ਪੜਚੋਲ ਕਰੋ
Advertisement
ਇੱਕ ਹੋਰ ਸੂਬੇ ਵੱਲੋਂ ਲੌਕਡਾਊਨ ਦਾ ਐਲਾਨ, 14 ਦਿਨਾਂ ਲਈ ਸਭ ਕੁੱਝ ਠੱਪ
ਕੋਰੋਨਾ ਦੀ ਦੂਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ।ਵੱਧਦੇ ਕੋਰੋਨਾ ਕੇਸਾਂ ਵਿਚਾਲੇ ਰਾਜਾਂ ਕੋਲ ਇੱਕੋ ਇੱਕ ਰਾਹ ਬੱਚਦਾ ਹੈ ਇਸ ਮਹਾਮਾਰੀ ਦੀ ਚੇਨ ਨੂੰ ਤੋੜਨ ਲਈ ਤੇ ਉਹ ਰਾਹ ਹੈ ਲੌਕਡਾਊਨ।
ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ।ਵੱਧਦੇ ਕੋਰੋਨਾ ਕੇਸਾਂ ਵਿਚਾਲੇ ਰਾਜਾਂ ਕੋਲ ਇੱਕੋ ਇੱਕ ਰਾਹ ਬੱਚਦਾ ਹੈ ਇਸ ਮਹਾਮਾਰੀ ਦੀ ਚੇਨ ਨੂੰ ਤੋੜਨ ਲਈ ਤੇ ਉਹ ਰਾਹ ਹੈ ਲੌਕਡਾਊਨ।
ਹੁਣ ਓ਼ਡੀਸ਼ਾ ਸਰਕਾਰ ਨੇ ਵੀ ਸੂਬੇ ਅੰਦਰ ਕੋਰੋਨਾ ਦੇ ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਅੱਜ 14 ਦਿਨਾਂ ਦਾ ਲੌਕਡਾਊਨ ਲਗਾਉਣ ਦਾ ਐਲਾਨ ਕਰ ਦਿੱਤਾ ਹੈ।ਇਹ ਲੌਕਡਾਊਨ 5 ਮਈ ਤੋਂ 19 ਮਈ ਤੱਕ ਲਾਗੂ ਰਹੇਗਾ।
ਰਾਜ ਦੇ ਸਿਹਤ ਵਿਭਾਗ ਨੇ ਅੱਜ ਦੱਸਿਆ ਕਿ ਓਡੀਸ਼ਾ ਵਿੱਚ ਪਿੱਛਲੇ 24 ਘੰਟੇ ਵਿੱਚ 8,015 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ 14 ਲੋਕਾਂ ਦੀ ਮੌਤ ਹੋ ਗਈ।ਜਦਕਿ 5,634 ਲੋਕ ਕੋਰੋਨਾ ਤੋਂ ਸਿਹਤਯਾਬ ਵੀ ਹੋਏ ਹਨ।
Odisha Government announces a 14-day lockdown from May 5th to May 19th.#COVID19
— ANI (@ANI) May 2, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement