਸੁਣਾਈ ਸਜ਼ਾ; ਇੰਨੇ ਸਾਲ ਖਾਣੀ ਪਏਗੀ ਜੇਲ੍ਹ ਦੀ ਹਵਾ...
Political News: ਸਿਆਸਤ 'ਚ ਵੱਡਾ ਧਮਾਕਾ! TMC ਪ੍ਰਧਾਨ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ: CM ਦੇ ਬੇਹੱਦ ਕਰੀਬੀ...
ਸਿਆਸਤ 'ਚ ਵੱਡਾ ਧਮਾਕਾ! TMC ਪ੍ਰਧਾਨ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ: CM ਦੇ ਬੇਹੱਦ ਕਰੀਬੀ...
Transfer News: ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ, 125 ਡਿਪਟੀ SP ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ, 125 ਡਿਪਟੀ SP ਦੇ ਅਚਾਨਕ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...
Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...
Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...
Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...
Punjab News: 'ਮਾਵਾਂ ਧੀਆਂ ਯੋਜਨਾ' 'ਤੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, 25 ਜੂਨ ਤੋਂ ਬਾਅਦ ਰਜਿਸਟ੍ਰੇਸ਼ਨ ਕਰਵਾਉਣ 'ਤੇ ਵੀ ਲਾਭ ਮਿਲੇਗਾ; ਖਾਤਿਆਂ 'ਚ 1 ਅਗਸਤ ਨੂੰ 3,000-4,500 ਰੁਪਏ ...
'ਮਾਵਾਂ ਧੀਆਂ ਯੋਜਨਾ' 'ਤੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, 25 ਜੂਨ ਤੋਂ ਬਾਅਦ ਰਜਿਸਟ੍ਰੇਸ਼ਨ ਕਰਵਾਉਣ 'ਤੇ ਵੀ ਲਾਭ ਮਿਲੇਗਾ; ਖਾਤਿਆਂ 'ਚ 1 ਅਗਸਤ ਨੂੰ 3,000-4,500 ਰੁਪਏ ...
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Tarn Taran News : ਵਿਆਹ ਤੋਂ 2 ਮਹੀਨੇ ਬਾਅਦ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸਿਆ ਕਾਰਨ
Tarn Taran News : ਵਿਆਹ ਤੋਂ 2 ਮਹੀਨੇ ਬਾਅਦ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸਿਆ ਕਾਰਨ
Punjab News : ਲੁਧਿਆਣੇ ਦੇ ਵਿਅਕਤੀ ਦਾ ਜਲੰਧਰ 'ਚ ਕਤਲ, ਖੇਤਾਂ 'ਚੋਂ ਮਿਲੀ ਖ਼ੂਨ ਨਾਲ ਲਥਪਥ ਲਾਸ਼ 
Punjab News : ਲੁਧਿਆਣੇ ਦੇ ਵਿਅਕਤੀ ਦਾ ਜਲੰਧਰ 'ਚ ਕਤਲ, ਖੇਤਾਂ 'ਚੋਂ ਮਿਲੀ ਖ਼ੂਨ ਨਾਲ ਲਥਪਥ ਲਾਸ਼ 
Embed widget