ਪੜਚੋਲ ਕਰੋ
Advertisement
ਏਅਰ ਇੰਡੀਆ ਦੇ ਖਾਣੇ ‘ਚ ਮਿਲਿਆ ਕੋਕਰੋਚ, ਕੰਪਨੀ ਨੇ ਮੰਗੀ ਮੁਆਫੀ
ਨਵੀਂ ਦਿੱਲੀ: ਭੋਪਾਲ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਨ ‘ਚ ਯਾਤਰੀ ਨੁੰ ਖਾਣੇ ‘ਚ ਕੋਕਰੋਚ ਮਿਲਣ ਦੀ ਘਟਨਾ ਤੋਂ ਦੋ ਦਿਨ ਬਾਅਦ ਸਰਕਾਰੀ ਏਅਰ ਲਾਈਨ ਨੇ ਇਸ ਦੇ ਲਈ ਮੁਆਫੀ ਮੰਗੀ ਹੈ। ਏਅਰ ਇੰਡੀਆ ਨੇ ਕਿਹਾ ਹੈ ਕਿ ਉਸ ਨੇ ਇਸ ਮਾਮਲੇ ‘ਚ ਅੰਦਰੂਨੀ ਸੁਧਾਰ ਲਈ ਕਾਰਵਾਈ ਸ਼ੂਰੂ ਕਰ ਦਿੱਤੀ ਹੈ।
ਏਅਰਲਾਈਨ ਨੇ ਇੱਕ ਟਵੀਟ ‘ਚ ਕਿਹਾ, “ਅਸੀਂ ਇਸ ਘਟਨਾ ਦੇ ਲਈ ਆਪਣੇ ਯਾਤਰੀ ਤੋਂ ਮੁਆਫੀ ਮੰਗਦੇ ਹਾਂ ਕਿਉਂਕਿ ਉਨ੍ਹਾਂ ਨੂੰ ਭੋਪਾਲ-ਮੁੰਬਈ ਉਡਾਨ ਦੌਰਾਨ ਖਾਣੇ ਦਾ ਖ਼ਰਾਬ ਤਜ਼ਰਬੇ ਦਾ ਸਾਹਮਣਾ ਕਰਨਾ ਪਿਆ”।
ਭੋਪਾਲ ਤੋਂ ਮੁੰਬਈ ਦੀ ਯਾਤਰਾ ਕਰ ਰਹੇ ਰੋਹਿਤ ਰਾਜ ਸਿੰਘ ਚੌਹਾਨ ਨਾਂਅ ਦੇ ਇੱਕ ਯਾਰਤੀ ਨੇ ਸ਼ਨੀਵਾਰ ਨੂੰ ਟਵੀਟ ‘ਤੇ ਕਿਹਾ ਸੀ ਕਿ ਉਨ੍ਹਾਂ ਨੂੰ ਖਾਣੇ ‘ਚ ਏਅਰਲਾਈਨ ਨੇ ਜੋ ਇਡਲੀ-ਸਾਂਬਰ ਦਿੱਤਾ ਗਿਆ, ਜਿਸ ‘ਚ ਕੋਕਰੋਚ ਸੀ। ਉਨ੍ਹਾਂ ਇਸ ਦੀ ਇੱਕ ਫੋਟੋ ਵੀ ਪੋਸਟ ਕੀਤੀ ਸੀ, ਜਿਸ ਚ’ ਕੋਕਰੋਚ ਨਜ਼ਰ ਆ ਰਿਹਾ ਹੈ।Cockroach In Food Served At Air India #Bhopal #Mumbai flight @airindiain @News18India @News18lokmat @CNNnews18 pic.twitter.com/Po6n6wUxo1
— Manoj Khandekar (@manojkhandekar) February 2, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਮਨੋਰੰਜਨ
ਕ੍ਰਿਕਟ
ਪੰਜਾਬ
Advertisement