ਪੜਚੋਲ ਕਰੋ
Advertisement
Amazon Great Indian Festival ‘ਚ ਇਨ੍ਹਾਂ ਸਮਾਰਟਫੋਨਸ ‘ਤੇ ਮਿਲ ਰਿਹਾ ਡਿਸਕਾਉਂਟ
ਐਮਜੌਨ ਆਪਣੇ ਗਾਹਕਾਂ ਨੂੰ ਬਿਹਤਰੀਨ ਆਫਰ ਦੇ ਰਹੀ ਹੈ। ਐਮਜੌਨ ‘ਤੇ Great Indian Festival sale ਚੱਲ ਰਹੀ ਹੈ। ਇਸ ਸੇਲ ‘ਚ ਸਮਾਰਟਫੋਨ ‘ਤੇ ਭਾਰੀ ਡਿਸਕਾਉਂਟ ਮਿਲ ਰਿਹਾ ਹੈ। OnePlus ਤੇ Samsung Galaxy ਕੈਸ਼ਬੈਕ ਦੇ ਨਾਲ ਭਾਰੀ ਛੂਟ ਮਿਲ ਰਹੀ ਹੈ।
ਨਵੀਂ ਦਿੱਲੀ: ਐਮਜੌਨ ਆਪਣੇ ਗਾਹਕਾਂ ਨੂੰ ਬਿਹਤਰੀਨ ਆਫਰ ਦੇ ਰਹੀ ਹੈ। ਐਮਜੌਨ ‘ਤੇ Great Indian Festival sale ਚੱਲ ਰਹੀ ਹੈ। ਇਸ ਸੇਲ ‘ਚ ਸਮਾਰਟਫੋਨ ‘ਤੇ ਭਾਰੀ ਡਿਸਕਾਉਂਟ ਮਿਲ ਰਿਹਾ ਹੈ। OnePlus ਤੇ Samsung Galaxy ਕੈਸ਼ਬੈਕ ਦੇ ਨਾਲ ਭਾਰੀ ਛੂਟ ਮਿਲ ਰਹੀ ਹੈ। ਐਮਜੌਨ ਨੇ ਇਸ ਵਾਰ ਇਸ ਸੇਲ ਲਈ ਆਈਸੀਆਈਸੀਆਈ ਬੈਂਕ ਨਾਲ ਹੱਥ ਮਿਲਾਇਆ ਹੈ।
1. Vivo U10 ਜੇਕਰ ਅੱਜ ਤੁਸੀਂ ਐਮਜੌਨ ਤੋਂ ਖਰੀਦ ਰਹੇ ਹੋ ਤਾਂ ਤੁਹਾਨੂੰ 1000 ਰੁਪਏ ਤਕ ਦਾ ਡਿਸਕਾਉਂਟ ਮਿਲ ਰਿਹਾ ਹੈ।
2. OnePlus 7 ਨੂੰ ਸੇਲ ‘ਚ ਡਿਸਕਾਉਂਟ ਤੋਂ ਬਾਅਦ 34,999 ਰੁਪਏ ‘ਚ ਵੇਚਿਆ ਜਾਵੇਗਾ। ਜਦਕਿ ਇਸ ਦੀ ਕੀਮਤ 37,999 ਰੁਪਏ ਹੈ। ਉਧਰ OnePlus 7 ਪਰੋ ਦੀ ਕੀਮਤ 49,999 ਰੁਪਏ ਹੈ ਜੋ ਸੇਲ ‘ਚ 42,999 ਰੁਪਏ ‘ਚ ਮਿਲ ਰਿਹਾ ਹੈ।
3. Samsung Galaxy M30 ਦਾ 4 ਜੀਬੀ ਰੈਮ, 64 ਜੀਬੀ ਸਟੋਰੇਜ ਵੈਰੀਅੰਟ 11,999 ਰੁਪਏ ‘ਚ ਇਸ ਸਮੇਂ ਵਿਕ ਰਿਹਾ ਹੈ। ਪੁਰਾਣਾ ਫੋਨ ਐਕਸਚੇਂਜ ਕਰਨ ‘ਤੇ 9000 ਰੁਪਏ ਦਾ ਇੰਸਟੈਟ ਡਿਸਕਾਉਂਟ ਮਿਲੇਗਾ। ਇਸ ਦੀ ਐਮਆਰਪੀ 16,490 ਰੁਪਏ ਹੈ।
4. Redmi 7 Amazon ‘ਤੇ Great Indian Festival 7 ਹਜ਼ਾਰ ਤੋਂ ਵੀ ਘੱਟ ਕੀਮਤ ‘ਚ ਮਿਲ ਰਿਹਾ ਹੈ। ਇਹ ਫੋਨ ਇਸ ਸਮੇਂ 6,999 ਰੁਪਏ ‘ਚ ਵੇਚਿਆ ਜਾ ਰਿਹਾ ਹੈ ਜਦਕਿ ਇਸ ਦੀ ਕੀਮਤ 9,999 ਰੁਪਏ ਹੈ। ਪੁਰਾਣਾ ਫੋਨ ਐਕਸਚੇਂਜ ਕਰਨ ‘ਤੇ 6200 ਰੁਪਏ ਦਾ ਡਿਸਕਾਉਂਟ ਮਿਲੇਗਾ।
5. Realme U1 ‘ਤੇ 4000 ਦੀ ਛੂਟ ਮਿਲ ਰਹੀ ਹੈ। ਇਸ ਫੋਨ ਦੀ ਬਾਜ਼ਾਰ ‘ਚ ਕੀਮਤ 12,999 ਰੁਪਏ ਹੈ ਜਦਕਿ ਸੇਲ ‘ਚ ਫੋਨ ਮਹਿਜ਼ 7,999 ਰੁਪਏ ‘ਚ ਮਿਲ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਜਲੰਧਰ
Advertisement