ਪੜਚੋਲ ਕਰੋ
Advertisement
ਭਾਰਤ ਤੇ ਆਸਟ੍ਰੇਲੀਆ ਵਿਚਾਲੇ 1 ਜੁਲਾਈ ਤੋਂ ਉੱਡਣਗੇ ਜਹਾਜ਼
ਇਹ ਉਡਾਣਾਂ 1 ਤੋਂ 14 ਜੁਲਾਈ ਤੱਕ ਚੱਲਣਗੀਆਂ।ਇਨ੍ਹਾਂ ਉਡਾਣਾਂ ਲਈ ਬੁਕਿੰਗ 28 ਜੂਨ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ-ਸਿਰਫ ਏਅਰ ਇੰਡੀਆ ਦੀ ਵੈੱਬਸਾਈਟ ਤੇ।
ਨਵੀਂ ਦਿੱਲੀ: ਏਅਰ ਇੰਡੀਆ ਨੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਭਾਰਤ ਤੇ ਆਸਟਰੇਲੀਆ ਦਰਮਿਆਨ ਅੱਠ ਉੱਡਣਾਂ ਦਾ ਐਲਾਨ ਕੀਤੀ ਹੈ। ਇਹ ਉਡਾਣਾਂ 1 ਤੋਂ 14 ਜੁਲਾਈ ਤੱਕ ਚੱਲਣਗੀਆਂ।ਇਨ੍ਹਾਂ ਉਡਾਣਾਂ ਲਈ ਬੁਕਿੰਗ 28 ਜੂਨ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ-ਸਿਰਫ ਏਅਰ ਇੰਡੀਆ ਦੀ ਵੈੱਬਸਾਈਟ ਤੇ।
ਰਾਸ਼ਟਰੀ ਕੈਰੀਅਰ ਏਅਰ ਇੰਡੀਆ ਨੇ ਕਿਹਾ ਕਿ ਉਡਾਣਾਂ ਸਿਡਨੀ ਤੇ ਮੈਲਬੌਰਨ ਲਈ ਜਾਣਗੀਆਂ।ਦੋਨਾਂ ਜਗ੍ਹਾਂ ਲਈ ਚਾਰ-ਚਾਰ ਉਡਾਣਾਂ ਹੋਣਗੀਆਂ। ਮਈ ਤੋਂ, ਏਅਰ ਇੰਡੀਆ ਵੰਦੇ ਭਾਰਤ ਮਿਸ਼ਨ ਚਲਾ ਰਹੀ ਹੈ, ਜੋ ਹਾਲ ਹੀ ਵਿੱਚ ਅਮਰੀਕਾ, ਫਰਾਂਸ ਅਤੇ ਯੂਏਈ ਸਰਕਾਰ ਦੇ ਏਕਾਧਿਕਾਰ ਉੱਤੇ ਇਤਰਾਜ਼ ਜਤਾਉਣ ਤੋਂ ਬਾਅਦ ਰਾਡਾਰ ਉੱਤੇ ਆਈ ਹੈ, ਕਿਉਂਕਿ ਕੋਈ ਵਿਦੇਸ਼ੀ ਏਅਰਲਾਇੰਸ ਭਾਰਤ ਵਿੱਚ ਦਾਖਲ ਨਹੀਂ ਹੋ ਸਕਦੀ, ਹਾਲਾਂਕਿ ਏਅਰ ਇੰਡੀਆ ਇਨ੍ਹਾਂ ਵਦੇਸ਼ੀ ਮੁਲਕਾਂ ਵਿੱਚ ਵੰਦੇ ਭਾਰਤ ਮਿਸ਼ਨ ਤਹਿਤ ਦਾਖਲ ਹੋ ਰਹੀ ਹੈ। ਏਅਰ ਇੰਡੀਆ ਵੱਲੋਂ ਅੰਤਰ ਰਾਸ਼ਟਰੀ ਹਵਾਈ ਆਵਾਜਾਈ ਕੀਤੀ ਜਾ ਰਹੀ ਹੈ।#FlyAI: For the kind information of our passengers ; Eight Evacuation flights will operate between India and Australia under #VBM from 1st July to 14th July. 4 each to/ from Sydney & Melbourne. Bookings will open only on Air India website on 28th June from 1200hrs IST.
— Air India (@airindiain) June 27, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement