ਪੜਚੋਲ ਕਰੋ

‘ਅਮੇਜ਼ਨ ਪ੍ਰਾਈਮ ਡੇਅ ਸੇਲ’ ਖੁੱਲ੍ਹਣ 'ਚ ਕੁਝ ਘੰਟੇ ਬਾਕੀ , ਇਵੇਂ ਚੁੱਕੋ ਫਾਇਦਾ

ਨਵੀਂ ਦਿੱਲੀ: ਈ ਕਾਮਰਸ ਵੈਬਸਾਈਟ ਅਮੇਜ਼ਨ ਅੱਜ ਆਪਣੇ ਪ੍ਰਾਈਮ ਮੈਂਬਰਾਂ ਲਈ ਸੇਲ ਲੈ ਕੇ ਆਈ ਹੈ। ਇਹ ਸੇਲ 32 ਘੰਟਿਆਂ ਤਕ ਚੱਲੇਗੀ। ਅਮੇਜ਼ਨ ਪ੍ਰਾਈਮ ਡੇਅ ਸੇਲ ਦੀ ਸ਼ੁਰੂਆਤ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋਏਗੀ ਤੇ ਕੱਲ੍ਹ ਰਾਤ ਤਕ ਚੱਲੇਗੀ। ਕੰਪਨੀ ਮੁਤਾਬਕ ਸੇਲ ਵਿੱਚ 200 ਉਤਪਾਤ ਐਕਸਕਲੂਸਿਵਲੀ ਲਾਂਚ ਕੀਤੇ ਜਾਣਗੇ।
  ਪ੍ਰਾਈਮ ਮੈਂਬਰਾਂ ਲਈ ਹੀ ਫਾਇਦੇ
ਇਸ ਡੀਲ ਦਾ ਫਾਇਦਾ ਲੈਣ ਲਈ ਸਭ ਤੋਂ ਪਹਿਲਾਂ ਗਾਹਕਾਂ ਨੂੰ ਅਮੇਜ਼ਨ ਦੀ ਪ੍ਰਾਈਮ ਮੈਂਬਰਸ਼ਿਪ ਲੈਣੀ ਪਏਗੀ। ਇਸ ਵਿੱਚ ਕੰਪਨੀ ਦੋ ਪਲਾਨ ਦੇ ਰਹੀ ਹੈ। ਗਾਹਕ ਇਨ੍ਹਾਂ ਵਿੱਚੋਂ ਕੋਈ ਵੀ ਪਲਾਨ ਚੁਣ ਸਕਦੇ ਹਨ। ਇਸ ਵਿੱਚੋਂ 129 ਰੁਪਏ ਵਾਲਾ ਪਲਾਨ ਇੱਕ ਮਹੀਨੇ ਲਈ ਤੇ 999 ਰੁਪਏ ਵਾਲਾ ਪਲਾਨ ਇੱਕ ਸਾਲ ਲਈ ਦਿੱਤਾ ਜਾਂਦਾ ਹੈ।
  ਮੈਂਬਰਸ਼ਿਪ ਲੈਣ ਲਈ...
ਇੱਕ ਸਾਲ ਜਾਂ ਇੱਕ ਮਹੀਨੇ ਦੀ ਪ੍ਰਾਈਮ ਮੈਂਬਰਸ਼ਿਪ ਲੈਣ ਲਈ ਅਮੇਜ਼ਨ ਦੀ ਵੈਬਸਾਈਟ ’ਤੇ ਸਾਈਨ ਕਰੋ। ਇੱਥੇ ਵੈਬਸਾਈਟ ’ਤੇ ਸਾਈਨ ਤੋਂ ਬਾਅਦ ਪੇਅਮੈਂਟ ਦੀ ਆਪਸ਼ਨ ਆਏਗੀ। ਭੁਗਤਾਨ ਕਰਨ ਬਾਅਦ ਤੁਸੀਂ ਅਮੇਜ਼ਨ ਦੇ ਪ੍ਰਾਈਮ ਮੈਂਬਰ ਬਣ ਜਾਓਗੇ।
  ਮੈਂਬਰਸ਼ਿਪ ਰੱਦ ਕਰਨ ਲਈ...
ਇੱਕ ਵਾਰ ਅਮੇਜ਼ਨ ਦੇ ਪ੍ਰਾਈਮ ਮੈਂਬਰ ਬਣ ਜਾਣ ਬਾਅਦ ਇਹ ਮੈਂਬਰਸ਼ਿਪ ਨੂੰ ਕੈਂਸਲ ਵੀ ਕੀਤਾ ਜਾ ਸਕਦਾ ਹੈ। ਇਸ ਲਈ ਵੈਬਸਾਈਟ ’ਤੇ ਮੈਮੇਜ ਪ੍ਰਾਈਮ ਮੈਂਬਰਸ਼ਿਪ ਦਾ ਵਿਕਲਪ ਚੁਣ ਕੇ ਐਂਡ ਮੈਂਬਰਸ਼ਿਪ ਦਾ ਵਿਕਲਪ ਚੁਣੋ। ਸਕਰੀਨ ’ਤੇ ਦਿੱਤੀ ਜਾਣਕਾਰੀ ਫਾਲੋ ਕਰਨ ਪਿੱਛੋਂ ਤੁਹਾਡੀ ਪ੍ਰਾਈਮ ਮੈਂਬਰਸ਼ਿਪ ਖਤਮ ਹੋ ਜਾਏਗੀ।

ਟਾਪ ਹੈਡਲਾਈਨ

 Lucknow ਕੋਚਿੰਗ ਸੈਂਟਰ ‘ਚ ਅੱਗ ਲੱਗਣ ਕਾਰਨ ਹੁਣ ਤੱਕ 15 ਬੱਚਿਆਂ ਦੀ ਮੌਤ, PM ਮੋਦੀ ,ਰਾਸ਼ਟਰਪਤੀ ਸਮੇਤ ਕਈ ਲੀਡਰਾਂ ਨੇ ਜਤਾਇਆ ਦੁੱਖ
 Lucknow ਕੋਚਿੰਗ ਸੈਂਟਰ ‘ਚ ਅੱਗ ਲੱਗਣ ਕਾਰਨ ਹੁਣ ਤੱਕ 15 ਬੱਚਿਆਂ ਦੀ ਮੌਤ, PM ਮੋਦੀ ,ਰਾਸ਼ਟਰਪਤੀ ਸਮੇਤ ਕਈ ਲੀਡਰਾਂ ਨੇ ਜਤਾਇਆ ਦੁੱਖ
 Henley Wealth Report 2026 : ਇਸ ਸਾਲ 1.65 ਲੱਖ ਕਰੋੜਪਤੀ ਛੱਡਣਗੇ ਆਪਣਾ ਦੇਸ਼, ਜਾਣੋ ਕੀ ਹੈ ਵਜ੍ਹਾ 
 Henley Wealth Report 2026 : ਇਸ ਸਾਲ 1.65 ਲੱਖ ਕਰੋੜਪਤੀ ਛੱਡਣਗੇ ਆਪਣਾ ਦੇਸ਼, ਜਾਣੋ ਕੀ ਹੈ ਵਜ੍ਹਾ 
Congress Party: ਕਾਂਗਰਸ ਪਾਰਟੀ ਤੋਂ ਅਹਿਮ ਖਬਰ, ਇਨ੍ਹਾਂ ਦੋ ਸ਼ਖਸੀਅਤਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਪ੍ਰਧਾਨ ਅਤੇ ਉਪ-ਪ੍ਰਧਾਨ ਦਾ ਸੰਭਾਲਿਆ ਅਹੁਦਾ...
ਕਾਂਗਰਸ ਪਾਰਟੀ ਤੋਂ ਅਹਿਮ ਖਬਰ, ਇਨ੍ਹਾਂ ਦੋ ਸ਼ਖਸੀਅਤਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ: ਪ੍ਰਧਾਨ ਅਤੇ ਉਪ-ਪ੍ਰਧਾਨ ਦਾ ਸੰਭਾਲਿਆ ਅਹੁਦਾ...
DA Hike 2026 : ਇੱਕ ਝਟਕੇ 'ਚ 20% ਵਧਿਆ ਸਰਕਾਰੀ ਕਰਮਚਾਰੀਆਂ ਦਾ ਡੀਏ, ਸ਼ੁਭੇਂਦੁ ਅਧਿਕਾਰੀ ਸਰਕਾਰ ਦਾ ਵੱਡਾ ਫ਼ੈਸਲਾ
DA Hike 2026 : ਇੱਕ ਝਟਕੇ 'ਚ 20% ਵਧਿਆ ਸਰਕਾਰੀ ਕਰਮਚਾਰੀਆਂ ਦਾ ਡੀਏ, ਸ਼ੁਭੇਂਦੁ ਅਧਿਕਾਰੀ ਸਰਕਾਰ ਦਾ ਵੱਡਾ ਫ਼ੈਸਲਾ

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DA Hike 2026 : ਇੱਕ ਝਟਕੇ 'ਚ 20% ਵਧਿਆ ਸਰਕਾਰੀ ਕਰਮਚਾਰੀਆਂ ਦਾ ਡੀਏ, ਸ਼ੁਭੇਂਦੁ ਅਧਿਕਾਰੀ ਸਰਕਾਰ ਦਾ ਵੱਡਾ ਫ਼ੈਸਲਾ
DA Hike 2026 : ਇੱਕ ਝਟਕੇ 'ਚ 20% ਵਧਿਆ ਸਰਕਾਰੀ ਕਰਮਚਾਰੀਆਂ ਦਾ ਡੀਏ, ਸ਼ੁਭੇਂਦੁ ਅਧਿਕਾਰੀ ਸਰਕਾਰ ਦਾ ਵੱਡਾ ਫ਼ੈਸਲਾ
Bank Holiday :  26, 27 ਅਤੇ 28 ਜੂਨ ਨੂੰ ਬੈਂਕ ਰਹਿਣਗੇ ਬੰਦ, ਪਹਿਲਾਂ ਹੀ ਨਿਪਟਾ ਲਵੋ ਜ਼ਰੂਰੀ ਕੰਮ
Bank Holiday :  26, 27 ਅਤੇ 28 ਜੂਨ ਨੂੰ ਬੈਂਕ ਰਹਿਣਗੇ ਬੰਦ, ਪਹਿਲਾਂ ਹੀ ਨਿਪਟਾ ਲਵੋ ਜ਼ਰੂਰੀ ਕੰਮ
Drugs Bans in india : ਸਰਕਾਰ ਨੇ 16 ਦਵਾਈਆਂ 'ਤੇ ਤੁਰੰਤ ਲਗਾਈ ਪਾਬੰਦੀ, ਕਿਤੇ ਤੁਸੀਂ ਵੀ ਤਾਂ ਨਹੀਂ ਲੈ ਰਹੇ ਇਹ ਦਵਾਈਆਂ ?
Drugs Bans in india : ਸਰਕਾਰ ਨੇ 16 ਦਵਾਈਆਂ 'ਤੇ ਤੁਰੰਤ ਲਗਾਈ ਪਾਬੰਦੀ, ਕਿਤੇ ਤੁਸੀਂ ਵੀ ਤਾਂ ਨਹੀਂ ਲੈ ਰਹੇ ਇਹ ਦਵਾਈਆਂ ?
IRCTC New Rules : ਕੀ ਤੁਸੀਂ ਤਤਕਾਲ ਟਿਕਟ ਬੁਕਿੰਗ ਦੇ ਨਵੇਂ ਨਿਯਮ ਜਾਣਦੇ ਹੋ? ਹੁਣ ਆਧਾਰ ਤੋਂ ਬਿਨਾਂ ਨਹੀਂ ਹੋਵੇਗਾ ਕੰਮ
IRCTC New Rules : ਕੀ ਤੁਸੀਂ ਤਤਕਾਲ ਟਿਕਟ ਬੁਕਿੰਗ ਦੇ ਨਵੇਂ ਨਿਯਮ ਜਾਣਦੇ ਹੋ? ਹੁਣ ਆਧਾਰ ਤੋਂ ਬਿਨਾਂ ਨਹੀਂ ਹੋਵੇਗਾ ਕੰਮ
Punjab Cabinet Meeting: ਪੰਜਾਬ ਕੈਬਨਿਟ ਮੀਟਿੰਗ 'ਚ ਆਰਡੀਨੈਂਸ ਪਾਸ, ਮਨਮਾਨੇ ਢੰਗ ਨਾਲ ਫੀਸਾਂ ਨਹੀਂ ਵਧਾ ਸਕਣਗੇ ਸਕੂਲ: ਮੰਤਰੀ ਬੋਲੇ- ਪੈਸੇ ਵਾਪਸ ਕਰਨੇ ਪੈਣਗੇ...
ਪੰਜਾਬ ਕੈਬਨਿਟ ਮੀਟਿੰਗ 'ਚ ਆਰਡੀਨੈਂਸ ਪਾਸ, ਮਨਮਾਨੇ ਢੰਗ ਨਾਲ ਫੀਸਾਂ ਨਹੀਂ ਵਧਾ ਸਕਣਗੇ ਸਕੂਲ: ਮੰਤਰੀ ਬੋਲੇ- ਪੈਸੇ ਵਾਪਸ ਕਰਨੇ ਪੈਣਗੇ...
ਰਾਸ਼ਨ ਕਾਰਡ ਨੂੰ ਲੈਕੇ ਵੱਡਾ ਅਪਡੇਟ, ਸਰਕਾਰ ਨੇ ਬਦਲ ਦਿੱਤੇ ਨਿਯਮ; ਹੁਣ ਇਦਾਂ ਮਿਲੇਗਾ ਰਾਸ਼ਨ!
ਰਾਸ਼ਨ ਕਾਰਡ ਨੂੰ ਲੈਕੇ ਵੱਡਾ ਅਪਡੇਟ, ਸਰਕਾਰ ਨੇ ਬਦਲ ਦਿੱਤੇ ਨਿਯਮ; ਹੁਣ ਇਦਾਂ ਮਿਲੇਗਾ ਰਾਸ਼ਨ!
PF ਤੋਂ ਅੱਜ ਨਤੀਜਾ 1 ਲੱਖ ਤਾਂ ਰਿਟਾਇਰਮੈਂਟ 'ਤੇ 11 ਲੱਖ ਦਾ ਨੁਕਸਾਨ ਹੋਵੇਗਾ, ਐਕਸਪੋਰਟ ਨੇ ਸਮਝਾਇਆ
PF ਤੋਂ ਅੱਜ ਨਤੀਜਾ 1 ਲੱਖ ਤਾਂ ਰਿਟਾਇਰਮੈਂਟ 'ਤੇ 11 ਲੱਖ ਦਾ ਨੁਕਸਾਨ ਹੋਵੇਗਾ, ਐਕਸਪੋਰਟ ਨੇ ਸਮਝਾਇਆ
Punjab News: ਪੰਜਾਬ ’ਚ ਮੰਡਰਾਇਆ ਹੜ੍ਹ ਦਾ ਖਤਰਾ! ਇਸ ਇਲਾਕੇ ਦੇ ਲੋਕਾਂ ਦੀ ਵਧੀ ਚਿੰਤਾ; ਜਾਣੋ ਕਿਵੇਂ ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਫੈਲ ਰਿਹਾ ਪਾਣੀ...
ਪੰਜਾਬ ’ਚ ਮੰਡਰਾਇਆ ਹੜ੍ਹ ਦਾ ਖਤਰਾ! ਇਸ ਇਲਾਕੇ ਦੇ ਲੋਕਾਂ ਦੀ ਵਧੀ ਚਿੰਤਾ; ਜਾਣੋ ਕਿਵੇਂ ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਫੈਲ ਰਿਹਾ ਪਾਣੀ...
Embed widget