ਪੜਚੋਲ ਕਰੋ

ਇਸਰੋ ਦਾ ਨਵਾਂ ਉਪਗ੍ਰਹਿ ਲਾਂਚ, ਜਾਣੋ ਇਸ ਦੀ ਖ਼ਾਸੀਅਤ

ਸ੍ਰੀਹਰਿਕੋਟਾ-ਇਸਰੋ ਨੇ ਅੱਜ ਸਵੇਰੇ ਆਪਣੇ PSLV C-40/ਕਾਰਟੋਸੈੱਟ-2 ਮਿਸ਼ਨ ਦਾ ਪ੍ਰੇਖਣ ਕਰ ਦਿੱਤਾ ਹੈ। ਇਹ ਇਸਰੋ ਦਾ 100ਵਾਂ ਉਪਗ੍ਰਹਿ ਹੈ ਜਿਸ ਨੇ ਆਸਮਾਨ ਉਡਾਰੀ ਮਾਰੀ ਹੈ। PSLV C-40 ਨੇ 31 ਉਪਗ੍ਰਹਿ ਨੂੰ ਲੈ ਕੇ ਉਡਾਣ ਭਰੀ ਹੈ, ਜਿਸ ਵਿੱਚ ਤਿੰਨ ਭਾਰਤ ਦੇ 28 ਉਪਗ੍ਰਹਿ 6 ਅਲੱਗ-ਅਲੱਗ ਦੇਸ਼ਾਂ ਦੇ ਹਨ। ਜਾਣੋ ਕੀ ਹੈ ਇਸ ਦੇ ਅਹਿਮੀਅਤ? ਪਾਕਿਸਤਾਨ ਵਿੱਚ ਬੈਠੇ ਅੱਤਵਾਦੀਆਂ ਦੇ ਮਨਸੂਬੇ ਕਰੇਗਾ ਫ਼ੇਲ੍ਹ- ਇਸਰੋ ਦਾ PSLV C-40 ਵਿੱਚ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ਅਤੇ ਬੰਕਰਾਂ ਉੱਤੇ ਨਜ਼ਰ ਰੱਖੇਗੀ ਜਾ ਸਕੇਗੀ। ਕਾਰਟੋਸੈੱਟ 2ਐਫ ਉਪਗ੍ਰਹਿ ਤੋਂ ਹਿੰਦੁਸਤਾਨੀ ਏਜੰਸੀਆਂ, ਪਾਕਿਸਤਾਨ ਵਿੱਚ ਬਣੇ ਅੱਤਵਾਦੀ ਕੈਂਪਸ ਅਤੇ ਬੰਕਰਾਂ ਦੀ ਪਛਾਣ ਕਰ ਸਕਦੀ ਹੈ। ਨਾਲ ਹੀ ਇਹ ਚੀਨ ਦੇ ਹਰ ਸੈਨਿਕ ਹਰਕਤ ਦੀ ਨਿਗਰਾਨੀ ਕਰੇਗਾ। ਚੀਨ ਤੋਂ ਲੱਗੇ ਸੀਮਾ ਵਰਤੀ ਖੇਤਰਾਂ ਵਿੱਚ ਵੀ ਡ੍ਰੈਗਨ ਦੀ ਹਰ ਹਰਕਤ ਉੱਤੇ ਪੈਣੀ ਨਜ਼ਰ ਰੱਖਣ ਵਿੱਚ ਆਸਾਨੀ ਮਿਲੇਗੀ। ਦੱਸ ਦੇਈਏ ਕਿ ਪਾਕਿਸਤਾਨ ਉੱਤੇ ਜਦੋਂ ਭਾਰਤ ਨੇ ਸਰਜੀਕਲ ਸਟ੍ਰਾਈਕ ਕੀਤੀ ਸੀ। ਉਸ ਸਮੇਂ ਸੈਨਾ ਨੂੰ ਐਲਉਸੀ ਉੱਤੇ ਅੱਤਵਾਦੀਆਂ ਦੇ ਲਾਂਚ ਪੈਡ ਤਬਾਹ ਕਰਨ ਵਿੱਚ ਸੀਰੀਜ਼ ਦੇ ਸੈਟੇਲਾਈਟ ਤੋਂ ਕਾਫ਼ੀ ਮਦਦ ਮਿਲੀ ਸੀ। ਪੁਲਾੜ ਵਿੱਚ ਭਾਰਤ ਦੀ ਜਾਸੂਸੀ ਅੱਖ PSLV C-40 ਦੀ ਲਾਂਚਿੰਗ ਇਸ ਲਈ ਵੀ ਸਭ ਤੋਂ ਖ਼ਾਸ ਹੈ ਕਿ ਕਿਉਂਕਿ ਭਾਰਤ ਵਿੱਚ ਬਣਿਆ ਕਾਰਟੋਸੇਟ ਸੀਰੀਜ਼ ਦਾ ਇਹ ਆਧੁਨਿਕ ਉਪਗ੍ਰਹਿ ਹੈ ਜਿਸ ਨੂੰ ਪੁਲਾੜ ਵਿੱਚ ਭਾਰਤ ਦੀ ਜਾਸੂਸੀ ਅੱਖ ਕਿਹਾ ਜਾਂਦਾ ਹੈ। ਕਾਰਟੋਸੇਟ ਸੀਰੀਜ਼ ਦਾ ਇਹ ਸੱਤਵਾਂ ਉਪਗ੍ਰਹਿ ਹੈ ਜਿਹੜਾ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਦੇ ਲਈ ਬੇਹੱਦ ਖ਼ਾਸ ਹੈ। ਮੌਸਮ ਦੀ ਜਾਣਕਾਰੀ ਤੋਂ ਲੈ ਕੇ ਪਰਿਯੋਜਨਾਵਾਂ ਉੱਤੇ ਰਹੇਗੀ ਨਜ਼ਰ- ਕਾਰਟੋਸੇਟ 2ਐਫ ਉਪਗ੍ਰਹਿ ਵਿੱਚ ਮੌਸਮ ਦੀ ਜਾਣਕਾਰੀ ਵੀ ਆਸਾਨੀ ਨਾਲ ਮੁਹੱਈਆ ਹੋਵੇਗੀ। ਨਾਲ ਹੀ ਵਿਕਾਸ ਪਰਿਯੋਜਨਾਵਾਂ ਦੀ ਨਿਗਰਾਨੀ ਵੀ ਪਹਿਲਾਂ ਤੋਂ ਬਿਹਤਰ ਹੋਵੇਗੀ। ਕਾਰਟੋਸੇਟ-2 ਇੱਕ ਧਰਤੀ ਅਵਲੋਕਨ ਉਪਗ੍ਰਹਿ ਹੈ। ਜਿਹੜਾ ਉੱਚ ਗੁਣਵੱਤਾ ਵਾਲਾ ਚਿੱਤਰ ਪ੍ਰਦਾਨ ਕਰਨ ਵਿੱਚ ਸਮਰੱਥ ਹੈ। ਜਿਸ ਦਾ ਇਸਤੇਮਾਲ ਸ਼ਹਿਰੀ ਤੇ ਗਰਾਮੀਣ ਤੱਟੀਆ ਭੂਮੀ ਉਪਯੋਗ, ਸੜਕ ਨੈੱਟਵਰਕ ਦੀ ਨਿਗਰਾਨੀ ਆਦਿ ਦੇ ਲਈ ਕੀਤਾ ਜਾ ਸਕੇਗਾ। ਯਾਦ ਰਹੇ ਕਿ 15 ਫਰਵਰੀ 2017 ਨੂੰ ਇੱਕੋ ਵੇਲੇ 104 ਉਪਗ੍ਰਹਿ ਪੁਲਾੜ ਵਿੱਚ ਭੇਜ ਕੇ ਇਸ ਰੋ ਨੇ ਅਜਿਹਾ ਇਤਿਹਾਸ ਲਿਖਿਆ ਸੀ ਜਿਸ ਨੂੰ ਹੁਣ ਤੱਕ ਦਾ ਕੋਈ ਦੋਹਰਾ ਨਹੀਂ ਸਕਿਆ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ

ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ

Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?

Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ

ABP Premium

ਵੀਡੀਓਜ਼

Ratan Tata passed away:  ਜਾਨਵਰਾਂ ਨਾਲ ਸੀ ਰਤਨ ਟਾਟਾ ਦਾ ਗਹਿਰਾ ਰਿਸ਼ਤਾ| abp sanjha|ਰਤਨ ਟਾਟਾ ਨੂੰ ਸਲਾਮ, ਵੱਡੀਆਂ ਹਸਤੀਆਂ ਨੇ ਰਤਨ ਟਾਟਾ ਦੀ ਯਾਦ 'ਚ ਕੀ ਕਿਹਾ?ਝੋਨੇ ਦੀ ਖਰੀਦ ਦੇ ਲਈ ਹਰਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲਰਤਨ ਟਾਟਾ ਲਈ ਅੰਤਿਮ ਅਰਦਾਸ ਕਰੀ ਗਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ
ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ
ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ
ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ
Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?
Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?
Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ
Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ
Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ

ਫਲਾਈਟ ਨੂੰ ਉਡਾਉਂਦੇ ਸਮੇਂ ਪਾਇਲਟ ਦੀ ਹੋਈ ਮੌ*ਤ, ਯਾਤਰੀਆਂ ਦੇ ਸਾਹ ਰੁਕੇ, ਜਾਣੋ ਅੱਗੇ ਕੀ ਹੋਇਆ?

ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ

Ratan Tata Education: ਕਿੰਨੇ ਪੜ੍ਹੇ-ਲਿਖੇ ਸਨ ਰਤਨ ਟਾਟਾ, ਇਨ੍ਹਾਂ ਡਿਗਰੀਆਂ ਦੇ ਗਿਆਨ ਅਤੇ ਮਿਹਨਤ ਨਾਲ ਬਣੇ 3800 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ

Embed widget