ਉਡਾਨ ਉਦੋਂ ਹੈਦਰਾਬਾਦ ਪਹੁੰਚ ਗਈ ਸੀ। ਉਡਾਣ ਨੇ ਹੈਦਰਾਬਾਦ ਏਅਰਪੋਰਟ 'ਤੇ ਫਿਊਲ ਐਮਰਜੈਂਸੀ ਲੈਂਡਿੰਗ ਕੀਤੀ, ਜਿਸ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।ਸਾਰੇ ਯਾਤਰੀ ਸੁਰੱਖਿਅਤ ਹਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਫਿਊਲ ਟੈਂਕ 'ਚ ਤਕਨੀਕੀ ਖਰਾਬੀ ਆਈ ਸੀ। ਹਾਲਾਂਕਿ ਪਾਇਲੇਟ ਦੀ ਸਮਝਦਾਰੀ ਨਾਲ ਇੱਕ ਵੱਡਾ ਹਾਦਸਾ ਟਲ ਗਿਆ।
ਦੱਸ ਦੇਈਏ ਕਿ ਦੋ ਮਹੀਨੇ ਲੌਕਡਾਊਨ ਕਾਰਨ ਉਡਾਣਾ ਠੱਪ ਰਹਿਣ ਤੋਂ ਬਾਅਦ 25 ਮਈ ਤੋਂ ਘੇਰੇਲੂ ਉਡਾਣਾ ਮੁੜ ਸ਼ੁਰੂ ਕੀਤੀਆਂ ਗਈਆਂ ਹਨ।