ਪੜਚੋਲ ਕਰੋ
Advertisement
ਅੰਮ੍ਰਿਤਸਰ ਦੇ ਜੰਮ-ਪਲ ਏਅਰ ਮਾਰਸ਼ਲ ਢਿੱਲੋਂ ਨੂੰ ਸੌਂਪੀ ਦੇਸ਼ ਦੇ ਪਰਮਾਣੂੰ ਹਥਿਆਰਾਂ ਦੀ 'ਕੁੰਜੀ'
ਨਵੀਂ ਦਿੱਲੀ: ਅੰਮ੍ਰਿਤਸਰ ਦੇ ਰਹਿਣ ਵਾਲੇ ਏਅਰ ਮਾਰਸ਼ਲ ਐਨ.ਐਸ. ਢਿੱਲੋਂ ਨੂੰ ਸਟ੍ਰੈਟੇਜਿਕ ਫਰੋਸ ਕਮਾਂਡ ਦਾ ਮੁਖੀ ਥਾਪਿਆ ਗਿਆ ਹੈ। ਸ਼ਨੀਵਾਰ ਨੂੰ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ। ਸਟ੍ਰੈਟੇਜਿਕ ਫੋਰਸ ਦੇਸ਼ ਦੀ ਉਹ ਸੰਸਥਾ ਹੈ ਜੋ ਜੰਗੀ ਰਣਨੀਤਕ ਪਰਮਾਣੂੰ ਜ਼ਖ਼ੀਰਿਆਂ ਦੀ ਦੇਖਰੇਖ ਕਰਦੀ ਹੈ। ਰਣਨੀਤਕ ਤੌਰ ਦੇ 'ਤੇ ਇਹ ਬੇਹੱਦ ਵੱਡੀ ਤੇ ਅਹਿਮ ਜ਼ਿੰਮੇਵਾਰੀ ਹੈ।
ਸੰਨ 1961 ਵਿੱਚ ਜਨਮੇ ਏਅਰ ਮਾਰਸ਼ਲ ਢਿੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਢੰਡ ਵਿੱਚ ਪਲੇ ਵੱਡੇ ਹੋਏ। ਉਨ੍ਹਾਂ ਪੁਨੇ ਦੇ ਖ਼ੜਕਵਸਲਾ ਸਥਿਤ ਕੌਮੀ ਰੱਖਿਆ ਅਕਾਦਮੀ ਤੋਂ ਡਿਗਰੀ ਕੀਤੀ ਅਤੇ ਭਾਰਤੀ ਹਵਾਈ ਫ਼ੌਜ ਵਿੱਚ ਭਰਤੀ ਹੋ ਗਏ। ਢਿੱਲੋਂ ਨੂੰ ਲੜਾਕੂ ਜਹਾਜ਼ ਉਡਾਉਣ ਵਿੱਚ ਖਾਸੀ ਮੁਹਾਰਤ ਹਾਸਲ ਹੈ।Fighter pilot Air Marshal NS Dhillon appointed as the new Strategic Forces Command Chief. The Strategic Forces Command looks after the strategic nuclear arsenal of the country. pic.twitter.com/kTL4KX4uyo
— ANI (@ANI) March 30, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਦੇਸ਼
Advertisement